ਹੁਸ਼ਿਆਰਪੁਰ ਵਿਖੇ ਕਾਂਗਰਸੀ ਪਰਿਵਾਰ ਸੰਤੋਸ਼ ਚੌਧਰੀ ਵੱਲੋਂ ਉਹਨਾਂ ਦੇ ਸਸੁਰ ਚੌਧਰੀ ਸੁੰਦਰ ਲਾਲ ਜੀ ਦੀ 30 ਵੀ ਬਰਸੀ ਮਨਾਈ ਗਈ

ਹੁਸ਼ਿਆਰਪੁਰ- ਰਾਜਨੀਤੀ ਵਿੱਚ ਲੰਬਾ ਸਮਾਂ ਲੋਕਾਂ ਦੀ ਸੇਵਾ ਕਰਨ ਵਾਲੇ ਚੌਧਰੀ ਪਰਿਵਾਰ ਬਲੋ ਅੱਜ ਚੌਧਰੀ ਸੁੰਦਰ ਲਾਲ ਜੀ ਦੀ ਤੀਵੀਂ ਬਰਸੀ ਮਨਾਈ ਗਈ ਇਸ ਮੌਕੇ ਤੇ ਭਾਰੀ ਕਾਂਗਰਸੀ ਵਰਕਰਾਂ ਨੇ ਹਿੱਸਾ ਲਿਆ ਅਤੇ ਇਸ ਮੌਕੇ ਕਾਂਗਰਸੀ ਨੇਤਾ ਮੈਡਮ ਸੰਤੋਸ਼ ਚੌਧਰੀ ਨੇ ਜਾਣਕਾਰੀ ਦਿੰਦੇ ਉਹ ਇਹ ਦੱਸਿਆ ਕਿ ਚੌਧਰੀ ਸੁੰਦਰ ਲਾਲ ਜੀ ਦਾ ਪੂਰਾ ਜੀਵਨ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਸੀ।

 ਉਹਨਾਂ ਨੇ ਹਮੇਸ਼ਾ ਗਰੀਬਾਂ ਦੀ ਬਾਂਹ ਫੜੀ ਅਤੇ ਲੋਕਾਂ ਦੀ ਸੇਵਾ ਵਿੱਚ ਉਹ 24 ਘੰਟੇ ਹਾਜ਼ਰ ਰਹਿੰਦੇ ਸਨ ਉਹਨਾਂ ਦੀ ਇਮਾਨਦਾਰੀ ਅਤੇ ਲੋਕਾਂ ਪ੍ਰਤੀ ਉਹਨਾਂ ਦਾ ਪਿਆਰ ਅੱਜ ਵੀ ਲੋਕ ਉਸ ਨੂੰ ਯਾਦ ਕਰ ਰਹੇ ਹਨ ਅੱਗੇ ਬੋਲਦੇ ਹੋਏ ਉਹਨਾਂ ਕਿਹਾ ਕਿ ਅੱਜ ਦੀ ਰਾਜਨੀਤੀ ਤਾਂ ਕੇਵਲ ਤੇ ਕੇਵਲ ਪੈਸੇ ਦੀ ਰਹਿ ਗਈ ਆ।
 ਲੋਕਾਂ ਨੂੰ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ ਦਿਨ ਪ੍ਰਤੀ ਦਿਨ ਹੋ ਰਹੀਆਂ ਲੁੱਟਾਂ ਕੋਹਾਂ ਅਤੇ ਕਤਲਾਂ ਦੀ ਜਿੰਮੇਵਾਰ ਆਮ ਆਦਮੀ ਪਾਰਟੀ ਸਰਕਾਰ ਹੈ। ਆਮ ਆਦਮੀ ਪਾਰਟੀ ਦੇ ਚਾਰ ਸਾਲ ਲੋਕਾਂ ਨੂੰ 40 ਸਾਲ ਦੇ ਬਰਾਬਰ ਲੱਗਦੇ ਹਨ। ਇਸ ਲਈ ਲੱਗਦਾ ਹੈ ਕਿ ਪਹਿਲੇ ਟਾਈਮ ਤੇ ਲੋਕ ਲੋਕਾਂ ਦੀ ਕਦਰ ਕਰਦੇ ਸਨ ਅਤੇ ਅੱਜ ਦੇ ਟਾਈਮ ਕੇਵਲ ਤੇ ਕੇਵਲ ਪੈਸੇ ਦੀ ਕਦਰ ਹੈ। ਚਾਹੇ ਕੋਈ ਵਿਧਾਇਕ ਹੋਵੇ ਚਾਹੇ ਕੋਈ ਮੰਤਰੀ ਸਾਰੇ ਹੀ ਪੈਸੇ ਬਣਾਉਣ ਤੇ ਲੱਗੇ ਹਨ ਅਤੇ ਲੋਕਾਂ ਦੀ ਕਿਸੇ ਨੂੰ ਪਰਵਾਹ ਨਹੀਂ ਹੈ।