ਮਾਹਿਲਪੁਰ ਵਿੱਚ ਬੀਡੀਪੀਓ ਅਵਤਾਰ ਸਿੰਘ ਨੇ ਚਾਰਜ ਸੰਭਾਲ ਲਿਆ।

ਹੁਸ਼ਿਆਰਪੁਰ-ਮੁਹਾਲੀ ਹੈੱਡਕੁਆਰਟਰ ਤੋਂ ਤਬਦੀਲ ਹੋਏ ਅਵਤਾਰ ਸਿੰਘ ਨੇ ਮਾਹਿਲਪੁਰ ਸਥਿਤ ਬੀਡੀਪੀਓ ਦਫ਼ਤਰ ਵਿੱਚ ਬੀਡੀਪੀਓ ਵਜੋਂ ਚਾਰਜ ਸੰਭਾਲ ਲਿਆ ਹੈ। ਇਸ ਮੌਕੇ 'ਤੇ ਸਮੂਹ ਸਟਾਫ਼ ਨੇ ਉਨ੍ਹਾਂ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ।

ਹੁਸ਼ਿਆਰਪੁਰ-ਮੁਹਾਲੀ ਹੈੱਡਕੁਆਰਟਰ ਤੋਂ ਤਬਦੀਲ ਹੋਏ ਅਵਤਾਰ ਸਿੰਘ ਨੇ ਮਾਹਿਲਪੁਰ ਸਥਿਤ ਬੀਡੀਪੀਓ ਦਫ਼ਤਰ ਵਿੱਚ ਬੀਡੀਪੀਓ ਵਜੋਂ ਚਾਰਜ ਸੰਭਾਲ ਲਿਆ ਹੈ। ਇਸ ਮੌਕੇ 'ਤੇ ਸਮੂਹ ਸਟਾਫ਼ ਨੇ ਉਨ੍ਹਾਂ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ।
ਇਸ ਮੌਕੇ ਅਵਤਾਰ ਸਿੰਘ ਨੇ ਕਿਹਾ ਕਿ ਮਾਹਿਲਪੁਰ ਬਲਾਕ ਅਧੀਨ ਆਉਂਦੀਆਂ ਸਾਰੀਆਂ ਪੰਚਾਇਤਾਂ ਦਾ ਕੰਮ ਨਿਰਪੱਖ ਅਤੇ ਤਰਜੀਹੀ ਆਧਾਰ 'ਤੇ ਕੀਤਾ ਜਾਵੇਗਾ ਅਤੇ ਕਿਸੇ ਨੂੰ ਵੀ ਆਪਣਾ ਕੰਮ ਕਰਵਾਉਣ ਵਿੱਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਜਰਨੈਲ ਸਿੰਘ ਬੀ.ਡੀ.ਓ., ਵਿਜੇ ਕੁਮਾਰ ਬੀ.ਡੀ.ਓ., ਰੋਸ਼ਨ ਲਾਲ ਜੇ.ਈ., ਰਣਜੀਤ ਸਿੰਘ ਬੀ.ਡੀ.ਓ., ਪਰਵੀਨ ਕੁਮਾਰ ਪੰਚਾਇਤ ਸਕੱਤਰ, ਸੰਦੀਪ ਕੁਮਾਰ, ਨੀਨਾ ਕੁਮਾਰ ਮਿਨਹਾਸ, ਰਜਿੰਦਰ ਕੌਰ ਪੰਚਾਇਤ ਸਕੱਤਰ, ਜਸਵੀਰ ਕੌਰ, ਸੰਦੇਸ਼ ਕੌਰ, ਪ੍ਰਗਟ ਸਿੰਘ, ਕੇਵਲ ਸਿੰਘ, ਹਰਜਿੰਦਰ ਸਿੰਘ, ਗੁਰਮੇਲ ਸਿੰਘ, ਕੁਲਵਿੰਦਰ ਸਿੰਘ, ਕੰਵਲ ਸਿੰਘ, ਮਨਕੀਰਤ ਸਿੰਘ, ਰਵਿੰਦਰ ਸਿੰਘ, ਮਨਦੀਪ ਸਿੰਘ, ਡਾ. ਧਰਮਵੀਰ ਜੇ.ਈ ਆਦਿ ਹਾਜ਼ਰ ਸਨ।