ਗੋਲਡੀ ਸਿੰਘ ਪਿੰਡ ਬੀਹੜਾ ਦੇ ਸਰਵਸੰਮਤੀ ਨਾਲ ਸਰਪੰਚ ਚੁਣੇ ਗਏ

ਗੜ੍ਹਸ਼ੰਕਰ - ਗੜ੍ਹਸ਼ੰਕਰ ਬਲਾਕ ਵਿੱਚ ਪੈਂਦੇ ਪਿੰਡ ਬੀਹੜਾ ਦੇ ਗੋਲਡੀ ਸਿੰਘ ਸਰਵਸੰਮਤੀ ਨਾਲ ਸਰਪੰਚ ਚੁਣੇ ਗਏ। ਗੋਲਡੀ ਸਿੰਘ ਇੱਕ ਚੰਗੇ ਸਮਾਜ ਸੋਵਕ ਹਨ। ਲੋੜਵੰਦ ਪਰਿਵਾਰਾਂ ਦੀ ਮਾਲੀ ਮਦਦ ਕਰਦੇ ਰਹਿੰਦੇ ਹਨ। ਕਰੋਨਾ ਕਾਲ ਸਮੇਂ ਗੋਲਡੀ ਸਿੰਘ ਨੇ ਲੋੜਵੰਦਾਂ ਨੂੰ ਰਾਸ਼ਨ ਅਤੇ ਮਾਲੀ ਸਹਾਇਤਾ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਵੰਡੀ ਗਈ। ਇਸ ਮੌਕੇ ਤੇ ਇਹਨਾਂ ਦੇ ਨਾਲ ਸੁਖਵਿੰਦਰ ਸਿੰਘ ਸੰਧੂ, ਬਲਵੀਰ ਸਿੰਘ, ਤੇਜਿਦਰ ਸਿੰਘ , ਦਲਜੀਤ ਕੌਰ, ਜਸਵੰਤ ਕੌਰ, ਕਮਲਜੀਤ ਲਾਲ ਅਤੇ ਜਸਵਿੰਦਰ ਕੌਰ ਪੰਚ ਚੁਣੇ ਗਏ।