ਹਜ਼ਰਤ ਪੀਰ ਬਾਬਾ ਭੋਲੇ ਨਿੱਕੂ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਸਮਾਪਤ

ਸਲਾਨਾ ਰੋਸ਼ਨੀ ਮੇਲਾ ਸਾਬਰ ਪਾਕ ਸਰਕਾਰ ਦਾ ਦਰਬਾਰ ਹਜ਼ਰਤ ਪੀਰ ਬਾਬਾ ਭੋਲੇ ਨਿੱਕੂ ਸ਼ਾਹ ਸ਼ੇਰ - ਏ - ਫਕੀਰ ਮੁਸਾਫਰ ਅਲੀ ਰੋਜ਼ਾ ਸ਼ਰੀਫ ਪਿੰਡ ਖਾਨ ਖਾਨਾ ਵਿਖ਼ੇ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਦਰਬਾਰ ਦੇ ਗੱਦੀ ਨਸ਼ੀਨ ਸਾਈਂ ਜਸਵੀਰ ਸ਼ਾਹ ਜੀ ਸਾਬਰੀ ਦੀ ਦੇਖ ਰੇਖ ਹੇਠ 25 ਜੂਨ ਤੋਂ 29 ਜੂਨ ਤੱਕ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਮੇਲੇ 'ਚ ਵੱਖ ਵੱਖ ਨਕਾਲ ਪਾਰਟੀਆਂ ਅਤੇ ਕਵਾਲ ਪਾਰਟੀਆਂ ਵਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ,

 ਇਸ ਮੇਲੇ 'ਚ ਪੰਜਾਬ ਦੇ ਪ੍ਰਸਿੱਧ ਗਾਇਕ ਜਨਾਬ ਦੁਰਗਾ ਰੰਗੀਲਾ, ਪਾਲ਼ੀ ਦੇਤਵਾਲੀਆਂ, ਸੰਨੀ ਮਿੱਤਲ, ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ, ਬੇਬੀ ਏ ਕੌਰ, ਖਾਨ ਸਾਬ, ਰਮੇਸ਼ ਚੌਹਾਨ  ਕਲਾਕਾਰਾਂ  ਨੇ ਹਾਜ਼ਰੀ ਲਗਾਈ, ਰਾਤ ਸਮੇ ਸੁੱਖਾ ਰਾਮ ਸਰੋਆ ਵਲੋਂ ਨਾਟਕ ਖੇਡਿਆ ਗਿਆ, 
ਇਸ ਮੌਕੇ ਸਟੇਜ਼ ਦੀ ਭੂਮਿਕਾ ਨੂਰ ਮੁਹੰਮਦ ਅਤੇ ਬਿੱਟੂ ਮੇਹਟਾਂ ਵਾਲੇ ਵਲੋਂ ਨਿਭਾਈ ਗਈ, ਇਸ ਮੌਕੇ ਚਾਹ ਪਕੌੜਿਆ ਦੇ ਲੰਗਰ ਅਤੇ ਦਾਤਾ ਜੀ ਦੇ ਲੰਗਰ ਅਟੁੱਟ ਵਰਤਾਏ ਗਏ,,