
ਸੋਮਵਾਰ ਅਤੇ ਮੰਗਲਵਾਰ ਹੋਣ ਵਾਲੇ ਕੈਨੇਡਾ ਵਰਕ ਪਰਮਿਟ ਐਪਲੀਕੇਸ਼ਨ ਦਿਨਾਂ ਦਾ ਫਾਇਦਾ ਲੈ ਸਕਦੇ ਨੇ ਚਾਹਵਾਨ ਕਨਵਰ ਅਰੋੜਾ
ਨਵਾਂਸ਼ਹਿਰ, 3 ਮਈ- ਕਨਵਰ ਅਰੋੜਾ ਕੰਸਲਟੈਂਟ ਤੋਂ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਕੰਪਨੀ ਵੱਲੋਂ ਸੋਮਵਾਰ 5 ਮਈ ਨਵਾਂਸ਼ਹਿਰ ਅਤੇ 6 ਮਈ ਮੰਗਲਵਾਰ ਗੜ੍ਹਸ਼ੰਕਰ ਵਿਖ਼ੇ ਕੈਨੇਡਾ ਵਰਕ ਪਰਮਿਟ ਐਪਲੀਕੇਸ਼ਨ ਡੇ ਲਗਾਇਆ ਜਾਂ ਰਿਹਾ ਹੈ ਜਿਹਨਾਂ ਨੇ ਦਸਵੀਂ ਕੀਤੀ ਹੋਈ ਹੈ ਚਾਹੇ ਆਈਲੈਟਸ ਨਹੀਂ ਵੀ ਕੀਤੀ ਓਹ ਵੀ ਕੈਨੇਡਾ ਵਰਕ ਪਰਮਿਟ ਤੇ ਜਾ ਸਕਦੇ ਹਨ। ਓਹਨਾ ਨੇ ਦੱਸਿਆ ਕਿ ਜਿਹਨਾਂ ਕੈਂਡੀਡੇਟਾਂ ਨੇ ਬਾਰ੍ਹਵੀਂ ਕੀਤੀ ਹੋਈ ਹੈ ਆਈਲੈਟਸ ਜੀ ਟੀ ਵਿੱਚੋਂ ਓਵਰਆਲ 4 ਜਾਂ 5 ਬੈਂਡ ਹਨ।
ਨਵਾਂਸ਼ਹਿਰ, 3 ਮਈ- ਕਨਵਰ ਅਰੋੜਾ ਕੰਸਲਟੈਂਟ ਤੋਂ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਕੰਪਨੀ ਵੱਲੋਂ ਸੋਮਵਾਰ 5 ਮਈ ਨਵਾਂਸ਼ਹਿਰ ਅਤੇ 6 ਮਈ ਮੰਗਲਵਾਰ ਗੜ੍ਹਸ਼ੰਕਰ ਵਿਖ਼ੇ ਕੈਨੇਡਾ ਵਰਕ ਪਰਮਿਟ ਐਪਲੀਕੇਸ਼ਨ ਡੇ ਲਗਾਇਆ ਜਾਂ ਰਿਹਾ ਹੈ ਜਿਹਨਾਂ ਨੇ ਦਸਵੀਂ ਕੀਤੀ ਹੋਈ ਹੈ ਚਾਹੇ ਆਈਲੈਟਸ ਨਹੀਂ ਵੀ ਕੀਤੀ ਓਹ ਵੀ ਕੈਨੇਡਾ ਵਰਕ ਪਰਮਿਟ ਤੇ ਜਾ ਸਕਦੇ ਹਨ। ਓਹਨਾ ਨੇ ਦੱਸਿਆ ਕਿ ਜਿਹਨਾਂ ਕੈਂਡੀਡੇਟਾਂ ਨੇ ਬਾਰ੍ਹਵੀਂ ਕੀਤੀ ਹੋਈ ਹੈ ਆਈਲੈਟਸ ਜੀ ਟੀ ਵਿੱਚੋਂ ਓਵਰਆਲ 4 ਜਾਂ 5 ਬੈਂਡ ਹਨ।
ਕਿਸੇ ਵੀ ਤਰਾਂ ਦੀ ਫ਼ੀਲਡ ਜਿਵੇੰ ਕਿ ਕਾਰਪੇਂਟਰ, ਡੀਜਲ ਮਕੈਨਿਕ, ਬੀਜੇਨੈੱਸ ਮੈਨ ਇਲੇਕ੍ਟਰੀਸ਼ਨ ਵਾਂਗ 2 ਸਾਲ ਜਾਂ ਵੱਧ ਦਾ ਤਜ਼ਰਬਾ ਹੈ ਓਹ ਵੀ ਵਰਕ ਪਰਮਿਟ ਅਪਲਾਈ ਕਰ ਸਕਦੇ ਹਨ ਕਈ ਬੱਚੇ ਕੈਨੇਡਾ ਸਟੱਡੀ ਵੀਜ਼ੇ ਤੇ ਜਾਣ ਦੇ ਚਾਹਵਾਨ ਹਨ ਪਰ ਆਈਲੈਟਸ ਵਿੱਚੋਂ ਇੱਕ ਵਿੱਚੋਂ 5 ਬੈਂਡ ਹਨ ਓਵਰਆਲ 6 ਬੈਂਡ ਹਨ ਓਹ ਵੀ ਅੱਪਲਾਈ ਕਰ ਸਕਦੇ ਹਨ ਸਾਡੇ ਪਿਛਲੇ ਦਿਨਾਂ ਵਿੱਚ ਓਹਨਾ ਵਿਦਿਆਰਥੀਆਂ ਦੇ ਵੀਜ਼ੇ ਆਏ ਹਨ ਜਿਹਨਾਂ ਦੇ 5 ਜਾਂ 5.5 ਬੈਂਡ ਪਰ ਓਵਰਆਲ 6 ਬੈਂਡ ਸਨ।
ਓਹਨਾ ਨੇ ਦੱਸਿਆ ਕਿ ਕਨਵਰ ਅਰੋੜਾ ਕੰਸਲਟੈਂਟ ਇਲਾਕੇ ਦੀ ਇੱਕੋ ਇੱਕ ਕੰਪਨੀ ਹੈ ਜਿਹੜੀ ਪੰਜਾਬ ਸਰਕਾਰ ਦੇ ਨਾਲ਼ ਨਾਲ਼ ਭਾਰਤ ਸਰਕਾਰ ਅਤੇ ਅਕਸਟਰਨਲ ਅਫੇਯਰਸ ਤੋਂ ਮਾਨਤਾ ਪ੍ਰਾਪਤ ਹੈ। ਓਹਨਾ ਨੇ ਦੱਸਿਆ ਕਿ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਕੋਲ ਵਿਜ਼ੀਟਰ ਵੀਜ਼ਾ ਲੱਗੇ ਹੋਏ ਹਨ ਪਰ ਵਿਜ਼ੀਟਰ ਵੀਜ਼ੇ ਤੇ ਕੈਨੇਡਾ ਜਾ ਕੇ ਕੰਮ ਨਹੀਂ ਕਰ ਸਕਦੇ। ਕੰਪਨੀ ਵੱਲੋਂ ਵਿਜ਼ੀਟਰ ਵੀਜ਼ੇ ਨੂੰ ਸਟੱਡੀ ਵਿੱਚ ਬਦਲਣ ਦੀ ਸੁਵਿਧਾ ਵੀ ਦਿਤੀ ਜਾਂਦੀ ਹੈ।
ਜਿਹੜੇ ਬੱਚਿਆਂ ਕੋਲ ਸਟੱਡੀ ਵੀਜ਼ੇ ਹਨ ਜੇ ਓਹਨਾ ਨੂੰ ਵਰਕ ਪਰਮਿਟ ਲੈਣ ਵਿੱਚ ਦਿਕਤ ਆ ਰਹੀ ਹੈ ਤਾਂ ਸਿੱਧਾ ਓਹਨਾ ਨਾਲ਼ ਸੰਪਰਕ ਕਰ ਸਕਦੇ ਹਨ। ਵਰਕ ਪਰਮਿਟ ਵਾਲੇ ਬੱਚਿਆਂ ਨੂੰ ਪੀ ਆਰ ਕਰਵਾਣ ਵਿੱਚ ਵੀ ਮਦਦ ਕੀਤੀ ਜਾਂਦੀ ਹੈ। ਓਹਨਾ ਨੇ ਕਿਹਾ ਕਿ ਸਟੱਡੀ ਵੀਜ਼ੇ ਦੇ ਨਤੀਜੇ ਵੀ ਬਹੁਤ ਸ਼ਾਨਦਾਰ ਆ ਰਹੇ ਹਨ। ਓਹਨਾ ਨੇ ਦੱਸਿਆ ਕਿ ਯੂਕੇ ਹੁਣ ਵਿਦਿਆਰਥੀ ਬਿਨਾਂ ਆਈਲੈਟਸ ਤੋਂ ਵੀ ਜਾ ਸਕਦੇ ਹਨ।
ਜਿਹਨਾਂ ਮਾਪਿਆਂ ਦੇ ਬੱਚੇ ਕੈਨੇਡਾ ਵਿੱਚ ਰਹਿ ਰਹੇ ਹਨ ਚਾਹੇ ਓਹ ਸਟੱਡੀ ਪਰਮਿਟ ਤੇ ਹਨ ਜਾਂ ਵਰਕ ਪਰਮਿਟ ਤੇ ਹਨ ਜਾਂ ਪੀ ਆਰ ਹਨ ਓਹ ਆਪਣਾ ਵੀਜ਼ਾ ਵੀ ਲਗਵਾ ਸਕਦੇ ਹਨ ਉਨ੍ਹਾਂ ਅੱਗੇ ਦੱਸਿਆ ਕਿ ਕੰਪਨੀ ਦੇ ਨਵਾਂਸ਼ਹਿਰ ਅਤੇ ਗੜ੍ਹਸ਼ੰਕਰ ਆਈਲੈਟਸ ਸੈਂਟਰਾਂ ’ਚ ਨਵੀਂ ਤਕਨੀਕ ਨਾਲ ਬੱਚਿਆਂ ਨੂੰ ਪੜ੍ਹਾਈ ਕਰਾਈ ਜਾਂਦੀ ਹੈ । ਵਿਿਦਆਰਥੀ ਇਸ ਦਾ ਲਾਹਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਸੈਂਟਰਾਂ ’ਚ ਆਈਲੈਟਸ ਅਤੇ ਪੀ. ਟੀ. ਦੇ ਤਜਰਬੇਕਾਰ ਟਰੇਨਰ ਹਨ। ਉਨ੍ਹਾਂ ਦੱਸਿਆ ਹੁਣ ਯੂ. ਕੇ ਸਟੱਡੀ ਵੀਜ਼ੇ ਲਈ ਬਾਰ੍ਹਵੀਂ ਪਾਸ ਵਿਿਦਆਰਥੀ ਅੱਠ ਸਾਲ ਦੇ ਗੈਪ ਵਾਲੇ ਬਿਨਾ ਆਈਲੈਟਸ ਤੋਂ ਜਾ ਸਕਦੇ ਹਨ।ਕੰਪਨੀ ਵੱਲੋਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੀ ਸੁਵਿਧਾ ਵੀ ਦਿਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਹੁਣ ਸਪਾਊਜ਼ ਵੀਜ਼ੇ ’ਤੇ ਕੈਨੇਡਾ ਜਾਣ ਦਾ ਸੁਨਹਿਰੀ ਮੌਕਾ ਹੈ। ਕਨਵਰ ਅਰੋੜਾ ਨੇ ਦੱਸਿਆ ਕਿ ਉਹ ਨਿੱਜੀ ਤੌਰ ’ਤੇ ਹਰ ਸੋਮਵਾਰ, ਬੁੱਧਵਾਰ, ਅਤੇ ਸ਼ੁੱਕਰਵਾਰ ਨੂੰ ਨਵਾਂਸ਼ਹਿਰ ਦੇ ਬੰਗਾ ਰੋਡ ਸ਼ੂਗਰ ਮਿੱਲ੍ਹ ਲਾਗੇ ਦਫ਼ਤਰ ਵਿਚ ਅਤੇ ਮੰਗਲਵਾਰ, ਸ਼ਨੀਵਾਰ ਤੇ ਵੀਰਵਾਰ ਨੂੰ ਵੀ ਗੜ੍ਹਸ਼ੰਕਰ ਦੇ ਬੰਗਾ ਚੌਂਕ ਦਫ਼ਤਰ ਵਿਚ ਖ਼ੁਦ ਮਿਲਣਗੇ। ਉਨ੍ਹਾਂ ਦੇ ਕਈ ਸਾਲਾਂ ਦੇ ਤਜਰਬੇ ਦਾ ਵਿਿਦਆਰਥੀ ਲਾਹਾ ਲੈ ਸਕਦੇ ਹਨ ਅਤੇ ਵਿਿਦਆਰਥੀ ਇੱਛਾ ਮੁਤਾਬਿਕ ਸ਼ਹਿਰ ਦੀ ਚੋਣ ਕਰ ਸਕਦੇ ਹਨ। ਜਿਨ੍ਹਾਂ ਪਾਸ ਪਲੰਬਰ, ਇਲੈਕਟ੍ਰੀਸ਼ਨ, ਕਾਰਪੇਂਟਰ, ਕੁੱਕ ਦਾ ਤਜਰਬਾ ਹੈ ਉਹ ਵੀ ਵਰਕ ਵੀਜ਼ੇ ’ਤੇ ਕੈਨੇਡਾ ਜਾ ਸਕਣਗੇ।
ਬਿਨਾਂ ਆਈਲੈਟਸ ਤੋਂ ਕੈਨੇਡਾ ਵਰਕ ਵੀਜ਼ਾ ਸਟੱਡੀ ਵੀਜ਼ਾ ਵਿਜ਼ਿਟਰ ਵੀਜ਼ਾ ਪੀ ਆਰ ਦੀਆਂ ਕਿਸੇ ਵੀ ਤਰਾਂ ਦੀਆਂ ਸੇਵਾਵਾਂ ਲਈ ਓਹਨਾ ਨੂੰ ਸਿਧੇ ਮਿਲ ਸਕਣਗੇ। ਕੈਨੇਡਾ, ਯੂ.ਐਸ.ਏ, ਯੂ. ਕੇ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂਰਪ ਦੇ ਵੱਖ-ਵੱਖ ਮੁਲਕਾਂ ਵਿਚ ਪੀ. ਆਰ, ਸਟੱਡੀ ਵੀਜ਼ਾ, ਵਰਕ ਵੀਜ਼ਾ, ਸਪਾਊਸ ਵੀਜ਼ਾ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਓਹਨਾ ਨੇ ਦੱਸਿਆ ਕਿ ਵਿਦੇਸ਼ ਜਾਣ ਦੇ ਚਾਹਵਾਨ ਵਿਅਕਤੀ ਹਰ ਮੰਗਲਵਾਰ ਵੀਰਵਾਰ ਅਤੇ ਸ਼ਨੀਵਾਰ ਬੰਗਾ ਚੌਕ ਗੜ੍ਹਸ਼ੰਕਰ ਅਤੇ ਸੋਮਵਾਰ ਬੁੱਧਵਾਰ ਅਤੇ ਸ਼ੁਕਰਵਾਰ ਨਵਾਂਸ਼ਹਿਰ ਨਵੇਂ ਦਫ਼ਤਰ ਬੰਗਾ ਰੋਡ ਨੇੜੇ ਸ਼ੂਗਰ ਮਿੱਲ ਮਿਲ ਸਕਦੇ ਹਨ।
