World News
Everything beyond India
-
ਸ਼੍ਰਮਜੀਵੀ ਪੱਤਰਕਾਰ ਸੰਘ ਹਰਿਆਣਾ ਦੀ ਅੰਬਾਲਾ ਜ਼ਿਲ੍ਹਾ ਇਕਾਈ ਦਾ ਗਠਨ, ਸੈਂਕੜੇ ਪੱਤਰਕਾਰਾਂ ਨੇ ਯੂਨੀਅਨ ਦੀ ਮੈਂਬਰਸ਼ਿਪ ਲਈ
News By Paigam E Jagat — May 12, 2025ਅੰਬਾਲਾ/ਚੰਡੀਗੜ੍ਹ 12 ਮਈ 2025:- ਸ਼੍ਰਮਜੀਵੀ ਪੱਤਰਕਾਰ ਸੰਘ ਹਰਿਆਣਾ ਦੀ ਅੰਬਾਲਾ ਜ਼ਿਲ੍ਹਾ ਇਕਾਈ ਦਾ ਗਠਨ ਅੱਜ ਅੰਬਾਲਾ ਦੇ ਟੇਪਲਾ ਪਿੰਡ (ਸਾਹਾ) ਵਿੱਚ ਸੰਘ ਦੇ ਸੂਬਾ ਪ੍ਰਧਾਨ ਡਾ. ਇੰਦੂ ਬਾਂਸਲ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਧਿਆਨ ਦੇਣ ਯੋਗ ਹੈ ਕਿ ਟੇਪਲਾ ਅੰਬਾਲਾ ਜ਼ਿ…
-
ਰਿਆਤ ਬਾਹਰਾ ਨਰਸਿੰਗ ਕਾਲਜ ਵਿਖੇ 'ਈ.ਬੀ.ਐਸ.ਸੀ.ਓ. ਈ-ਸਰੋਤਾਂ ਦੀ ਪਹੁੰਚਯੋਗਤਾ' ਵਿਸ਼ੇ 'ਤੇ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ ਗਿਆ।
News By Paigam E Jagat — May 12, 2025ਹੁਸ਼ਿਆਰਪੁਰ: ਬਾਬਾ ਫਰੀਦ ਯੂਨੀਵਰਸਿਟੀ ਨੇ ਰਿਆਤ ਬਾਹਰਾ ਨਰਸਿੰਗ ਕਾਲਜ ਵਿਖੇ 'ਈ.ਬੀ.ਐਸ.ਸੀ.ਓ. ਈ-ਸਰੋਤਾਂ ਦੀ ਪਹੁੰਚਯੋਗਤਾ' ਵਿਸ਼ੇ 'ਤੇ ਇੱਕ ਵਿਸ਼ੇਸ਼ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ। ਇਸ ਮੌਕੇ 'ਤੇ ਈ.ਬੀ.ਐਸ.ਸੀ.ਓ. ਇੰਚਾਰਜ ਰਿਤੇਸ਼ ਕੁਮਾਰ ਨੇ ਵਿਦਿਆਰਥੀਆਂ ਅਤੇ ਅਧਿ…
-
ਕਲਾਸ ਫੋਰ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਪਟਿਆਲਾ ਵਿੱਚ ਮੀਟਿੰਗ, ਰੈਗੂਲਰ ਨਿਯੁਕਤੀ ਦੀ ਮੰਗ
News By Paigam E Jagat — May 12, 2025ਪਟਿਆਲਾ: ਅੱਜ ਮਿਤੀ 12—05—2025 ਨੂੰ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਜਿਲਾ ਸਬ ਕਮੇਟੀ ਜੰਗਲੀ ਜੀਵ ਦੇ ਡੀ.ਐਫ.ਓ. ਗੁਰਅਮਨਪ੍ਰੀਤ ਸਿੰਘ ਪਟਿਆਲਾ, ਚਰਨਜੀਤ ਸਿੰਘ ਸੋਢੀ ਆਰ.ਓ., ਚਰਨਜੀਤ ਕੌਰ ਸੁਪਰਡੈਂਟ, ਸਕੰਦਰ ਸਿੰਘ ਭਾਦਸੋਂ ਨਾਲ ਮੁਲਾਜਮ ਅਤੇ ਮਜਦੂਰਾਂ ਦੀਆਂ…
-
2016 ਬੈਚ ਦੀ ਪੀ.ਸੀ.ਐਸ. ਅਧਿਕਾਰੀ ਅਨਮਜਯੋਤ ਕੌਰ ਨੇ ਐਸ.ਡੀ.ਐਮ. ਨਵਾਂਸ਼ਹਿਰ ਵਜੋਂ ਅਹੁਦਾ ਸੰਭਾਲਿਆ
News By Paigam E Jagat — May 12, 2025ਨਵਾਂਸ਼ਹਿਰ- 2016 ਬੈਚ ਦੇ ਪੰਜਾਬ ਸਿਵਲ ਸੇਵਾਵਾਂ ਅਧਿਕਾਰੀ ਅਨਮਜਯੋਤ ਕੌਰ ਨੇ ਸੋਮਵਾਰ ਨੂੰ ਇੱਥੇ ਸਬ-ਡਵੀਜ਼ਨਲ ਮੈਜਿਸਟਰੇਟ ਨਵਾਂਸ਼ਹਿਰ ਵਜੋਂ ਅਹੁਦਾ ਸੰਭਾਲਿਆ। ਅਹੁਦਾ ਸੰਭਾਲ਼ਦਿਆਂ ਐਸ.ਡੀ.ਐਮ. ਅਨਮਜਯੋਤ ਕੌਰ ਨੇ ਕਿਹਾ ਕਿ ਨਿਰਧਾਰਤ ਸਮੇਂ ਵਿੱਚ ਨਾਗਰਿਕ ਸੇਵਾਵਾਂ ਪ੍ਰਦਾਨ…
-
ਪਟਿਆਲਾ ਵਿੱਚ ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਦੀ ਮੀਟਿੰਗ, ਬਕਾਇਆ ਬਕਾਏ ਦੇ ਮੁੱਦੇ 'ਤੇ ਇੱਕਮੁਸ਼ਤ ਅਦਾਇਗੀ ਦੀ ਮੰਗ ਅਤੇ ਨਵਦੀਪ ਸਿੰਘ ਦੇ ਕਤਲ ਦੀ ਨਿੰਦਾ।
News By Paigam E Jagat — May 12, 2025ਪਟਿਆਲਾ- ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ (ਪਹਿਲਵਾਨ) ਪਟਿਆਲਾ ਸਰਕਲ ਦੀ ਮਹੀਨਾਵਾਰ ਮੀਟਿੰਗ ਅੱਜ ਮਿਤੀ 12—05—2025 ਨੂੰ ਸ੍ਰ. ਸ਼ਿਵਦੇਵ ਸਿੰਘ ਸਰਕਲ ਪ੍ਰਧਾਨ ਪਟਿਆਲਾ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਮੁੱਖ ਦਫਤਰ ਪੀ—3, 66 ਕੇ.ਵੀ. ਗਰਿੱਡ ਕਲੌਨੀ, ਪਟਿਆਲਾ ਵਿਖੇ ਹੋਈ…
-
ਖੁੱਤਣ ਗੋਤ ਦਾ 35ਵਾਂ ਸਲਾਨਾ ਜੋੜ ਮੇਲਾ 18 ਨੂੰ
News By Paigam E Jagat — May 12, 2025ਗੜਸ਼ੰਕਰ, 12 ਮਈ- ਖੁੱਤਣ ਜਠੇਰਿਆਂ ਦੇ ਮੇਲੇ ਦੀ ਪ੍ਰਬੰਧਕੀ ਕਮੇਟੀ ਤੋਂ ਕਮੇਟੀ ਮੈਂਬਰ ਸਾਧੂ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹਰ ਸਾਲ ਦੀ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਉਨਾ ਜਿਲ੍ਾ ਦੇ ਪਿੰਡ ਜੈਚੰਦ ਗੋਦਪੁਰ ਵਿੱਚ ਖੁੱਤਣ ਜਠੇਰਿਆਂ ਦਾ ਮੇਲਾ ਇਸ ਵਾਰ ਵੀ ਸ਼ਰਧਾ…
-
ਮਾਂ ਦੀ ਛਾਂ ਕੇਵਲ ਮਨੁੱਖ ਹੀ ਨਹੀ ਦੇਵਤੇ ਵੀ ਮਾਣ ਮਹਿਸੂਸ ਕਰਦੇ ਹਨ--ਉਪਕਾਰ ਸਿੰਘ
News By Paigam E Jagat — May 12, 2025ਪਟਿਆਲਾ- ਮਾਂ ਦਿਵਸ ਤੇ ਗਿਆਨ ਜਯੋਤੀ ਐਜੂਕੇਸਨ ਸੁਸਾਇਟੀ ਪਟਿਆਲਾ,ਸਕੇਤ ਹਸਪਤਾਲ ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਫਸਟ ਏਡ ਟਰੇਨਰ ਸੁਪਰਵ ਇਜਰ ਕਾਕਾ ਰਾਮ ਵਰਮਾ,ਪ੍ਰਮਿੰਰ ਮਨਚੰਦਾ,ਰਾਮ ਸਰਨ ਏ ਐਸ ਆਈ,ਡਾ ਚਾਰੂ ਗੋਤਮ,ਜਸਪ੍ਰੀਤ ਸੰਧੂ,ਪਰਮਿੰਦਰ ਵਰਮਾ ਰਣਜੀਤ ਕੋਰ,ਨੇ ਉਪਕਾ…
-
ਬਾਰਾਦਰੀ ਗਾਰਡਨ ਵਿੱਚ ਮਨਾਇਆ ਗਿਆ ਬੁੱਧ ਪੂਰਨਿਮਾ ਤਿਉਹਾਰ, ਵਿਸ਼ਵ ਹਾਸਿਆਂ ਵਾਲੇ ਗੁਰੂ ਨੇ ਦਿੱਤਾ ਸ਼ਾਂਤੀ ਦਾ ਸੰਦੇਸ਼
News By Paigam E Jagat — May 12, 2025ਪਟਿਆਲਾ- ਬੁੱਧਪੂਰਨੀਮਾ ਉਤਸਵ ਮੌਕੇ ਵਿਸ਼ਵ ਲਾਫਿੰਗ ਗੁਰੂ ਪੂਰਨ ਸਵਾਮੀ ਜੀ ਨੇ ਬੁੱਧ ਪੂਰਨੀਮਾ ਉਤਸਵ ਬੜੇ ਉਤਸ਼ਾਹ ਨਾਲ ਬਾਰਾਦਰੀ ਗਾਰਡਨ ਵਿਖੇ ਫਿਟਨਸ ਲਵਰ ਪੰਜਾਬ ਗਰੁੱਪ, ਯੋਗਾ ਪਰਿਵਾਰ, ਹੈਲਥ ਅਵੇਅਰਨੈਸ ਸੁਸਾਇਟੀ, ਜ਼ੋਲੀ ਗਰੁੱਪ, ਫਿਟਨਸ ਕਲੱਬ ਪਟਿਆਲਾ ਰਜਿ:, ਫਰੈਂਡ ਗਰੁੱ…
-
ਪੀਆਰਟੀਸੀ ਪੈਨਸ਼ਨਰਜ਼ ਐਸੋਸੀਏਸ਼ਨ ਪਟਿਆਲਾ ਡਿਪੂ ਨੇ ਮੀਟਿੰਗ ਵਿੱਚ ਦੇਸ਼ ਦੀ ਸੁਰੱਖਿਆ ਪ੍ਰਤੀ ਵਚਨਬੱਧਤਾ ਪ੍ਰਗਟਾਈ
News By Paigam E Jagat — May 12, 2025ਪਟਿਆਲਾ- ਅੱਜ ਮਿਤੀ 12—05—2025 ਨੂੰ ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਪਟਿਆਲਾ ਡਿਪੂ ਦੀ ਮੀਟਿੰਗ ਹੋਈ। ਜਿਸ ਵਿੱਚ ਅਜੋਕੇ ਹਾਲਾਤ ਅਤੇ ਦੇਸ਼ ਦੀ ਮੌਜੂਦਾ ਸਥਿਤੀ ਤੇ ਵਿਚਾਰ ਕੀਤੀ ਗਈ ਅਤੇ ਸੁਰੱਖਿਆ ਕਰਮਚਾਰੀਆਂ ਦੀ ਚੜ੍ਹਦੀ ਕਲਾ ਲਈ ਮਤਾ ਪਾਸ ਕੀਤਾ ਅਤੇ ਦੇਸ਼ ਪ੍ਰਤੀ ਆਪਣ…
-
ਜੰਗਬੰਦੀ ਗੱਲਬਾਤ ਤੋਂ ਪਹਿਲਾਂ, ਵੀਰੇਸ਼ ਸ਼ਾਂਡਿਲਿਆ ਦੀ ਸਪੱਸ਼ਟ ਮੰਗ: ਪਾਕਿਸਤਾਨ ਨੂੰ ਪਹਿਲਗਾਮ ਕਤਲੇਆਮ ਦੇ ਅੱਤਵਾਦੀਆਂ, ਮਰੇ ਹੋਏ ਜਾਂ ਜ਼ਿੰਦਾ, ਨੂੰ ਭਾਰਤ ਦੇ ਹਵਾਲੇ ਕਰਨਾ ਚਾਹੀਦਾ ਹੈ।
News By Paigam E Jagat — May 11, 2025ਅੰਬਾਲਾ- ਹਾਫਿਜ਼ ਮਸੂਦ ਤੋਂ ਬਾਅਦ ਹੁਣ ਪਾਕਿਸਤਾਨ ਪਹਿਲਗਾਮ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਪਨਾਹ ਦੇਵੇਗਾ, ਇਨ੍ਹਾਂ ਜ਼ਾਲਮ ਅੱਤਵਾਦੀਆਂ ਦੀ ਮੌਤ ਜ਼ਰੂਰੀ ਹੈ। ਐਂਟੀ ਟੈਰੋਰਿਸਟ ਫਰੰਟ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਵਿਰੇਸ਼ ਸ਼ਾਂਡਿਲਯ ਨੇ ਭਾਰਤ ਸਰਕਾਰ ਨੂੰ ਅਪੀਲ ਕੀ…
-
ਮਾਨਵਤਾ ਦੀ ਭਲਾਈ ਲਈ ਲੋਕ ਮਾਰੂ ਲੜਾਈਆਂ ਨਹੀਂ ਸਗੋਂ ਦੁਨੀਆਂ ਭਰ ਦੇ ਦੇਸ਼ਾਂ ਦੇ ਆਪੋ ਵਿੱਚ ਚੰਗੇ ਸਬੰਧਾਂ ਦੀ ਲੋੜ-ਤਲਵਿੰਦਰ ਹੀਰ
News By Paigam E Jagat — May 11, 2025ਹੁਸ਼ਿਆਰਪੁਰ- ਕਸ਼ਮੀਰ ਪਹਿਲਗਾਮ 'ਚ ਮਾਰੇ ਗਏ ਬੇਕਸੂਰ ਸੈਲਾਨੀਆਂ ਦੀਆਂ ਮੌਤਾਂ ਨੇ ਦੁਨੀਆਂ ਭਰ ਦੇ ਇਨਸਾਨੀਅਤਪਸੰਦ, ਇਨਸਾਫ਼ਪਸੰਦ ਤੇ ਅਮਨਪਸੰਦ ਸੰਵੇਦਨਸ਼ੀਲ ਲੋਕਾਂ ਨੂੰ ਗਹਿਰੇ ਸਦਮੇ ਤੇ ਡੂੰਘੀਆਂ ਸੋਚਾਂ ਵਿੱਚ ਪਾ ਦਿੱਤਾ।ਇਸ ਅਣਮਨੁੱਖੀ ਘਿਨਾਉਣੀ ਕਾਰਵਾਈ ਦੀ ਘੋਰ ਨਿੰਦਿਆ…
-
ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਨੇ "ਮਾਂ ਦਿਵਸ" ਮਨਾਇਆ
News By Paigam E Jagat — May 11, 2025ਗੜ੍ਹਸ਼ੰਕਰ- ਮਾਂ ਦਿਵਸ ਦੇ ਮੌਕੇ ਤੇ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਵਿਰਧ ਆਸ਼ਰਮ ਫੱਤੂਆਣਾ (ਭਰੋਮਜਾਰਾ) ਵਿੱਚ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਮਾਂ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਹਰਿਕ੍ਰਿਸ਼ਨ ਬੰਗਾ ਜਨਰਲ ਸਕੱਤਰ ਪੰਜਾਬ, ਪ੍ਰਿ…