22 ਅਤੇ 23 ਫਰਵਰੀ ਨੂੰ ਕਬੱਡੀ ਟੂਰਨਾਮੈਂਟ
ਗੜ੍ਹਸ਼ੰਕਰ- ਜੱਥੇਦਾਰ ਹਰਨਾਮ ਸਿੰਘ ਸਪੋਰਟਸ ਕਲੱਬ ਭੱਜਲ ਦੀ ਇੱਕ ਵਿਸ਼ੇਸ਼ ਮੀਟਿੰਗ ਸਕੂਲ ਦੀ ਗਰਾਊਂਡ ਵਿੱਚ ਹੋਈ ਇਸ ਸਬੰਧ ਜਾਣਕਾਰੀ ਦਿੰਦੀਆਂ ਕਲੱਬ ਦੇ ਪ੍ਰਧਾਨ ਅਤੇ ਸਰਪੰਚ ਰਾਜ ਕੁਮਾਰ ਪਿੰਡ ਭੱਜਲ ਵਲੋਂ ਦੱਸਿਆ ਗਿਆ ਕਿ 22 ਅਤੇ 23 ਫਰਵਰੀ ਨੂੰ ਕਬੱਡੀ ਟੂਰਨਾਮੈਂਟ ਕਰਵਾਉਣ ਦਾ ਫ਼ੈਸਲਾ ਲਿਆਂ ਗਿਆ

ਜਿਸ ਵਿਚ ਵੇਟ ਤੋਂ ਇਲਾਵਾ ਵੱਖ ਵੱਖ ਕਲੱਬਾ ਦੇ ਮੇਚ ਕਰਵਾਏ ਜਾਣਗੇ ਇਸ ਮੌਕੇ ਤੇ ਗ੍ਰਾਮ ਪੰਚਾਇਤ ਪਿੰਡ ਭੱਜਲ ਅਤੇ ਪਿੰਡ ਦੇ ਮੋਹਤਵਾਰ ਵਿਅਕਤੀ ਸ਼ਾਮਿਲ ਹੋਏ |