ਪਿੰਡ ਸਾਧੋਵਾਲ ਦੇ ਨੌਜਵਾਨਾਂ ਨੇ ਸਕੂਲ ਚ ਪੌਦੇ ਲਗਾਏ

ਗੜ੍ਹਸ਼ੰਕਰ:- ਸਰਕਾਰੀ ਐਲੀਮੈਂਟਰੀ ਸਕੂਲ ਸਾਧੋਵਾਲ ਚ ਪਿੰਡ ਦੇ ਨੌਜਵਾਨਾਂ ਨੇ ਛਾ ਦਾਰ ਪੌਦੇ ਲਾਏ,ਸਕੂਲ ਦੇ ਗਰਾਉਂਡ ਚ ਬੱਚਿਆਂ ਦੀ ਹਾਜ਼ਰੀ ਚ ਉਹਨਾਂ ਨੂੰ ਪੌਦੇ ਲਾਉਣ ਲਈ ਪ੍ਰੇਰਿਆ।

ਗੜ੍ਹਸ਼ੰਕਰ:- ਸਰਕਾਰੀ ਐਲੀਮੈਂਟਰੀ ਸਕੂਲ ਸਾਧੋਵਾਲ ਚ ਪਿੰਡ ਦੇ ਨੌਜਵਾਨਾਂ ਨੇ ਛਾ ਦਾਰ ਪੌਦੇ ਲਾਏ,ਸਕੂਲ ਦੇ ਗਰਾਉਂਡ ਚ ਬੱਚਿਆਂ ਦੀ ਹਾਜ਼ਰੀ ਚ  ਉਹਨਾਂ ਨੂੰ ਪੌਦੇ ਲਾਉਣ ਲਈ ਪ੍ਰੇਰਿਆ। ਪਿੰਡ ਦੇ ਨੌਜਵਾਨ ਪੰਚਾਇਤ ਦਾ ਸਾਥ ਹਰ ਕੰਮ ਚ ਬਾਖੂਬੀ ਨਿਭਾ ਰਹੇ ਨੇ। ਗ੍ਰਾਮ ਪੰਚਾਇਤ ਨੇ ਇਹਨਾ ਜਵਾਨਾਂ ਦੇ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ। ਮੈਡਮ ਤਰਸੇਮ ਕੌਰ ਜੀ ਨੇ ਆਏ ਹੋਏ ਮੈਬਰਾਂ ਦਾ ਧੰਨਵਾਦ ਕੀਤਾ ।