ਥਾਣਾ ਸਪੈਸ਼ਲ ਸੈਲ ਦੇ ਇੰਚਾਰਜ ਪਵਨ ਕੁਮਾਰ ਸ਼ਰਮਾਂ ਦਾ ਸਨਮਾਨ

ਪਟਿਆਲਾ 12 ਜੂਨ : ਪੰਜਾਬ ਸਟੇਟ ਹਿਊਮਨ ਸਰਵਿਸ ਸੁਸਾਇਟੀ ਵੱਲੋਂ ਥਾਣਾ ਸਪੈਸ਼ਲ ਸੈਲ ਦੇ ਇੰਚਾਰਜ ਪਵਨ ਕੁਮਾਰ ਸ਼ਰਮਾ ਨੂੰ ਸਨਮਾਨਿਤ ਕੀਤਾ। ਸਟੇਟ ਪ੍ਰਧਾਨ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਪਵਨ ਕੁਮਾਰ ਬਹੁਤ ਹੀ ਇਮਾਨਦਾਰ ਤੇ ਮਿਹਨਤੀ ਪੁਲੀਸ ਅਫਸਰ ਹਨ। ਇਸ ਮੌਕੇ ਸਟੇਟ ਹਿਊਮਨ ਸਰਵਿਸ ਵੱਲੋਂ ਉਨ੍ਹਾਂ ਨਾਲ ਮੀਟਿੰਗ ਕੀਤੀ ਗਈ।

 ਜਿਸ ਵਿੱਚ ਇਲਾਕਿਆ ਵਿੱਚ ਹੋ ਰਹੇ ਨਸ਼ੇ ਤੇ ਚੌਰੀਆ ਦੇ ਖਿਲਾਫ ਸਖਤ ਕਦਮ ਚੁੱਕਣ, ਲਈ ਕਿਹਾ। ਉਹਨਾਂ ਦੇ ਸਪੈਸ਼ਲ ਸੈਲ ਇੰਚਾਰਜ ਲੱਗਣ ਤੇ ਚੌਰਾ ਵਿੱਚ ਡਰ ਤੇ ਲੋਕਾਂ ਦੀ ਖੁਸ਼ੀ ਦਾ ਮਹੌਲ ਹੈ।ਸਪੈਸ਼ਲ ਸੈਲ ਇੰਚਾਰਜ ਪਵਨ ਕੁਮਾਰ ਇੱਕ ਚੰਗੇ ਸਮਾਜ ਸੇਵੀ ਵੀ ਹਨ ਅਤੇ ਉਹਨਾਂ ਹਿਊਮਨ ਸਰਵਿਸ ਸੁਸਾਇਟੀ ਤੇ ਚੰਗੇ ਸਮਾਜ ਸੇਵੀ ਕੰਮਾਂ ਵਿੱਚ ਸਾਥ ਵੀ ਦਿੱਤਾ ਹੈ। 
ਇਸ ਮੌਕੇ ਤੇ ਸਟੇਟ ਪ੍ਰਧਾਨ ਜਤਿੰਦਰ ਸ਼ਰਮਾ, ਪ੍ਰਧਾਨ ਰਤਨ ਮੱਟੂ, ਰਾਮ ਪਾਲ, ਵਰਸ਼ਾ ਗੋਇਲ, ਲਵਲੀ ਅਰੌੜਾ, ਕਿਰਨ ਠਾਕੁਰ ਆਦਿ ਪਤਵੰਤੇ ਸੱਜਣ ਹਾਜਰ ਰਹੇ।