ਸ਼ਹੀਦਾਂ ਦੀ ਯਾਦ ਵਿੱਚ ਬੂਟੇ ਵੰਡੇ ਅਤੇ ਲੰਗਰ ਲਗਾਇਆ ਗਿਆ

ਐਸ ਏ ਐਸ ਨਗਰ, 29 ਦਸੰਬਰ - ਦਸ਼ਮੇਸ਼ ਵੈਲਫੇਅਰ ਕੌਂਸਲ ਰਜ਼ਿ, ਮੁਹਾਲੀ ਵੱਲੋਂ ਪ੍ਰਧਾਨ ਮਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸਰਬੰਸਦਾਨੀਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਸ੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੋਣ ਲਈ ਜਾ ਰਹੀਆਂ ਸੰਗਤਾਂ ਲਈ ਮਦਨਪੁਰ ਚੋਂਕ ਫੇਜ਼ 3ਬੀ-1 ਮੁਹਾਲੀ ਵਿਖੇ ਲੰਗਰ ਲਗਾਇਆ ਗਿਆ ਅਤੇ ਬੂਟੇ ਵੰਡੇ ਗਏ। ਲੰਗਰ ਦੀ ਅਰੰਭਤਾ ਬਾਬਾ ਧੰਨਾ ਭਗਤ ਬਾਬਾ ਸੁਰਿੰਦਰ ਸਿੰਘ ਜੀ ਵੱਲੋ ਅਰਦਾਸ ਕਰਕੇ ਕੀਤੀ ਗਈ ਅਤੇ ਨਾਲ ਹੀ ਬੂਟੇ ਵੀ ਵੰਡੇ ਗਏ।

ਕੌਂਸਲ ਦੇ ਪ੍ਰਧਾਨ ਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਗਲੋਬਲ ਵਾਰਮਿੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਤਾਵਰਣ ਦੀ ਸੰਭਾਲ ਲਈ ਲੋਕਾਂ ਨੂੰ ਮੁਫਤ ਬੂਟੇ ਵੰਡੇ ਗਏ ਹਨ। ਉਹਨਾਂ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਜਰੂਰੀ ਹੈ ਕਿ ਹਰ ਵਿਅਕਤੀ ਨਾ ਸਿਰਫ ਇੱਕ ਬੂਟਾ ਲਗਾਏ ਬਲਕਿ ਉਸਦੀ ਦੇਖਭਾਲ ਕਰਕੇ ਉਸਨੂੰ ਵੱਡਾ ਵੀ ਕਰਰੇ ਇਸ ਲਈ ਕੌਂਸਲ ਵਲੋਂ ਹਰ ਸਾਲ ਲੰਗਰ ਮੌਕੇ ਬੂਟੇ ਵੰਡਣ ਦਾ ਉਪਰਾਲਾ ਆਰੰਭ ਕੀਤਾ ਗਿਆ ਹੈ ਜਿਸਨੂੰ ਸੰਗਤ ਵਲੋਂ ਭਰਪੂਰ ਹੁੰਗਾਰਾ ਦਿੱਤਾ ਜਾ ਰਿਬਹਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਸz. ਬਲਬੀਰ ਸਿੰਘ ਸਿੱਧੂ, ਨਗਰ ਨਿਗਮ ਦੇ ਡਿਪਟੀ ਮੇਅਰ ਸz. ਕੁਲਜੀਤ ਸਿੰਘ ਬੇਦੀ, ਮਿਉਂਸਪਲ ਕੌਂਸਲਰ ਸz. ਜਸਬੀਰ ਸਿੰਘ ਮਣਕੂ, ਗੁਰੂਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਸz. ਜੋਗਿੰਦਰ ਸਿੰਘ ਸੌਂਧੀ, ਸz. ਜਸਵੰਤ ਸਿੰਘ ਭੁੱਲਰ, ਸz. ਦਰਸ਼ਨ ਸਿੰਘ ਕਲਸੀ, ਡਾ ਸਤਵਿੰਦਰ ਸਿੰਘ ਭੰਵਰਾ, ਸz. ਨਰਿੰਦਰ ਸਿੰਘ ਸੰਧੂ, ਸz. ਕਰਮ ਸਿੰਘ ਬਬਰਾ, ਸz. ਕੰਵਲਦੀਪ ਸਿੰਘ ਮਣਕੂ, ਸz. ਪ੍ਰਦੀਪ ਸਿੰਘ ਭਾਰਜ, ਅਕਾਲੀ ਆਗੂ ਸz. ਸਿਮਰਨਜੀਤ ਸਿੰਘ ਚੰਦੂਮਾਜਰਾ, ਸz. ਸਾਬਕਾ ਕੌਂਸਲਰ ਸz. ਹਰਮਨਪ੍ਰੀਤ ਸਿੰਘ ਪ੍ਰਿੰਸ, ਸz. ਗੁਰਮੁੱਖ ਸਿੰਘ ਸੋਹਲ ਅਤੇ ਕਵਲਦੀਪ ਸਿੰਘ ਰੂਬੀ, ਸz. ਭੁਪਿੰਦਰ ਸਿੰਘ ਮਾਨ, ਸz. ਜਸਵਿੰਦਰ ਸਿੰਘ ਭੰਵਰਾ, ਸz. ਦੀਦਾਰ ਸਿੰਘ ਕਲਸੀ, ਸz. ਬਲਵਿੰਦਰ ਸਿੰਘ ਕਲਸੀ, ਪ੍ਰੀਤਮ ਸਿੰਘ, ਅਮਰਜੀਤ ਸਿੰਘ ਪਾਹਵਾ, ਸੁਰਜੀਤ ਸਿੰਘ ਮਠਾੜੂ, ਰਵਿੰਦਰ ਸਿੰਧ ਨਾਗੀ, ਗੁਰਸੇਵਕ ਸਿੰਘ, ਅਮਰਜੀਤ ਸਿੰਘ ਉਸਾਹਨ, ਗੁਰਬਖਸ਼ ਸਿੰਘ ਜੰਡ, ਕੁਲਵੰਤ ਸਿੰਘ ਵਿਰਕ, ਤਰਸੇਮ ਸਿੰਘ ਖੋਖਰ, ਬਲਵਿੰਦਰ ਸਿੰਘ ਹੂੰਝਣ, ਬਹਾਦਰ ਸਿੰਘ, ਤੇਜਿੰਦਰ ਸਿੰਘ ਸਭਰਵਾਲ, ਮੋਹਣ ਸਿੰਘ, ਨਿਰਮਲ ਸਿੰਘ ਸਭਰਵਾਲ, ਗੁਰਚਰਨ ਸਿੰਘ ਭੰਵਰਾ, ਗੁਰਮੀਤ ਸਿੰਘ ਸਿਆਣ, ਮਨਫੂਲ ਚੰਦ, ਸਰਵਣ ਸਿੰਘ ਗੋਲਡੀ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ ਮਾਨ, ਹਰਜੀਤ ਸਿੰਘ ਮਾਨ, ਦਰਸ਼ਨ ਸਿੰਘ, ਪ੍ਰਿਤਪਲ ਸਿੰਘ ਮਾਨ, ਬਿਕਰਮਜੀਤ ਸਿੰਘ ਹੂੰਝਣ, ਅਵਤਾਰ ਸਿੰਘ ਸਹਿਮੀ, ਸੁਰਿੰਦਰ ਸਿੰਘ ਜੰਡੂ, ਹਰਚਰਨ ਸਿੰਘ ਗਿੱਲ, ਤਰਲੋਚਨ ਸਿੰਘ, ਭੱਜਨ ਸਿੰਘ ਅਤੇ ਦਵਿੰਦਰ ਸਿੰਘ ਨੇ ਲੰਗਰ ਵਿੱਚ ਸੇਵਾ ਕੀਤੀ।