ਐਨਆਰਆਈ ਦਰਸ਼ਨ ਸਿੰਘ ਪਿੰਕਾ ਦਾ ਵਿਸ਼ੇਸ਼ ਸਨਮਾਨ ਕੀਤਾ

ਗੜਸ਼ੰਕਰ, 14 ਮਈ- ਦਾ ਇਬਰਾਹਿਮਪੁਰ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਿਟਡ ਵੱਲੋਂ ਅੱਜ ਐਨਆਰਆਈ ਦਰਸ਼ਨ ਸਿੰਘ ਪਿੰਕਾ ਦਾ ਸਭਾ ਵਿੱਚ ਪਹੁੰਚਣ ਤੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।

ਗੜਸ਼ੰਕਰ, 14 ਮਈ- ਦਾ ਇਬਰਾਹਿਮਪੁਰ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਿਟਡ ਵੱਲੋਂ ਅੱਜ ਐਨਆਰਆਈ ਦਰਸ਼ਨ ਸਿੰਘ ਪਿੰਕਾ ਦਾ ਸਭਾ ਵਿੱਚ ਪਹੁੰਚਣ ਤੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। 
ਸਭਾ ਦੇ ਪ੍ਰਧਾਨ ਮਾਸਟਰ ਬਲਵੀਰ ਸਿੰਘ, ਉਪ ਪ੍ਰਧਾਨ ਚੌਧਰੀ ਜੀਤ ਸਿੰਘ, ਸਕੱਤਰ ਗੌਰਵ ਕੁਮਾਰ ਅਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਦਰਸ਼ਨ ਸਿੰਘ ਪਿੰਕਾ ਦਾ ਉਨਾਂ ਦੀਆਂ ਸਮਾਜ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਇਹ ਸਨਮਾਨ ਕੀਤਾ ਗਿਆ