World News
Everything beyond India
-
ਸੁਨਾਮ ਹਲਕੇ ਦੀਆਂ ਦਹਾਕਿਆਂ ਪੁਰਾਣੀਆਂ ਮੰਗਾਂ ਨੂੰ ਸਾਢੇ ਚਾਰ ਸਾਲਾਂ ਵਿੱਚ ਅਮਲੀ ਰੂਪ ਦਿੱਤਾ: ਅਮਨ ਅਰੋੜਾ
News By Editor — Nov 19, 2026ਸੁਨਾਮ, 18 ਨਵੰਬਰ:- ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੁਨਾਮ ਹਲਕੇ ਦੀਆਂ ਕਈ ਦਹਾਕਿਆਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਸਿਹਤ, ਸਿੱਖਿਆ, ਸਿੰਚਾਈ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਕੰਮ ਕੀਤਾ…
-
ਕੈਨੇਡਾ ਵਿੱਚ ਪੰਜਾਬੀ ਨੌਜਵਾਨ ਅਤੇ ਉਸਦੀ ਪ੍ਰੇਮਿਕਾ ਦੀ ਗੋਲੀਆਂ ਮਾਰ ਕੇ ਹੱਤਿਆ
News By Paigam-E-Jagat — Nov 18, 2026 📍 Surrey, Canadaਸਰੀ, ਕੈਨੇਡਾ:- ਕੈਨੇਡਾ ਦੇ ਸ਼ਹਿਰ ਸਰੀ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਹਮਲਾਵਰਾਂ ਨੇ ਇੱਕ ਪੰਜਾਬੀ ਨੌਜਵਾਨ ਅਤੇ ਉਸਦੀ ਪ੍ਰੇਮਿਕਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਜੋੜਾ ਇੱਕ ਲਾਲ ਰੰਗ ਦੀ ‘ਫੋਰਡ ਮਸਟੈਂਗ’ ਕਾਰ ਵਿੱਚ ਬੈਠਾ ਸ…
-
ਮਨੀਲਾ ਵਿੱਚ ਰਾਸ਼ਟਰਪਤੀ ਟਰੰਪ ਨੇ ਪੀ.ਐੱਮ. ਮੋਦੀ ਨਾਲ ਕੀਤੀ ਮੁਲਾਕਾਤ; ਕਿਹਾ- ‘ਪ੍ਰਧਾਨ ਮੰਤਰੀ ਬਹੁਤ ਸਖ਼ਤ ਇਨਸਾਨ ਹਨ’
News By Paigam-E-Jagat — Nov 18, 2026 📍 Manila, Philippinesਮਨੀਲਾ, ਫਿਲੀਪੀਨਜ਼:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਕਰਵਾਏ ਗਏ 49ਵੇਂ ਆਸੀਆਨ ਸਿਖਰ ਸੰਮੇਲਨ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਹੋਰ ਕਵਾਡ ਦੇਸ਼ਾਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਟ…
-
ਮਿਲ ਕੇ ਹੱਲ ਲੱਭਣ ਦੀ ਪਹਿਲ: ਮੋਦੀ ਵੱਲੋਂ ਭਾਰਤ-ਆਸੀਆਨ ਸਬੰਧ ਮਜ਼ਬੂਤ ਕਰਨ ਲਈ ਕਈ ਪ੍ਰਸਤਾਵ; ਸਮੁੰਦਰੀ ਸਹਿਯੋਗ, ਤਕਨਾਲੋਜੀ ਅਤੇ ਨੌਜਵਾਨਾਂ ਦੇ ਆਦਾਨ-ਪ੍ਰਦਾਨ ’ਤੇ ਜ਼ੋਰ
News By Paigam-E-Jagat — Nov 18, 2026 📍 Manila, Philippinesਮਨੀਲਾ, ਫਿਲੀਪੀਨਜ਼:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਅਤੇ ਆਸੀਆਨ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕਈ ਪਹਿਲਕਦਮੀਆਂ ਦਾ ਪ੍ਰਸਤਾਵ ਰੱਖਿਆ ਹੈ। ਇਨ੍ਹਾਂ ਵਿੱਚ ਆਸੀਆਨ ਦੇਸ਼ਾਂ ਦੇ ਸੈਲਾਨੀਆਂ ਲਈ ਮੁਫ਼ਤ ਈ-ਵੀਜ਼ਾ, ਸਮੁੰਦਰੀ ਸਹਿਯੋਗ ਲਈ ਲੰਬੇ ਸਮੇਂ ਦੀ ਯੋਜਨਾ…
-
ਪ੍ਰਸਿੱਧ ਕਹਾਣੀਕਾਰ ਸੁਖਜੀਤ ਦੀ ਯਾਦ ਵਿੱਚ ਯੂਰਪੀਅਨ ਪੰਜਾਬੀ ਸਾਹਿਤ ਅਕਾਦਮੀ ਦਾ ਦੂਜਾ ਕਹਾਣੀ ਸਮਾਗਮ ਅਤੇ ਪੁਸਤਕ ਲੋਕ ਅਰਪਣ ਸਮਾਰੋਹ ਸੰਪੰਨ
News By Paigam-E-Jagat — Nov 18, 2026 📍 Birmingham, Englandਬਰਮਿੰਘਮ, ਇੰਗਲੈਂਡ, 14 ਨਵੰਬਰ:- ਇੰਗਲੈਂਡ ਦੇ ਪ੍ਰਮੁੱਖ ਸ਼ਹਿਰ ਬਰਮਿੰਘਮ ਵਿਖੇ ਸ਼ਹੀਦ ਊਧਮ ਸਿੰਘ ਵੈਲਫੇਅਰ ਸੋਸਾਇਟੀ ਵਿੱਚ 14 ਨਵੰਬਰ 2026, ਸ਼ਨੀਵਾਰ ਨੂੰ ਯੂਰਪੀਅਨ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਪ੍ਰਸਿੱਧ ਕਹਾਣੀਕਾਰ ਸੁਖਜੀਤ ਦੀ ਯਾਦ ਵਿੱਚ ਦੂਜਾ ਕਹਾਣੀ ਸਮਾਗਮ ਅਤੇ…
-
ਆਸੀਆਨ ਸੰਮੇਲਨ ਲਈ ਫਿਲੀਪੀਨਜ਼ ਪਹੁੰਚੇ ਪ੍ਰਧਾਨ ਮੰਤਰੀ ਮੋਦੀ
News By Paigam-E-Jagat — Nov 17, 2026 📍 Manila, Philippinesਮਨੀਲਾ/ਫਿਲੀਪੀਨਜ਼:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਤਿੰਨ ਦਿਨਾਂ ਦੌਰੇ 'ਤੇ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਪਹੁੰਚੇ। ਮਨੀਲਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਹ 23ਵੇਂ ਆਸੀਆਨ-ਭਾਰਤ ਸੰਮੇਲਨ ਅਤੇ 21ਵੇਂ ਪੂਰਬੀ ਏਸ਼ੀ…
-
ਪੁੱਤਰਾਂ ਵਾਂਗ ਧੀ ਦੇ ਜਨਮ ਦੀ ਵੀ ਮਨਾਈ ਗਈ ਖ਼ੁਸ਼ੀ
News By Balwinder Balam — Nov 17, 2026 📍 Edmonton, Canadaਐਡਮਿੰਟਨ, ਕੈਨੇਡਾ (ਬਲਵਿੰਦਰ ਬਾਲਮ, ਦੀਪਾ ਬੰਡਾਲਾ):- ਐਡਮਿੰਟਨ ਦੇ ਖੰਗੂੜਾ ਪਰਿਵਾਰ ਨੇ ਆਪਣੀ ਧੀ ਸੰਜੋਗ ਕੌਰ ਦੇ ਜਨਮ ਦੀ ਖ਼ੁਸ਼ੀ ਸੰਗਤ ਨਾਲ ਸਾਂਝੀ ਕਰਨ ਲਈ 14 ਨਵੰਬਰ, ਬਾਲ ਦਿਵਸ ਦਾ ਦਿਨ ਚੁਣਿਆ। ਇਹ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਹੋਇਆ। ਇਸ ਮੌਕੇ…
-
ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਮਿਲ ਵੁੱਡਜ਼ ਪਾਰਕ ਵਿੱਚ ਲੱਗੀ ਰੌਣਕ
News By Paigam-E-Jagat — Nov 11, 2026 📍 Edmonton, Canadaਐਡਮਿੰਟਨ, 9 ਨਵੰਬਰ:- ਐਡਮਿੰਟਨ ਦੇ ਮਿਲ ਵੁੱਡਜ਼ ਪਾਰਕ ਵਿੱਚ 8 ਨਵੰਬਰ ਨੂੰ ਪਹਿਲੀ ਵਾਰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦਾ ਸਾਂਝਾ ਸਮਾਗਮ ਕਰਵਾਇਆ ਗਿਆ। ਸਿਫ਼ਾਰਿਸ਼ ਨੈੱਟਵਰਕ ਦੀ ਪਹਿਲ ਨਾਲ ਹੋਏ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ। ਰਾਜ ਮਲਹੋਤ…
-
ਐਡਮਿੰਟਨ ਵਿੱਚ ਬਲਵਿੰਦਰ ਸਿੰਘ ਬਾਠ ਦੇ ਅਖੰਡ ਪਾਠ ਦੇ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ
News By Paigam-E-Jagat — Nov 09, 2026 📍 Edmonton, Canadaਐਡਮਿੰਟਨ (ਕੈਨੇਡਾ):- ਬਲਵਿੰਦਰ ਸਿੰਘ ਬਾਠ, ਜੋ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਦੂਖ ਨਿਵਾਰਨ ਸਾਹਿਬ, 6611 ਐਡਮਿੰਟਨ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪ…
-
ਈਰਾਨ ਭਾਰਤੀ ਜਹਾਜ਼ਾਂ ਨੂੰ 'ਸਟਰੇਟ ਆਫ਼ ਹੋਰਮੁਜ਼' ਵਿੱਚੋਂ ਲੰਘਣ ਦੀ ਇਜਾਜ਼ਤ ਦੇਵੇਗਾ
News By Paigam-E-Jagat — Nov 06, 2026 📍 Tehran, Iranਤਹਿਰਾਨ, ਈਰਾਨ:- ਲਗਭਗ ਅੱਠ ਮਹੀਨਿਆਂ ਦੇ ਵਕਫ਼ੇ ਤੋਂ ਬਾਅਦ ਈਰਾਨ ਨੇ ਭਾਰਤੀ ਜਹਾਜ਼ਾਂ ਨੂੰ 'ਸਟਰੇਟ ਆਫ਼ ਹੋਰਮੁਜ਼' (ਹੋਰਮੁਜ਼ ਜਲਡਮਰੂ) ਵਿੱਚੋਂ ਲੰਘਣ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਭਾਰਤੀ ਜਹਾਜ਼ ਬਿਨਾਂ ਕਿਸੇ ਰੁਕਾਵਟ ਦੇ ਇਸ ਰਸਤੇ ਤੋਂ ਲੰਘ ਸਕਣਗੇ। ਈਰਾਨ ਨੇ ਚੀਨ,…
-
ਕੋਹਲੀ ਨੇ ਤੋੜਿਆ ਤੇਂਦੁਲਕਰ ਦਾ ਰਿਕਾਰਡ
News By Paigam-E-Jagat — Nov 06, 2026 📍 Auckland, New Zealandਆਕਲੈਂਡ, ਨਿਊਜ਼ੀਲੈਂਡ:- ਆਕਲੈਂਡ ਵਿੱਚ ਖੇਡੇ ਗਏ ਪਹਿਲੇ ਵਨਡੇ ਮੈਚ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਵਿਰਾਟ ਕੋਹਲੀ ਵਨਡੇ ਵਿੱਚ ਟੀਚੇ ਦਾ ਪਿੱਛਾ ਕਰਦਿਆਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਸਚਿਨ ਤੇਂਦੁਲਕ…
-
ਟਰੰਪ ਨੂੰ ਵੱਡਾ ਝਟਕਾ, ਮੱਧਕਾਲੀ ਚੋਣਾਂ ਵਿੱਚ ਦੋਵਾਂ ਸਦਨਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਨੂੰ ਬਹੁਮਤ
News By Paigam-E-Jagat — Nov 06, 2026 📍 Vancouver , Canadaਵੈਨਕੂਵਰ, ਕੈਨੇਡਾ:- ਅਮਰੀਕਾ ਵਿੱਚ ਹੋਈਆਂ ਮੱਧਕਾਲੀ ਚੋਣਾਂ ਵਿੱਚ ਵੋਟਰਾਂ ਨੇ ਸੱਤਾਧਾਰੀ ਰਿਪਬਲਿਕਨ ਪਾਰਟੀ ਨੂੰ ਕਰਾਰੀ ਹਾਰ ਦਿੰਦਿਆਂ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਸ਼ਕਤੀਆਂ ’ਤੇ ਵੱਡੀ ਰੋਕ ਲਗਾ ਦਿੱਤੀ ਹੈ। ਵੋਟਰਾਂ ਦੇ ਇਸ ਫ਼ਤਵੇ ਨੇ ਸਿਆਸੀ ਗਲਿਆਰਿਆਂ ਵਿੱਚ ਸਪੱਸ਼ਟ…