ਜਨਾਗਲ ਗੋਤ ਦੇ ਜਠੇਰਿਆਂ ਦਾ ਮੇਲਾ 18 ਨੂੰ
ਗੜਸ਼ੰਕਰ 14 ਮਈ- ਜਨਾਗਲ ਕਮੇਟੀ ਸ਼ੀਤ ਬਾਬਾ ਮਿੱਠਾ ਜੀ ਤੋਂ ਕਮੇਟੀ ਦੇ ਪ੍ਰਧਾਨ ਕੈਪਟਨ ਸਗਲੀ ਰਾਮ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜਨਾਗਲ ਵੰਸ ਜਠੇਰਿਆਂ ਦਾ ਜੋੜ ਮੇਲਾ 18 ਮਈ ਦਿਨ ਐਤਵਾਰ ਨੂੰ ਪਿੰਡ ਸਦਰਪੁਰ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

ਉਹਨਾਂ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਤੋਂ ਸੋਹਨ ਲਾਲ ਕੇਸਰ ਰਾਮ ਚਮਨ ਸਿੰਘ ਰੌਣਕੀਰਾਮ ਜੀਤ ਰਾਮ ਦੌਲਤ ਰਾਮ ਅਤੇ ਹੋਰ ਕਮੇਟੀ ਮੈਂਬਰਾਂ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਵੇਰੇ 8 ਵਜੇ ਨਿਸ਼ਾਨ ਸਾਹਿਬ ਦੀ ਰਸਮ ਅਦਾ ਕੀਤੀ ਜਾਵੇਗੀ ਉਸ ਉਪਰੰਤ ਧਾਰਮਿਕ ਸਮਾਗਮ ਹੋਵੇਗਾ।