ਅਮਰੀਕਾ ਵਿੱਚ ਹੋਏ ਦਰਦਨਾਕ ਹਾਦਸੇ ਵਿੱਚ ਮੁਕੇਰੀਆਂ ਦੇ ਪਿੰਡ ਟੇਰਕਿ ਆਣਾ ਦੇ ਦੋ ਨੋਜਵਾਨਾਂ ਦੀ ਮੌਤ।

ਆਏ ਦਿਨ ਵਿਦੇਸ਼ੀ ਧਰਤੀ ਉੱਪਰ ਹੋਰਹੀਆਂ ਪੰਜਾਬੀ ਨੋਜਵਾਨਾਂ ਦੀਆਂ ਮੌਤਾਂ ਚਿੰਤਾ ਦਾ ਵਿਸ਼ਾ ਬਣ ਰਹੀਆਂ ਹਨ। ਹਰ ਰੋਜ਼ ਮਿਲ ਰਹੀਆਂ ਇਨਾਂ ਦਰਦਨਾਕ ਖਬਰਾਂ ਨੇ ਪੰਜਾਬੀ ਨੌਜਵਾਨਾਂ ਨੰ ੂਝੰਝੋੜ ਕੇ ਰੱਖ ਦਿੱਤਾ ਹੈ। ਅਜਿ ਹੀ ਹੀ ਇੱਕ ਦਰਦਨਾਕ ਖਬਰ ਮੁਕੇਰੀਆਂ ਦੇ ਪਿੰਡ ਟੇਰਕਿ ਆਣਾ ਤੋਂ ਆ ਰਹੀ ਹੈ ਜਿੱਥੇ ਦੇ 23 ਸਾਲਾਂ ਦੇ ਦੋ ਨੌਜਵਾਨਾਂ ਦੀ ਇੱਕ ਟਰੱਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ ਹੈ।

ਆਏ ਦਿਨ ਵਿਦੇਸ਼ੀ ਧਰਤੀ ਉੱਪਰ ਹੋਰਹੀਆਂ ਪੰਜਾਬੀ ਨੋਜਵਾਨਾਂ ਦੀਆਂ ਮੌਤਾਂ ਚਿੰਤਾ ਦਾ ਵਿਸ਼ਾ ਬਣ ਰਹੀਆਂ ਹਨ। ਹਰ ਰੋਜ਼ ਮਿਲ ਰਹੀਆਂ ਇਨਾਂ ਦਰਦਨਾਕ ਖਬਰਾਂ ਨੇ ਪੰਜਾਬੀ ਨੌਜਵਾਨਾਂ ਨੰ ੂਝੰਝੋੜ ਕੇ ਰੱਖ ਦਿੱਤਾ ਹੈ। ਅਜਿ ਹੀ ਹੀ ਇੱਕ ਦਰਦਨਾਕ ਖਬਰ ਮੁਕੇਰੀਆਂ ਦੇ ਪਿੰਡ ਟੇਰਕਿ ਆਣਾ ਤੋਂ ਆ ਰਹੀ ਹੈ ਜਿੱਥੇ ਦੇ 23 ਸਾਲਾਂ ਦੇ ਦੋ ਨੌਜਵਾਨਾਂ ਦੀ ਇੱਕ ਟਰੱਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ ਹੈ। ਮਾਪਿਆਂ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੈ। ਸੁਖਜਿੰਦਰ ਸਿੰਘ ਪੱੁਤਰ ਸਰੂਪ ਸਿੰਘ ਅਤੇਸਿ ਮਰਨਜੀਤ ਸਿੰਘ ਪੱੁਤਰ ਰਵਿੰਦਰ ਸਿੰਘ ਦੋ ਸਾਲ ਪਹਿਲਾਂ ਹੀ ਰੋਜੀ ਰੋਟੀ ਦੀ ਭਾਲ ਵਿੱਚ ਅਮਰੀਕਾ ਗਏ ਸਨ। ਭਰੋਸੇਯੋਗ ਵਸੀਲਿਆਂ ਤੋਂ ਮਿਲੀ ਸੂਚਨਾ ਅਨੁਸਾਰ ਦੋਨੋਂ ਨੌਜਵਾਨ ਇੱਕ ਟਰੱਕ ਵਿੱਚ ਸਵਾਰ ਸਨ ਅਤੇ ਕੈਲੀਫੋਰਨੀਆ ਤੋਂ ਨਿਊ ਮੈਕਸੀਕੋ ਨੰੂ ਜਾ ਰਹੇ ਸਨ, ਕਿ ਰਸਤੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਹਾਦਸਾ ਏਨਾ ਦਰਦਨਾਕ ਸੀ ਕਿ ਦੋਨਾਂ ਦੀਆਂ ਲਾਸ਼ਾਂ ਨੰੂ ਟਰੱਕ ਵਿੱਚੋਂ ਕੱਢਣ ਲਈ ਪੁਲਿਸ ਨੰੂ ਲਗਭਗ ਅੱਠ ਘੰਟੇ ਤੱਕ ਮੁਸ਼ੱਕਤ ਕਰਨੀ ਪਈ। ਮਾਪਿਆਂ ਦੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੰੂ ਬੇਨਤੀ ਹੈ ਕਿ ਨੌਜਵਾਨਾਂ ਦੀਆਂ ਮ੍ਰਿਤਮ੍ਰਿਕ ਦੇਹਾਂ ਭਾਰਤ ਲਿਆਉਣ ਲਈ ਉਹਨਾਂ ਦੀ ਮਦਦ ਕੀਤੀ ਜਾਵੇ।