
ਸਮਾਜ ਸੇਵਕ ਸਾਧੂ ਸਿੰਘ ਕੈਨੇਡਾ ਦਾ ਵਿਸ਼ੇਸ਼ ਸਨਮਾਨ ਕੀਤਾ
ਨਵਾਂਸ਼ਹਿਰ- ਸਤਿਗੁਰੂ ਰਵਿਦਾਸ ਵੈਲਫ਼ੇਅਰ ਵਲੋਂ ਚੇਅਰਮੈਨ ਸਾਧੂ ਸਿੰਘ ਕੈਨੇਡਾ ਜੀ ਨੂੰ ਨਵਾਂ ਸ਼ਹਿਰ ਵਿਖ਼ੇ ਸਾਹਿਬ ਕਾਸ਼ੀ ਰਾਮ ਸਮਾਜ ਭਲਾਈ ਸੁਸਾਇਟੀ ਅਤੇ ਇਸ ਗਰੁੱਪ ਦੇ ਮੈਂਬਰਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ
ਨਵਾਂਸ਼ਹਿਰ- ਸਤਿਗੁਰੂ ਰਵਿਦਾਸ ਵੈਲਫ਼ੇਅਰ ਵਲੋਂ ਚੇਅਰਮੈਨ ਸਾਧੂ ਸਿੰਘ ਕੈਨੇਡਾ ਜੀ ਨੂੰ ਨਵਾਂ ਸ਼ਹਿਰ ਵਿਖ਼ੇ ਸਾਹਿਬ ਕਾਸ਼ੀ ਰਾਮ ਸਮਾਜ ਭਲਾਈ ਸੁਸਾਇਟੀ ਅਤੇ ਇਸ ਗਰੁੱਪ ਦੇ ਮੈਂਬਰਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਸਾਧੂ ਸਿੰਘ, ਪ੍ਰਧਾਨ ਨਿੱਕੂ ਰਾਮ ਜਨਾਗਲ, ਚੇਅਰਮੈਨ ਮਨਜੀਤ ਰਾਜੂ, ਕੈਸ਼ੀਅਰ ਸੰਦੀਪ ਸਿੰਘ ਕਲੇਰ, ਡਾ. ਅੰਬੇਡਕਰ ਭਵਨ ਦੇ ਪ੍ਰਧਾਨ ਸਤੀਸ਼ ਕੁਮਾਰ ਲਾਲ, ਕੁਲਵਿੰਦਰ ਰਾਜੂ, ਸੁਖਦੇਵ ਸਿੰਘ ਪ੍ਰਧਾਨ ਬੇਗਮਪੁਰਾ ਟਾਈਗਰ ਫੋਰਸ, ਸੂਰਜ ਮੱਲ ਰਾਹੋਂ, ਰਣਵੀਰ ਬੇਰਾਜ, ਕੌਰ ਸਿਸਟਰਜ਼ ਪ੍ਰਮੀਤ ਕੌਰ, ਰਜਨੀ ਬਾਲਾ ਚੱਕ ਰਾਮੂੰ ਆਦਿ ਹਾਜ਼ਰ ਸਨ
