ਸਕੂਲ ਆਫ ਐਮੀਨੈਸ ਗੜਸ਼ੰਕਰ ਵਿਖੇ ਕਰਵਾਇਆ ਗਿਆ ਬਲਾਕ ਪੱਧਰੀ ਸਾਇੰਸ ਡਰਾਮਾ।

ਹੋਰ
ਆਪਣੇ ਅੰਦਰਲੇ ਸ਼ਿਵ ਨੂੰ ਅਪਣਾਓ, ਜੋ ਸ਼ਾਂਤੀ ਅਤੇ ਧੈਰਜ ਦਾ ਪ੍ਰਤੀਕ ਹਨ। ਤੁਹਾਨੂੰ ਮਹਾਸ਼ਿਵਰਾਤਰੀ ਦੀਆਂ ਸ਼ੁਭ ਕਾਮਨਾਵਾਂ।
ਗੜ੍ਹਸ਼ੰਕਰ - ਅੱਜ ਮਿਤੀ 2910 2024 ਨੂੰ ਸਕੂਲ ਆਫ ਐਮੀਨੈਂਸ ਗੜ ਸ਼ੰਕਰ ਵਿਖੇ ਬਲਾਕ ਪੱਧਰੀ ਸਾਇੰਸ ਡਰਾਮਾ ਪ੍ਰਤਿਯੋਗਿਤਾ ਕਰਵਾਈ ਗਈ ਜਿਸ ਵਿੱਚ ਬਲਾਕ ਦੇ ਵੱਖ ਵੱਖ ਸਕੂਲਾਂ ਨੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੇ ਆਪਣੇ ਅਭਿਨੈ ਨਾਲ ਇਸ ਡਰਾਮੇ ਨੂੰ ਸਫਲਤਾ ਪੂਰਵਕ ਦਰਸ਼ਕਾ ਸਾਹਮਣੇ ਪੇਸ਼ ਕੀਤਾ। ਜਿਸ ਵਿੱਚ ਸਕੂਲ ਆਫ ਐਮੀਨੈਂਸ ਗੜਸ਼ੰਕਰ ਦੀ ਟੀਮ ਨੇ ਪਹਿਲਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਖੁਰਦ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ।

ਇਸ ਪ੍ਰਤੀ ਯੋਗਤਾ ਤਾਂ ਵਿੱਚ ਆਏ ਆਈ ਵਿਦਿਆਰਥੀਆਂ ਨੂੰ ਸ੍ਰੀਮਤੀ ਸੀਮਾ ਰਾਣੀ ,ਪ੍ਰਿੰਸੀਪਲ ਸਕੂਲ ਆਫ ਐਮੀਨਸ ਗੜ ਸ਼ੰਕਰ ਨੇ ਉਹਨਾਂ ਦੀ ਕਲਾ ਲਈ ਪ੍ਰਸ਼ੰਸਾ ਕੀਤੀ ਅਤੇ ਉਹਨਾਂ ਨੂੰ ਉਹਨਾਂ ਦੀ ਸਫਲਤਾ ਲਈ ਵਧਾਈ ਵੀ ਦਿੱਤੀ। ਇਸ ਤੋਂ ਇਲਾਵਾ ਇਸ ਸਮੇਂ ਮਿਸ ਅਰਚਨਾ ਜੋਸ਼ੀਐਸ ਐਸ ਮਿਸਟ੍ਰੈਸ, ਸ਼੍ਰੀਮਤੀ ਪਰਮਿੰਦਰ ਕੌਰ ਸਾਇੰਸ ਮਿਸਟ੍ਰੈਸ ਅਤੇ ਮਿਸ ਮਨਦੀਪ ਕੌਰ ਮੈਥ ਮਿਸਟ੍ਰੈਸ ਨੇ ਬਤੌਰ ਜੱਜ ਆਪਣੀ ਭੂਮਿਕਾ ਨਿਭਾਈ।
ਇਸ ਤੋਂ ਇਲਾਵਾ ਵਿਦਿਆਰਥੀਆਂ ਨਾਲ ਆਏ ਉਨਾਂ ਦੇ ਗਾਈਡ ਟੀਚਰ ਵੀ ਇਸ ਸਮੇਂ ਮੌਜੂਦ ਰਹੇ। ਪ੍ਰਤੀਯੋਗਿਤਾ ਦੇ ਦੌਰਾਨ ਸ੍ਰੀ ਮਲਕੀਤ ਮਹਿਰਾ ਜੀ ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ।
27-04-25 ਸ਼ਾਮ 09:26:31
ਦਫ਼ਤਰ ਨੰ: 835, 8ਵੀਂ ਮੰਜ਼ਿਲ, ਸਨੀ ਬਿਜ਼ਨਸ ਸੈਂਟਰ,
ਸੰਨੀ ਐਨਕਲੇਵ, ਗ੍ਰੇਟਰ ਮੋਹਾਲੀ, ਪੰਜਾਬ 140301
ਸੰਪਰਕ ਨੰ: 01724185067
ਈਮੇਲ: Info@paigamejagat.com
© ਕਾਪੀਰਾਈਟ 2023, ਸਾਰੇ ਅਧਿਕਾਰ ਰਾਖਵੇਂ ਹਨ । ਡਿਜ਼ਾਈਨ ਦੁਆਰਾ ISVR