World News
Everything beyond India
-
ਸਮੁੱਚੀ ਮਾਨਵਤਾ ਦੇ ਮਸੀਹਾ ਤੇ ਪਿਆਰ ਦੇ ਮੁਜੱਸਮਾ ਸਨ: ਬਾਬਾ ਹਰਦੇਵ ਸਿੰਘ ਜੀ
News By Paigam E Jagat — May 12, 2025ਹੁਸ਼ਿਆਰਪੁਰ- ਬਾਬਾ ਹਰਦੇਵ ਸਿੰਘ ਜੀ ਪਿਆਰ ਦਾ ਮੁਜੱਸਮਾ ਸਨ। ਸਮੂਹ ਮਾਨਵ ਕਲਿਆਣ ਦੇ ਲਈ ਸਮਰਪਿਤ ਅਤੇ ਸ਼ਾਂਤੀਪੂਰਨ ਵਿਸ਼ਵ ਦੀ ਪਰਿਕਲਪਨਾ ਨੂੰ ਸਾਕਾਰ ਕਰਨ ਵਾਲੇ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਨੇ ਮਾਨਵ ਮਾਤਰ ਨੂੰ ਜੀਵਨ ਭਰ ਕੇਵਲ ਪ੍ਰੇਮ ਅਤੇ ਸਾਂਤੀ ਦਾ ਹੀ ਪਾਠ ਪੜ੍ਹਾਇ…
-
ਸਿਵਲ ਸਰਜਨ ਵੱਲੋਂ ਆਪਾਤ ਸਥਿਤੀਆਂ ਨਾਲ ਨਜਿੱਠਣ ਸੰਬੰਧੀ ਪ੍ਰਬੰਧਾ ਦਾ ਜਾਇਜ਼ਾ ਲਿਆ ਗਿਆ
News By Paigam E Jagat — May 12, 2025ਹੁਸ਼ਿਆਰਪੁਰ- ਸਰਕਾਰ ਦੀਆਂ ਹਿਦਾਇਤਾਂ ਮੁਤਾਬਿਕ ਐਮਰਜੈਂਸੀ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਵਲੋਂ ਐਸਡੀਐਚ ਦਸੂਹਾ ਅਤੇ ਐਸਡੀਐਚ ਮੁਕੇਰੀਆਂ ਸਿਹਤ ਸੰਸਥਾਨਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਉਹਨਾਂ ਹਸਪਤਾਲ ਅੰਦਰ…
-
ਗ੍ਰਹਿ ਮੰਤਰਾਲੇ ਵੱਲੋਂ ਡਾ. ਸਾਹਿਲ ਨੂੰ ਹਿੰਦੀ ਸਲਾਹਕਾਰ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ
News By Paigam E Jagat — May 12, 2025ਹੁਸ਼ਿਆਰਪੁਰ- ਗ੍ਰਹਿ ਮੰਤਰਾਲੇ (ਭਾਰਤ ਸਰਕਾਰ) ਦੇ ਸਰਕਾਰੀ ਭਾਸ਼ਾ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ, ਪ੍ਰਸਿੱਧ ਸਾਹਿਤਕਾਰ ਡਾ. ਧਰਮਪਾਲ ਸਾਹਿਲ (ਹੁਸ਼ਿਆਰਪੁਰ) ਨੂੰ ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਦੇ ਮੱਦੇਨਜ਼ਰ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੀ ਹਿੰਦੀ ਸਲਾਹਕਾਰ ਕ…
-
ਪਿੰਡ ਦਾਤਾ ਤੇ ਚੇਲਾ ਵਿੱਚ ਅਚਾਨਕ ਲੱਗੀ ਅੱਗ ਨਾਲ 233 ਦੇ ਕਰੀਬ ਤੂੜੀ ਦੇ ਟਰਾਲੇ ਤੇ ਹੋਰ ਸਮਾਨ ਸੜਿਆ
News By Paigam E Jagat — May 12, 2025ਹੁਸ਼ਿਆਰਪੁਰ- ਬੀਤੀ ਸ਼ਾਮ ਤੇਜ ਚੱਲ ਰਹੇ ਝੱਖੜ ਨਾਲ ਪਿੱਛਿਓਂ ਖੇਤਾਂ ਵਿਚ ਕਿਸੇ ਵੱਲੋ ਲਗਾਈ ਅੱਗ ਨੇ ਭਿਆਨਕ ਰੂਪ ਧਾਰਦੇ ਹੋਏ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਚੇਲਾ ਵਿਚ ਕਿਸਾਨ ਜਸਵੀਰ ਸਿੰਘ ਚੇਲਾ ਦੇ ਘਰ ਸੈਡ ਵਿਚ ਭਿਆਨਕ ਅੱਗ ਲੱਗ ਗਈ, ਜਿਸ ਨਾਲ 150 ਦੇ ਕਰੀਬ ਤੂੜੀ ਦੇ ਟਰ…
-
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ 315ਵੇਂ ਸਰਹਿੰਦ ਫਤਹਿ ਦਿਵਸ ਦੀ ਖੁਸ਼ੀ ਵਿੱਚ ਗੁਰਮਤਿ ਸਮਾਗਮ ਦਾ ਆਯੋਜਨ
News By Paigam E Jagat — May 12, 2025ਐਸ ਏ ਐਸ ਨਗਰ, 12 ਮਈ- ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ 315ਵੇਂ ਸਰਹਿੰਦ ਫਤਹਿ ਦਿਵਸ ਦੀ ਖੁਸ਼ੀ ਵਿੱਚ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦਿਹਾੜੇ ਦੀ ਖੁਸ਼ੀ ਵਿੱਚ ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ…
-
ਮੁਹਾਲੀ ਪੁਲੀਸ ਵੱਲੋਂ 20 ਗ੍ਰਾਮ ਹੈਰੋਈਨ ਸਮੇਤ ਸਮਗਲਰ ਕਾਬੂ
News By Paigam E Jagat — May 12, 2025ਐਸ ਏ ਐਸ ਨਗਰ, 12 ਮਈ- ਮੁਹਾਲੀ ਪੁਲੀਸ ਵੱਲੋਂ 20 ਗ੍ਰਾਮ ਹੈਰੋਈਨ ਸਮੇਤ 1 ਸਮਗਲਰ ਨੂੰ ਕਾਬੂ ਕੀਤਾ ਗਿਆ ਹੈ। ਇਹ ਵਿਅਕਤੀ ਮੁਹਾਲੀ ਖੇਤਰ ਵਿੱਚ ਆਪਣੇ ਗ੍ਰਾਹਕਾਂ ਨੂੰ ਨਸ਼ੇ ਦੀ ਸਪਲਾਈ ਕਰਦਾ ਸੀ। ਡੀ. ਐਸ. ਪੀ. ਸਿਟੀ 2 ਸ੍ਰੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਵਿਅਕਤੀ…
-
ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ 12 ਕਰੋੜ ਦੇ ਨਵੇਂ ਕੰਮ ਅਤੇ 13 ਕਰੋੜ ਦੇ ਵਰਕ ਆਰਡਰਾਂ ਨੂੰ ਮੰਜੂਰੀ
News By Paigam E Jagat — May 12, 2025ਐਸ ਏ ਐਸ ਨਗਰ, 12 ਮਈ- ਮੁਹਾਲੀ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਹੋਈ, ਜਿਸ ਵਿੱਚ 12 ਕਰੋੜ ਰੁਪਏ ਦੇ ਨਵੇਂ ਕੰਮਾਂ ਦੇ ਐਸਟੀਮੇਟ ਪਾਸ ਕੀਤੇ ਗਏ ਹਨ, ਜਦੋਂ ਕਿ 13 ਕਰੋੜ ਰੁਪਏ ਦੇ ਕੰਮਾਂ ਦੇ ਵਰਕ ਆਰਡਰ…
-
ਸਿਟੀ ਪੁਲੀਸ ਰਾਜਪੁਰਾ ਵੱਲੋਂ ਦੋ ਝਪਟਮਾਰ ਕਾਬੂ
News By Paigam E Jagat — May 12, 2025ਰਾਜਪੁਰਾ, 12 ਮਈ- ਸਿਟੀ ਪੁਲੀਸ ਰਾਜਪੁਰਾ ਨੇ ਦੋ ਝਪਟਮਾਰਾਂ ਨੂੰ ਕਾਬੂ ਕੀਤਾ ਹੈ। ਇਸ ਸੰਬੰਧੀ ਥਾਣਾ ਸਿਟੀ ਪੁਲੀਸ ਰਾਜਪੁਰਾ ਦੇ ਐਸ. ਐਚ. ਓ. ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਇਹ ਝਪਟਮਾਰ ਰਾਹ ਜਾਂਦੀਆਂ ਮਹਿਲਾਵਾਂ ਨੂੰ ਸ਼ਿਕਾਰ ਬਣਾਉਂਦੇ ਸਨ। ਉਨ੍ਹ…
-
ਰੈਜੀਡੈਂਟਸ ਵੈਲਫੇਅਰ ਸੁਸਾਇਟੀ ਪਾਰਕ ਸੈਕਟਰ 69 ਵੱਲੋਂ ਪਾਰਕ ਵਿੱਚ ਆਪਣੇ ਪੱਧਰ ’ਤੇ ਲਗਵਾਇਆ ਆਧੁਨਿਕ ਫੁਹਾਰਾ
News By Paigam E Jagat — May 12, 2025ਐਸ ਏ ਐਸ ਨਗਰ, 12 ਮਈ- ਸਥਾਨਕ ਸੈਕਟਰ 69 ਦੀ ਰੈਜੀਡੈਂਟਸ ਵੈਲਫੇਅਰ ਸੁਸਾਇਟੀ ਰਜਿ. ਵੱਲੋਂ ਪਾਰਕ ਨੰ. 5 ਦੀ ਸੁੰਦਰਤਾ ਹੋਰ ਵਧਾਉਣ ਲਈ ਵਸਨੀਕਾਂ ਦੇ ਸਹਿਯੋਗ ਨਾਲ ਫੁਹਾਰਾ ਲਗਵਾਇਆ ਗਿਆ, ਜਿਸ ਦਾ ਉਦਘਾਟਨ ਏਰੀਆ ਕੌਂਸਲਰ ਬੀਬੀ ਕੁਲਦੀਪ ਕੌਰ ਧਨੋਆ ਅਤੇ ਹਾਜ਼ਰ ਪਤਵੰਤਿਆਂ ਵੱਲ…
-
ਹਰਿਆਵਲ ਪੰਜਾਬ ਨੇ ਬੂਟੇ ਲਗਾਏ
News By Paigam E Jagat — May 12, 2025ਐਸ ਏ ਐਸ ਨਗਰ, 12 ਮਈ- ਹਰਿਆਵਲ ਪੰਜਾਬ, ਮੁਹਾਲੀ ਦੀ ਟੀਮ ਵੱਲੋਂ ਗਊ ਹਸਪਤਾਲ ਅਤੇ ਗਊਸ਼ਾਲਾ ਫੇਜ਼-1, ਮੁਹਾਲੀ ਵਿੱਚ ਰੁੱਖ ਲਗਾਏ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬ੍ਰਿਜਮੋਹਨ ਜੋਸ਼ੀ ਨੇ ਦੱਸਿਆ ਕਿ ਹਰਿਆਵਲ ਪੰਜਾਬ ਵੱਲੋਂ 2025 ਸੀਜ਼ਨ ਦੀ ਹਰਿਆਲੀ ਮੁਹਿੰਮ ਦੀ ਸ਼ੁਰੂਆ…
-
ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਗਤਕਾ ਖਿਡਾਰੀਆਂ ਨੇ ਪੰਜਾਬ ਦੀ ਝੋਲੀ ਪਾਏ ਸੱਤ ਮੈਡਲ - ਡਾ. ਰਜਿੰਦਰ ਸਿੰਘ ਸੋਹਲ
News By Paigam E Jagat — May 12, 2025ਐਸ ਏ ਐਸ ਨਗਰ, 12 ਮਈ- ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਗਤਕਾ ਖਿਡਾਰੀਆਂ ਨੇ ਪੰਜਾਬ ਦੀ ਝੋਲੀ ਵਿੱਚ ਸੱਤ ਮੈਡਲ ਪਾਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਯੁਵਾ, ਖੇਡ ਮੰਤਰਾਲੇ ਅਤੇ ਭਾਰਤੀ ਖੇਡ…
-
ਫੇਜ਼ 4 ਦੇ ਐਚ ਐਮ ਕੁਆਰਟਰਜ਼ ਵਿੱਚ ਹਰ ਸਾਲ ਦਾਖਲ ਹੁੰਦੇ ਬਰਸਾਤੀ ਪਾਣੀ ਦੀ ਸਮੱਸਿਆ ਦੇ ਹੱਲ ਦੀ ਮੰਗ
News By Paigam E Jagat — May 12, 2025ਐਸ ਏ ਐਸ ਨਗਰ, 12 ਮਈ- ਐਚ ਐਮ ਹਾਊਸਿੰਗ ਵੈਲਫੇਅਰ ਐਸੋਸੀਏਸ਼ਨ (ਰਜਿ.) ਫੇਜ਼ 4, ਵੱਲੋਂ ਵਾਰਡ ਨੰ. 5 ਦੀ ਕੌਂਸਲਰ ਸ੍ਰੀਮਤੀ ਰੁਪਿੰਦਰ ਕੌਰ ਨੂੰ ਮੰਗ ਪੱਤਰ ਦੇ ਕੇ ਐਚ ਐਮ ਮਕਾਨਾਂ ਵਿੱਚ ਬਰਸਾਤੀ ਪਾਣੀ ਦਾਖਲ ਹੋਣ ਦੀ ਸਮੱਸਿਆ ਦੇ ਲਈ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਇਸ…