ਚੰਡੀਗੜ ਪੁਲਿਸ ਵੱਲੋਂ ਸਵਤੰਤਰਤਾ ਦਿਵਸ ਮੌਕੇ ਬੁੜੈਲ ਵਿੱਚ ਬੀਐਸਐਫ ਦੇ ਨਾਲ ਕੱਢਿਆ ਗਿਆ ਫ਼ਲੈਗ ਮਾਰਚ

ਚੰਡੀਗੜ- ਡੀਜੀਪੀ ਸਾਗਰ ਪਰੀਤ ਸਿੰਘ ਹੁੱਡਾ ਅਤੇ ਐਸਐਸਪੀ ਕਿਰਨਦੀਪ ਕੋਰ ਦੀ ਰਹਿਨਮਾਈ ਥੱਲੇ ਡੀਐਸਪੀ ਜਸਵਿੰਦਰ ਸਿੰਘ ਦੇ ਹੁਕਮਾਂ ਨਾਲ ਸਵਤੰਤਰਤਾ ਦਿਵਸ ਨੂੰ ਦੇਖਦੇ ਹੋਏ ਪੂਰੇ ਬੁੜੈਲ ਵਿੱਚ ਬੀਐਸਐਫ ਦੇ ਟੁਕੜੀ ਨਾਲ ਫਲੈਗ ਮਾਰਚ ਕੱਢਿਆ ਗਿਆ ਫਲੈਗ ਮਾਰਚ ਦੀ ਅਗਵਾਈ ਐਸਐਚਓ ਸਤਿੰਦਰ ਕੁਮਾਰ, ਤੇ ਬੁੜੈਲ ਚੌਕੀ ਗੁਰਜੀਵਨ ਸਿੰਘ ਕਰ ਰਹੇ ਸਨ। ਬੀਐਸਐਫ ਫੋਰਸ ਦੇ ਨਾਲ ਸਾਰੇ ਬੁੜੈਲ ਦੁਆਲੇ ਮਾਰਚ ਕਰਦੇ ਹੋਏ ਆਲੇ ਦੁਆਲੇ ਦੇ ਲੋਕਾਂ ਵੱਲੋਂ ਤਾੜੀਆਂ ਨਾਲ ਸਵਾਗਤ ਕੀਤਾ ਗਿਆ