ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਸੋਹਣ ਸਿੰਘ ਠੰਡਲ ਵੱਲੋਂ ਦਲਜੀਤ ਅਜਨੋਹਾ ਦਾ ਵਿਸ਼ੇਸ਼ ਸਨਮਾਨ।

ਹੁਸ਼ਿਆਰਪੁਰ- (ਪੱਤਰਕਾਰਤਾ) ‘ਚ Ph.D ਪ੍ਰਾਪਤ ਕਰ ਚੁੱਕੇ ਡਾ. ਦਲਜੀਤ ਅਜਨੋਹਾ ਨੂੰ ਵਿਸ਼ੇਸ਼ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ। Cedarbrook University, USA ਵੱਲੋਂ ਜਰਨਲਿਜ਼ਮ ‘ਚ ਉਨ੍ਹਾਂ ਨੂੰ Ph.D ਪ੍ਰਦਾਨ ਕੀਤੀ ਗਈ, ਜਿਸ ‘ਤੇ ਉਨ੍ਹਾਂ ਦੇ ਸਨਮਾਨ ਲਈ ਸਮਾਰੋਹ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ‘ਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਸੋਹਣ ਸਿੰਘ ਠੰਡਲ , ਮਲਕੀਤ ਠੰਡਲ, ਡਾ. ਜਸਬੀਰ ਸਿੰਘ ਅਜਨੋਹਾ ਅਤੇ ਕੁਲਦੀਪ ਸਿੰਘ ਅਜਨੋਹਾ ਨੇ ਡਾ. ਦਲਜੀਤ ਅਜਨੋਹਾ ਨੂੰ ਸਮਾਨਿਤ ਕੀਤਾ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਸਮਾਰੋਹ ਦੌਰਾਨ ਦਿਲਜੀਤ ਅਜਨੋਹਾ ਨੇ ਵੀ ਉਨ੍ਹਾਂ ਦੀ ਉਪਲਬਧੀ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਇਹ ਸਿਰਫ਼ ਡਾ. ਦਲਜੀਤ ਅਜਨੋਹਾ ਦੀ ਹੀ ਨਹੀਂ, ਸਗੋਂ ਪੂਰੇ ਪੰਜਾਬ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਜਰਨਲਿਜ਼ਮ ਖੇਤਰ ‘ਚ ਡਾ. ਦਲਜੀਤ ਅਜਨੋਹਾ ਦੀ ਸੇਵਾ ਯਾਦਗਾਰ ਰਹੇਗੀ।
ਇਸ ਸਮਾਗਮ ਦੌਰਾਨ ਕਈ ਗਣਮਾਨਯ ਵਿਅਕਤੀ ਅਤੇ ਪੱਤਰਕਾਰ ਮੌਜੂਦ ਰਹੇ। ਸਾਰੇ ਨੇ ਡਾ. ਦਲਜੀਤ ਅਜਨੋਹਾ ਦੀ ਉਪਲਬਧੀ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ।