20 ਮਈ ਦੀ ਹੜਤਾਲ ਵਿਚ ਆਸਾਂ ਵਰਕਰਾਂ ਵੱਲੋ ਵੱਡੀ ਗਿਣਤੀ ਵਿਚ ਕੀਤੀ ਜਾਵੇਗੀ ਸਮੂਲੀਅਤ (ਸੀਟੂ)

ਗੜਸ਼ੰਕਰ- ਆਸਾਂ ਵਰਕਰ ਯੂਨੀਅਨ ਸੀਟੂ ਦੀ ਮੀਟਿੰਗ ਅੱਜ ਮਿਤੀ 1/5/25 ਨੂੰ ਪਾਰਟੀ ਦਫਤਰ ਗੜ੍ਹਸ਼ੰਕਰ ਵਿਖੇ ਮਜਦੂਰ ਦਿਵਸ ਮਨਾਇਆ ਗਿਆ ਤੇ ਆਪਣੇ ਵਿਚਾਰ ਪ੍ਰਧਾਨ ਜੋਗਿੰਦਰ ਕੌਰ, ਸਕੱਤਰ ਬਿੰਦਰਪਾਲ ਕੌਰ, ਉਪ ਪ੍ਰਧਾਨ ਬਲਵਿੰਦਰ ਕੌਰ ਤੇ ਮਹਿੰਦਰ ਕਮਾਰ ਬੱਢੋਆਣ ਦੀ ਹਾਜਰੀ ਵਿਚ ਸਾਝੇ ਕੀਤੇ ਜਿੱਥੇ ਸਰਕਾਰ ਦੀਆਂ ਸਕੀਮ ਵਰਕਰਾਂ ਨਾਲ ਲਗਾਤਾਰ ਧੱਕੇਸਾਹੀ, ਬਿਨਾ ਇੰਨਸੈਟਿਵ ਦੇ ਵਾਧੂ ਕੰਮ ਕਰਾਉਣਾ, ਸਮੇ ਸਿਰ ਇੰਨਸੈਟਿਵ ਦਾ ਨਾ ਮਿਲਣਾ ਸਰਕਾਰ ਦੀ ਵਾਅਦਾ ਖਿਲਾਫੀ ਆਸਾ ਵਰਕਰਾ ਨੂੰ ਪੱਕਿਆ ਕਰਨ ਨੂੰ ਲੈਕੇ ਕੀਤੀ ਜਾ ਰਹੀ ਹੈl

ਜੋ ਧੱਕੇ ਨਾਲ  ਚਾਰ ਲੇਬਰ ਕੋਡ ਬਣਾ ਕੇ ਥੋਪਣ ਜਾ ਰਹੀ ਹੈ ਉਹਨਾ ਕਨੂੰਨਾ ਨੂੰ ਰੱਦ ਕਰਾਉਣ ਤੇਆਸਾਂ ਵਰਕਰਾਂ  ਨੂੰ 26000 ਰੁਪਏ ਫਿਕਸ ਤਨਖਾਹ ਕੀਤੀ ਜਾਵੇ 5 ਲੱਖ ਰੁਪਏ ਗ੍ਰੈਚੂਟੀ ਤੇ 10000 ਰੁ ਪੈਨਸ਼ਨ ਪ੍ਰਤੀ ਮਹੀਨਾ ਦਿੱਤੀ ਜਾਵੇ ਮੰਗਾ ਨਾ ਮੰਨਣ ਕਰਕੇ ਆਸਾਂ ਵਰਕਰਾਂ ਤੇ ਫੈਸਿਲੀਟੇਟਰਾਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ  ਜਿਸ ਦੇ ਚਲਦਿਆ 20/05 /25 ਨੂੰ ਦੇਸ਼ ਵਿਆਪੀ ਹੜਤਾਲ ਵਿਚ ਵੱਧ ਚੜ ਕੇ ਹਿੱਸਾ ਲਿਆ ਜਾਵੇਗਾ ਸਰਕਾਰਾਂ ਦੀਆ ਮਾੜੀਆ ਤੇ ਲੋਕ ਵਿਰੋਧੀ ਨੀਤੀਆਂ ਤੋ ਜਾਣੂੰ ਕਰਾਇਆ ਜਾਵੇਗਾ|
 ਆਸਾਂ ਵਰਕਰਾਂ ਵੱਧ ਚੜ ਕੇ ਇਸ ਹੜਤਾਲ ਵਿਚ ਸ਼ਮੂਲੀਅਤ ਕਰਨਗੀਆ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਿੰਦਰਪਾਲ ਕੌਰ, ਜਸਵਿੰਦਰ ਕੌਰ, ਬਲਵਿੰਦਰ ਕੌਰ ਤੇ ਮਹਿੰਦਰ ਕੁਮਾਰ ਬੱਢੋਆਣ ਵੱਲੋ ਕੀਤਾ ਗਿਆ ਆਸਾਂ ਵਰਕਰਾਂ ਵੱਡੀ ਗਿਣਤੀ ਵਿਚ ਹੁਸਿਆਰਪੁਰ ਵਿਖੇ ਹੜਤਾਲ ਵਿਚ ਹਿੱਸਾ ਲੈਣਗੀਆl