
ਡਾ. ਚਾਰਵੀ ਠਾਕੁਰ ਚੰਡੀਗੜ੍ਹ ਇਕਾਈ ਦੀ ਪ੍ਰਧਾਨ ਨਿਯੁਕਤ
ਪਟਿਆਲਾ, 23 ਅਕਤੂਬਰ : ਜੋਤਿਸ਼ ਵਿੱਦਿਆ 'ਚ ਮਾਹਰ ਤੇ ਹੋਣਹਾਰ ਡਾ. ਚਾਰਵੀ ਠਾਕੁਰ ਨੂੰ ਦਿੱਲੀ ਐਸਟ੍ਰੋ ਸੁਸਾਇਟੀ ਦੀ ਚੰਡੀਗੜ੍ਹ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਪਟਿਆਲਾ, 23 ਅਕਤੂਬਰ : ਜੋਤਿਸ਼ ਵਿੱਦਿਆ 'ਚ ਮਾਹਰ ਤੇ ਹੋਣਹਾਰ ਡਾ. ਚਾਰਵੀ ਠਾਕੁਰ ਨੂੰ ਦਿੱਲੀ ਐਸਟ੍ਰੋ ਸੁਸਾਇਟੀ ਦੀ ਚੰਡੀਗੜ੍ਹ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਕਰਦਿਆਂ ਦਿੱਲੀ ਐਸਟ੍ਰੋ ਸੁਸਾਇਟੀ ਦੇ ਬਾਨੀ ਕ੍ਰਿਸ਼ਨ ਭਾਰਦਵਾਜ ਨੇ ਡਾ. ਚਾਰਵੀ ਦੇ ਚੰਗੇਰੇ ਭਵਿੱਖ ਦੀ ਕਾਮਨਾ ਕਰਦਿਆਂ ਆਸ ਪ੍ਰਗਟ ਕੀਤੀ ਹੈ ਤੇ ਉਨ੍ਹਾਂ ਦੀ ਅਗਵਾਈ ਵਿੱਚ ਸੁਸਾਇਟੀ ਦੀ ਚੰਡੀਗੜ੍ਹ ਇਕਾਈ ਬਹੁਤ ਪ੍ਰਗਤੀ ਕਰੇਗੀ।
