ਐਮਡੀਯੂ ਨੇ ਜਾਰੀ ਕੀਤੇ ਪ੍ਰੀਖਿਆ ਨਤੀਜੇ
ਚੰਡੀਗੜ੍ਹ, 20 ਜੂਨ - ਮਹਾਰਿਸ਼ੀ ਦਿਆਨੰਦ ਯੁਨੀਵਰਸਿਟੀ ਰੋਹਤਕ ਨੈ ਮਾਰਚ, 2025 ਵਿੱਚ ਆਯੋਜਿਤ ਸਰਟੀਫਿਕੇਟ ਕੋਰਸ ਇੰਨ ਕਮਿਊਨੀਕੇਸ਼ਨ ਸਕਿਲਸ ਅਤੇ ਸਰਟੀਫਿਕੇਟ ਕੋਰਸ ਇਨ ਹਾਸਪਿਟਲ ਫੂਡ ਸਰਵਿਸਿਸ ਐਂਡ ਡਾਇਟੇਟਿਕਸ ਦੇ ਪਹਿਲੇ ਸੈਮੇਟਰ ਦੀ ਪ੍ਰੀਖਿਆ ਦਾ ਨਤੀਜੇ ਜਾਰੀ ਕਰ ਦਿੱਤਾ ਹੈ। ਯੂਨੀਵਰਸਿਟੀ ਦੇ ਬੁਲਾਰੇ ਨੇ ਦਸਿਆ ਕਿ ਪ੍ਰੀਖਿਆ ਨਤੀਜੇ ਯੂਨੀਵਰਸਿਟੀ ਵੇਬਸਾਇਟ 'ਤੇ ਉਪਲਬਧ ਹਨ।