ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਵੀ ਸੰਕਟਕਾਲੀਨ ਹਾਲਾਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ - ਆਸ਼ਿਕਾ ਜੈਨ Paigam E Jagat Hoshiarpur 10-05-25 ਸ਼ਾਮ 07:55:00
ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਬੰਦ ਰਹਿਣਗੀਆਂ ਦੁਕਾਨਾਂ, ਹੋਟਲ, ਰੈਸਟੋਰੈਂਟ, ਮਾਲ, ਢਾਬੇ, ਸਿਨੇਮਾ ਹਾਲ ਤੇ ਵਪਾਰਕ ਅਦਾਰੇ: ਡਿਪਟੀ ਕਮਿਸ਼ਨਰ Paigam E Jagat Nawanshahr 10-05-25 ਸ਼ਾਮ 07:53:00
ਊਨਾ ਜ਼ਿਲ੍ਹੇ ਵਿੱਚ ਡਰੋਨ ਉਡਾਉਣ ਅਤੇ ਪਟਾਕੇ ਚਲਾਉਣ 'ਤੇ ਪੂਰੀ ਤਰ੍ਹਾਂ ਪਾਬੰਦੀ, ਪ੍ਰਸ਼ਾਸਨ ਨੇ ਜਨਤਕ ਸੁਰੱਖਿਆ ਦੇ ਮੱਦੇਨਜ਼ਰ ਹੁਕਮ ਜਾਰੀ ਕੀਤੇ। Paigam E Jagat Una 10-05-25 ਸ਼ਾਮ 07:24:00
ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਵੀ ਸੰਕਟਕਾਲੀਨ ਹਾਲਾਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਆਸ਼ਿਕਾ ਜੈਨ Paigam E Jagat Hoshiarpur 09-05-25 ਸ਼ਾਮ 09:52:00
ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਿਲ੍ਹੇ ‘ਚ ਜ਼ਰੂਰੀ ਵਸਤਾਂ ਦੀ ਜਮ੍ਹਾਂਖੋਰੀ ਰੋਕਣ ਲਈ ਹੁਕਮ ਜਾਰੀ Paigam E Jagat Hoshiarpur 09-05-25 ਸ਼ਾਮ 09:51:00
ਮੌਜੂਦਾ ਹਾਲਾਤ ਦੇ ਮੱਦੇਨਜ਼ਰ ਘਬਰਾਓ ਨਾ, ਪਰ ਸੁਚੇਤ ਰਹੋ - ਡਿਪਟੀ ਕਮਿਸ਼ਨਰ Paigam E Jagat Hoshiarpur 09-05-25 ਸ਼ਾਮ 07:58:00
ਖਪਤਕਾਰਾਂ ਨੂੰ ਥੋਕ ਵਿਚ ਕੋਈ ਵੀ ਸਾਮਾਨ ਨਾ ਵੇਚਿਆ ਜਾਵੇ : ਹਰਵੀਨ ਕੌਰ Paigam E Jagat Hoshiarpur 09-05-25 ਸ਼ਾਮ 07:55:00
ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹਾ ਐਸ ਏ ਐਸ ਨਗਰ ਵਿੱਚ ਸਿਨੇਮਾ ਹਾਲ, ਸ਼ਾਪਿੰਗ ਮਾਲ ਸ਼ਾਮ 8:00 ਵਜੇ ਤੋਂ ਸਵੇਰੇ 6:00 ਵਜੇ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ Paigam E Jagat SAS Nagar (Mohali) 09-05-25 ਸ਼ਾਮ 07:49:00
ਜ਼ਿਲ੍ਹੇ ‘ਚ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ, ਅਫ਼ਵਾਹਾਂ ਤੋਂ ਰਿਹਾ ਜਾਵੇ ਸਾਵਧਾਨ - ਆਸ਼ਿਕਾ ਜੈਨ Paigam E Jagat Hoshiarpur 09-05-25 ਸ਼ਾਮ 07:39:00
ਡਿਪਟੀ ਕਮਿਸ਼ਨਰ ਨੇ ਜ਼ਰੂਰੀ ਵਸਤੂਆਂ ਦੀ ਜਮ੍ਹਾਂਖੋਰੀ ਵਿਰੁੱਧ ਹੁਕਮ ਜਾਰੀ ਕੀਤੇ Paigam E Jagat Nawanshahr 09-05-25 ਸ਼ਾਮ 07:36:00
ਜ਼ਿਲ੍ਹੇ ‘ਚ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ, ਅਫ਼ਵਾਹਾਂ ਤੋਂ ਰਿਹਾ ਜਾਵੇ ਸਾਵਧਾਨ: ਆਸ਼ਿਕਾ ਜੈਨ Paigam E Jagat Hoshiarpur 08-05-25 ਸ਼ਾਮ 11:05:00
ਹੁਸ਼ਿਆਰਪੁਰ, 8 ਮਈ 2025- ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਆਸ਼ਿਕਾ ਜੈਨ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਤੁਰੰਤ ਬਲੈਕ ਆਊਟ ਕੀਤਾ ਜਾ ਰਿਹਾ ਹੈ, ਜੋ ਕਿ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। Paigam E Jagat Hoshiarpur 08-05-25 ਸ਼ਾਮ 10:05:00
ਕਰੈਸ਼ ਬਲੈਕਆਉਟ ਡ੍ਰਿਲ ਦੌਰਾਨ ਬੰਦ ਰਹੀਆਂ ਮੋਹਾਲੀ ਚ ਲਾਈਟਾਂ Paigam E Jagat SAS Nagar (Mohali) 08-05-25 ਸ਼ਾਮ 10:03:00
ਚੰਡੀਗੜ੍ਹ ਵਿੱਚ ਮੈਡੀਕਲ ਸਟਾਫ ਦੀਆਂ ਸਾਰੀਆਂ ਛੁੱਟੀਆਂ ਰੱਦ; ਹੁਕਮ- 24x7 ਐਮਰਜੈਂਸੀ ਡਿਊਟੀ ਲਈ ਤਿਆਰ ਰਹਿਣਾ ਹੋਵੇਗਾ, ਕਿਸੇ ਵੀ ਸਮੇਂ ਤੁਰੰਤ ਰਿਪੋਰਟ ਕਰਨਾ ਹੋਵੇਗਾ Paigam E Jagat Chandigarh 08-05-25 ਸ਼ਾਮ 10:00:00