ਸ਼ਹੀਦ ਭਗਤ ਸਿੰਘ ਸਮਾਰਕ ਤੇ ਵਿਕਲਾਂਗ ਜਸਵਿੰਦਰ ਕੌਰ ਮੈਰਾ ਨੂੰ ਟਰਾਈ ਸਾਈਕਲ ਭੇਟ ਕੀਤਾ ਗਿਆ
ਗੜਸ਼ੰਕਰ: ਅੱਜ 23 ਨਵੰਬਰ 2024 ਨੂੰ ਸ਼ਹੀਦ ਭਗਤ ਸਿੰਘ ਸਮਾਰਕ ਗੜਸ਼ੰਕਰ ਵਿਖੇ ਰਾਜੂ ਬਰਾਦਰਜ ਵੈਲਫੇਅਰ ਸੁਸਾਇਟੀ ਯੂ ਕੇ ਐਂਡ ਸਾਧੋਵਾਲ ਪੰਜਾਬ ਵਲੋਂ ਵਿਕਲਾਂਗ ਜਸਵਿੰਦਰ ਕੌਰ ਮੈਰਾ ਨੂੰ ਟਰਾਈ ਸਾਈਕਲ ਪ੍ਰਿੰਸੀਪਲ ਬਿੱਕਰ ਸਿੰਘ, ਹੈਪੀ ਸਾਧੋਵਾਲ ਲੈਕ ਜਗਦੀਸ਼ ਰਾਏ ਅਦਰਸ ਵੈਲਫੇਅਰ ਸੋਸਾਇਟੀ ਵਲੋਂ ਭੇਟ ਕੀਤਾ ਗਿਆ।

ਇਸ ਮੌਕੇ ਦਰਸ਼ਨ ਸਿੰਘ ਮੱਟੂ ਪ੍ਰਧਾਨ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਰਜਿ: ਗੜਸ਼ੰਕਰ ਵਲੋਂ ਰਾਜੂ ਬਰਾਦਰਜ, ਹਾਜਰ ਬੀਬੀ ਸੁਭਾਸ਼ ਮੱਟੂ, ਡਾਕਟਰ ਲਖਵਿੰਦਰ ਸਿੰਘ ਲੱਕੀ, ਹੈਪੀ ਸਾਧੋਵਾਲ, ਡਾਕਟਰ ਬਿੱਟੂ ਵਿਜ, ਅਮਰਜੀਤ ਸਿੰਘ ਕੁਲੇਵਾਲ, ਜੋਗਾ ਸਿੰਘ ਪੱਖੋਵਾਲ,ਪ੍ਰੀਤ ਪਾਰੋਵਾਲ ਅਤੇ ਪ੍ਰੈਸ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਫਰਵਰੀ ਮਹੀਨੇ ਅਮਨਦੀਪ ਸਿੰਘ ਮੱਟੂ ਦੀ ਯਾਦ ਵਿੱਚ ਲਗਾਏ ਜਾ ਰਹੇ ਖੂਨਦਾਨ ਕੈਂਪ ਵਿੱਚ ਪਹੁੰਚਣ ਦੀ ਅਪੀਲ ਕੀਤੀ।