ਪਿੰਡ ਕਿੱਤਣਾ 'ਚ ਡਾ. ਬੀ. ਆਰ. ਅੰਬੇਡਕਰ ਜੀ ਦਾ 134ਵਾਂ ਜਨਮ ਦਿਨ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ

ਪਿੰਡ ਕਿੱਤਣਾ ਵਿਖੇ ਡਾ ਬੀ ਆਰ ਅੰਬੇਡਕਰ ਬਾਬਾ ਸਾਹਿਬ ਜੀ ਦੇ 134 ਵਾ ਜਨਮਦਿਨ ਮਨਾਇਆ ਗਿਆ ਜਨਮ ਦਿਹਾੜੇ ਮੌਕੇ ਕਈ ਉਚ ਬੁਲਾਰਿਆਂ ਨੇ ਬਾਬਾ ਸਾਹਿਬ ਜੀ ਦੇ ਜੀਵਨ ਵਾਰੇ ਜਾਣੂ ਕਰਵਾਇਆ ਗਿਆ ਸਮੂਹ ਨਗਰ ਨਿਵਾਸੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਕਿੱਤਣਾ ਸਾਰੇ ਸਾਥੀਆਂ ਨੇ ਪੂਰਨ ਸਹਿਯੋਗ ਦਿੱਤਾ ਬਲਜਿੰਦਰ ਕਿੱਤਣਾ ਵਲੋਂ ਅਤੇ ਪਿੰਡ ਕਿੱਤਣਾ ਦੀ ਸਰਪੰਚ ਸੁਨੀਤਾ ਦੇਵੀ ਨੇ ਆਈਏ ਹੋਏ ਬੁਲਾਰਿਆਂ ਦਾ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਆਉਣ ਤੇ ਧੰਨਵਾਦ ਕੀਤਾ