ਸਾਬਕਾ ਫੌਜੀ ਰਤਨ ਸਿੰਘ ਜੀ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮੌਕੇ ਨਿਰੰਕਾਰੀ ਸਤਸੰਗ ਸਮਾਗਮ ਹੋਇਆ|

ਮਾਹਿਲਪੁਰ, (11 ਜਨਵਰੀ) ਲੰਬਾ ਸਮਾਂ ਭਾਰਤੀ ਫੌਜ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਰਤਨ ਸਿੰਘ ਫੌਜੀ ਜੀ, ਜਿਨਾਂ ਦਾ ਸਰੀਰ ਪਿਛਲੇ ਦਿਨੀ ਪੰਜ ਤੱਤਾਂ ਵਿੱਚ ਵਿਲੀਨ ਹੋ ਗਿਆ ਸੀ ਨਮਿਤ ਹੋਏ ਸ਼ਰਧਾਂਜਲੀ ਸਮਾਗਮ ਮੌਕੇ ਨਿਰੰਕਾਰੀ ਸਤਿਸੰਗ ਹੋਇਆl ਇਸ ਮੌਕੇ ਮਹਾਤਮਾ ਬ੍ਰਿਜ ਮੋਹਨ ਜੀ ਨੇ ਉਨ੍ਹਾਂ ਦੇ ਪਰਉਪਕਾਰੀ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨਾਂ ਨੇ ਆਪਣੀ ਸਾਰੀ ਜ਼ਿੰਦਗੀ ਨਿਰੰਕਾਰੀ ਮਿਸ਼ਨ ਵਿੱਚ ਲਗਾ ਕੇ ਚੰਗਿਆਈ ਦਾ ਜੀਵਨ ਬਤੀਤ ਕੀਤਾlਆਪਣੇ ਪਰਿਵਾਰ ਨੂੰ ਚੰਗੇ ਸੰਸਕਾਰ ਦਿੱਤੇl

 ਮਾਹਿਲਪੁਰ, (11 ਜਨਵਰੀ) ਲੰਬਾ ਸਮਾਂ ਭਾਰਤੀ ਫੌਜ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਰਤਨ ਸਿੰਘ ਫੌਜੀ ਜੀ, ਜਿਨਾਂ ਦਾ ਸਰੀਰ ਪਿਛਲੇ ਦਿਨੀ ਪੰਜ ਤੱਤਾਂ ਵਿੱਚ ਵਿਲੀਨ ਹੋ ਗਿਆ ਸੀ ਨਮਿਤ ਹੋਏ ਸ਼ਰਧਾਂਜਲੀ ਸਮਾਗਮ ਮੌਕੇ ਨਿਰੰਕਾਰੀ ਸਤਿਸੰਗ ਹੋਇਆl ਇਸ ਮੌਕੇ ਮਹਾਤਮਾ ਬ੍ਰਿਜ ਮੋਹਨ ਜੀ ਨੇ ਉਨ੍ਹਾਂ ਦੇ ਪਰਉਪਕਾਰੀ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨਾਂ ਨੇ ਆਪਣੀ ਸਾਰੀ ਜ਼ਿੰਦਗੀ ਨਿਰੰਕਾਰੀ ਮਿਸ਼ਨ ਵਿੱਚ ਲਗਾ ਕੇ ਚੰਗਿਆਈ ਦਾ ਜੀਵਨ ਬਤੀਤ ਕੀਤਾlਆਪਣੇ ਪਰਿਵਾਰ ਨੂੰ ਚੰਗੇ ਸੰਸਕਾਰ ਦਿੱਤੇl ਮੁਖੀ ਮਹਾਤਮਾ ਨਿਰੰਕਾਰੀ ਮਿਸ਼ਨ ਬ੍ਰਾਂਚ ਮਾਹਿਲਪੁਰ
 ਨੇ ਕਿਹਾ ਕਿ ਜਨਮ ਅਤੇ ਮੌਤ ਦੇ ਵਿਚਕਾਰਲੇ ਸਮੇਂ ਨੂੰ ਜੀਵਨ ਕਿਹਾ ਜਾਂਦਾ ਹੈ ਸਾਨੂੰ ਸਾਰਿਆਂ ਨੂੰ ਇਹ ਜੀਵਨ ਸਚਿਆਈ ਦੇ ਮਾਰਗ ਤੇ ਚਲਦੇ ਹੋਏ ਬਤੀਤ ਕਰਨਾ ਚਾਹੀਦਾ ਹੈl ਇਸ ਮੌਕੇ ਰਤਨ ਸਿੰਘ ਫੌਜੀ ਜੀ ਦੇ ਸਪੁੱਤਰ ਸੁਆਮੀ ਰਜਿੰਦਰ ਰਾਣਾ, ਬਲਜਿੰਦਰ ਲਾਡੀ ਸਮੇਤ ਗੁਰਪ੍ਰੀਤ ਰਾਣਾ, ਬਲੈਸੀ ਰਾਣਾ,ਮਨੀਸ਼ ਮਹੇ, ਵਿਸ਼ਾਲ ਮਹੇ, ਹਰਭਜਨ ਸਿੰਘ, ਨਿਰਮਲ ਸਿੰਘ,ਗੁਰਦੀਪ ਸਿੰਘ, ਮੋਹਿਤ ਮਹੇ,ਮਨਦੀਪ ਸਿੰਘ, ਬਰਿਜ ਮੋਹਣ,ਹਰਭਜਨ ਸਿੰਘ, ਮਾਸਟਰ ਤੇਲੂ ਰਾਮ, ਪਾਸਟਰ ਪਰਮਜੀਤ, ਪਾਸਟਰ ਸੁਰੇਸ਼ ਭੱਟੀ, ਬਲਵੀਰ ਸਿੰਘ, ਸੂਰਜ ਮੋਹਣ, ਡਾਕਟਰ ਬਰਿੰਦਰ ਰਾਜ, ਕਮਲ, ਰਾਜਪਿੰਦਰ ਚੌਧਰੀ, ਦਵਿੰਦਰ ਕੁਮਾਰ ਪ੍ਰਧਾਨ ਮਹੇ ਗੋਤਰ ਜਠੇਰੇ, ਚੇਅਰਮੈਨ ਸ਼ਿਵ ਰਾਮ, ਸੈਕਟਰੀ ਇੰਦਰਜੀਤ, ਡਾਕਟਰ ਦਿਲਬਾਗ ਸਿੰਘ, ਸੁਖਦੇਵ ਸਿੰਘ ਈ.ਓ, ਬੱਬੂ ਠੇਕੇਦਾਰ ਫਗਵਾੜਾ, ਫਕੀਰ ਚੰਦ,ਉੱਘੀ ਸਮਾਜ ਸੇਵਕਾ ਅਤੇ ਰਾਜਨੀਤਿਕ ਆਗੂ ਮੈਡਮ ਨਿਮਿਸ਼ਾ ਮਹਿਤਾ, ਪੰਡਿਤ ਨਰਿੰਦਰ ਮੋਹਣ  ਨਿੰਦੀ, ਬਿਸ਼ਨ ਦਾਸ ਕਰੜਾ,ਸਰਬਜੀਤ ਸਾਬੀ,ਬਰਿੰਦਰ ਕੌਰ ਐਮ.ਸੀ, ਸੀਤਾ ਰਾਮ ਐਮ.ਸੀ, ਸੀਮਾ ਰਾਣੀ ਬੋਧ ਪ੍ਰਧਾਨ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ, ਨਿਰਮਲ ਕੌਰ ਬੋਧ,ਸੁਖਦੇਵ ਸਿੰਘ ਰਿਟਾਇਰਡ ਏ.ਐਸ.ਆਈ. ਜਗਤਾਰ ਸਿੰਘ ਸਾਬਕਾ ਐਸ.ਡੀ.ਓ. ਬਿਜਲੀ ਬੋਰਡ, ਮਾਸਟਰ ਜੈ ਰਾਮ ਬਾੜੀਆਂ, ਨਿਰਮਲ ਸਿੰਘ ਮੁੱਗੋਵਾਲ ਸੰਚਾਲਕ ਨਿਰਵਾਣੁ ਕੁਟੀਆ ਮਾਹਿਲਪੁਰ,  ਪਰਮਜੀਤ ਕੌਰ, ਅਮਨਦੀਪ ਰੂਬੀ, ਜਸਵਿੰਦਰ ਸਿੰਘ ਪੱਤਰਕਾਰ, ਗੁਰਮੁਖ ਸਿੰਘ,ਅਮਨਦੀਪ ਰੂਬੀ ਚੌਧਰੀ ਸਕਰੂਲੀ, ਸੰਤ ਪਵਨ ਕੁਮਾਰ ਤਾਜੇਵਾਲ, ਸਮੇਤ ਰਤਨ ਸਿੰਘ ਫੌਜੀ ਜੀ ਦੇ ਰਿਸ਼ਤੇਦਾਰ, ਸੱਜਣ- ਮਿੱਤਰ, ਨਿਰੰਕਾਰੀ ਮਿਸ਼ਨ ਦੇ ਸਾਥੀਆਂ ਸਮੇਤ ਸਨਮਾਨਯੋਗ ਸ਼ਖਸ਼ੀਅਤਾਂ ਹਾਜ਼ਰ ਸਨl ਗੁਰੂ ਦਾ ਲੰਗਰ ਅਟੁੱਟ ਚਲਿਆl