ਧਰਮ ਅਸਥਾਨ ਸ੍ਰੀ ਖੁਰਾਲਗੜ ਸਾਹਿਬ ਵਿਖੇ ਵਿਸਾਖੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਹਰਿ ਹਰਿ ਸੋਹੰ ਵੈਲਫ਼ੇਅਰ ਕਲੱਬ ਵਲੋਂ ਲੰਗਰ ਲਗਾਉਣ ਵਾਸਤੇ ਗੜ੍ਹਸ਼ੰਕਰ ਤੋਂ ਜਥਾ ਰਵਾਨਾ ਹੋਇਆ|
ਗੜ੍ਹਸ਼ੰਕਰ:- ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਖੁਰਾਲਗੜ ਸਾਹਿਬ ਵਿਖੇ ਵਿਸਾਖੀ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਰਿ ਹਰਿ ਸੋਹੰ ਵੈਲਫ਼ੇਅਰ ਕਲੱਬ ਵਲੋਂ ਲੰਗਰ ਲਗਾਉਣ ਵਾਸਤੇ ਗੜ੍ਹਸ਼ੰਕਰ ਤੋਂ ਜਥਾ ਰਵਾਨਾ ਹੋਇਆ|

ਇਹ ਲੰਗਰ ਅਸ਼ੋਕ ਬਡੇਸਰੋ, ਰਾਜ ਕੁਮਾਰ ਭੱਜਲ, ਸੋਨੂੰ ਸਾਧੋਵਾਲ ਅਤੇ ਕਮਲ ਲੱਲੀਆਂ ਦੀ ਯੋਗ ਅਗਵਾਈ ਹੇਠ ਲਗਾਇਆ ਜਾਵੇਗਾ| ਇਸ ਮੌਕੇ ਦਰਸ਼ਨ ਸਿੰਘ ਮੱਟੂ, ਬੀਬੀ ਸੁਭਾਸ ਮੱਟੂ, ਡਾਕਟਰ ਲੱਖਵਿੰਦਰ ਲੱਕੀ ਬਿਲੜੋ, ਮਨਪ੍ਰੀਤ (ਰੋਕੀ ) ਮੋਇਲਾਂ, ਰੋਹਿਤ ਸਾਧੋਵਾਲ, ਗੋਰਾ ਮੋਇਲਾਂ ਵਾਹਿਦਪੁਰ, ਸਾਲੂ ਪਰੋਵਾਲ, ਹੈਪੀ ਸਾਧੋਵਾਲ, ਇੰਦਰਜੀਤ ਝੱਲੀ ਅਤੇ ਸਾਰੇ ਲੰਗਰ ਦਾ ਵਿਸ਼ੇਸ ਸਹਿਯੋਗ ਕਰਨ ਤੇ ਬੀਬੀ ਹਰਭਜਨ ਕਰੋ, ਗੁਰਦੇਵ ਕੌਰ ਨੂੰ ਸਰਪਾਓ ਭੇਂਟ ਕੀਤਾ ਗਿਆ ਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਵਿਸਾਖ਼ੀ ਦਾ ਤਿਉਹਾਰ ਸਭ ਦੇ ਘਰ ਖੁਸੀਆਂ ਲੈ ਕੇ ਆਵੇ |