ਬਾਬਾ ਔਘੜ ਸ਼੍ਰੀ ਫਤੇਹ ਨਾਥ ਮੰਦਰ ਵਿਖੇ ਸਾਲਾਨਾ ਭੰਡਾਰਾ 5 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ- ਅਵਿਨਾਸ਼ ਰਾਏ ਖੰਨਾ।
ਹੁਸ਼ਿਆਰਪੁਰ- ਪਿੰਡ ਜੇਜੋਂ ਦੋਆਬਾ ਦੇ ਪ੍ਰਾਚੀਨ ਧਾਰਮਿਕ ਸਥਾਨ ਬਾਬਾ ਔਘੜ ਸ਼੍ਰੀ ਫਤੇਹ ਨਾਥ ਮੰਦਰ ਵਿਖੇ 5 ਅਕਤੂਬਰ ਨੂੰ ਸਾਲਾਨਾ ਭੰਡਾਰਾ ਪ੍ਰੇਮ ਤੇ ਸ਼ਰਧਾ ਮਨਾਇਆ ਜਾਵੇਗਾ। ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਮਾਗਮ ਦੀ ਸ਼ੁਰੂਆਤ ਸੰਗਤਾਂ ਵੱਲੋਂ ਸਾਂਝੇ ਤੌਰ ਪੂਜਾ ਅਰਚਨਾ ਕੀਤੀ ਜਾਵੇਗੀ। ਉਪਰੰਤ ਦੁਪਹਿਰ 12 ਵਜੇ ਭੰਡਾਰੇ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਮੌਕੇ ਸੰਗਤਾਂ ਨੂੰ ਭੰਡਾਰਾ ਦਿਨ ਨਿਰੰਤਰ ਵਰਤਾਇਆ ਜਾਵੇਗਾ।