ਸਰਕਾਰੀ ਐਲੀਮੈਂਟਰੀ ਸਕੂਲ ਰਾਮਪੁਰ ਬਿਲੜੋਂ ਚ ਸਟੇਸ਼ਨਰੀ ਵੰਡੀ

ਅੱਜ ਡਾਕਟਰ ਲਖਵਿੰਦਰ ਜੀ ਦੇ ਜਨਮ ਦਿਨ ਮੌਕੇ ਪਿੰਡ ਦੇ ਐਲੀਮੈਂਟਰੀ ਸਕੂਲ ਚ ਬਚਿਆ ਨੂੰ ਸਟੇਸ਼ਨਰੀ ਡਾਕਟਰ ਭੀਮ ਰਾਓ ਵੈਲਫੇਅਰ ਸੁਸਾਇਟੀ ਗੋਲੀਆਂ ਵਲੋ ਵੰਡੀ ਗਈ । ਡਾਕਟਰ ਲੱਕੀ ਜੀ ਨੇ ਕਿਹਾ ਕਿ ਇਹਨਾਂ ਬਚਿਆ ਚ ਬੈਠ ਕੇ ਅਪਣਾ ਜਨਮਦਿਨ ਮਨਾਉਣ ਨਾਲ ਜੋਂ ਆਨੰਦ ਮਿਲਿਆ ਹੈ ਉਸ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ।

ਡਾਕਟਰ ਚਰਨਜੀਤ ਜੀ ਤੇ ਸਾਬਕਾ ਸਰਪੰਚ ਪੀਟਾ ਜੀ ਖਾਸ ਤੌਰ ਤੇ ਪੁੱਜੇ। ਸ਼ਿੰਦਾ ਜੀ ਗੋਲੀਆਂ ਵਾਲੇ ਔਰ ਰੌਕੀ ਮੌਲਾ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਹੈਪੀ ਸਾਧੋਵਾਲ ਜੀ ਨੇ ਬੱਚਿਆਂ ਨੂੰ ਭਵਿੱਖ ਚ ਨਸ਼ਿਆ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਸਕੂਲ ਦੇ ਸਮੂਹ ਸਟਾਫ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਡਾਕਟਰ ਲੱਕੀ ਜੀ ਨੂੰ ਜਨਮ ਦਿਨ ਦੀਆ ਮੁਬਾਰਕਾਂ ਵੀ ਦਿੱਤੀਆਂ।
 ਪ੍ਰੀਤ ਜੀ ਪਾਰੋਵਾਲ ਰਾਜਾ ਮਾਸਟਰ ਜੀ ਹੈਡ ਟੀਚਰ ਕੁਲਵੰਤ ਸਿੰਘ ਮਾਸਟਰ ਮਨਜੀਤ ਜੀ  ਬਲਵੰਤ ਸਿੰਘ ਬਲਜਿੰਦਰ ਬਾਂਸਲ ਤੇ ਬੇਦੀ ਸਾਬ ਵੀ ਇਸ ਮੌਕੇ ਹਾਜ਼ਿਰ ਸਨ।