ਹਰਿਆਣਾ ਵਿੱਚ ਆਈਏਅੇਸ ਅਧਿਕਾਰੀ 30 ਸਤੰਬਰ ਤੱਕ ਭੇਜ ਸਕਦੇ ਹਨ ਯੂਪੀਐਸ ਦਾ ਵਿਕਲਪ

ਚੰਡੀਗੜ੍ਹ, 2 ਜੁਲਾਈ - ਹਰਿਆਣਾ ਵਿੱਚ ਰਾਸ਼ਟਰੀ ਪੈਂਸ਼ਨ ਪ੍ਰਣਾਲੀ (ਐਨਪੀਐਸ) ਤਹਿਤ ਆਉਣ ਵਾਲੇ ਆਈਏਐਸ ਅਧਿਕਾਰੀ ਹੁਣ 30 ਸਤੰਬਰ, 2025 ਯੂਨੀਫਾਇਡ ਪੈਂਸ਼ਨ ਸਕੀਮ ਦਾ ਵਿਕਲਪ ਚੁਣ ਸਕਦੇ ਹਨ।

ਚੰਡੀਗੜ੍ਹ, 2 ਜੁਲਾਈ - ਹਰਿਆਣਾ ਵਿੱਚ ਰਾਸ਼ਟਰੀ ਪੈਂਸ਼ਨ ਪ੍ਰਣਾਲੀ (ਐਨਪੀਐਸ) ਤਹਿਤ ਆਉਣ ਵਾਲੇ ਆਈਏਐਸ ਅਧਿਕਾਰੀ ਹੁਣ 30 ਸਤੰਬਰ, 2025 ਯੂਨੀਫਾਇਡ ਪੈਂਸ਼ਨ ਸਕੀਮ ਦਾ ਵਿਕਲਪ ਚੁਣ ਸਕਦੇ ਹਨ।
          ਮੁੱਖ ਸਕੱਤਰ ਵੱਲੋਂ ਜਾਰੀ ਇੱਕ ਪੱਤਰ ਅਨੁਸਾਰ ਵਿਕਲਪ ਭੇਜਣ ਦੀ ਆਖੀਰੀ ਮਿੱਤੀ 30 ਜੂਨ, 2025 ਤੋਂ ਵਧਾ ਕੇ 30 ਸਤੰਬਰ, 2025 ਕਰ ਦਿੱਤੀ ਗਈ ਹੈ।
          ਯੂਪੀਐਸ ਦਾ ਵਿਕਲਪ ਚੁਨਣ ਅਧਿਕਾਰੀਆਂ ਨੂੰ ਆਪਣਾ ਵਿਕਲਪ ਨਿਰਧਾਰਿਤ ਪ੍ਰਫੋਰਮਾ ਵਿੱਚ ਭਰ ਕੇ ਮੁੱਖ ਸਕੱਤਰ ਦਫਤਰ ਦੀ ਸਰਵੀਸੇਜ-3 ਬ੍ਰਾਂਚ ਵਿੱਚ ਈ-ਮੇਲ supdtservicesiiigmail.com 'ਤੇ ਭੇਜਣਾ ਹੋਵੇਗਾ।