World News
Everything beyond India
-
ਮੌਜੂਦਾ ਕੌਮੀ ਸੰਕਟ ਦੌਰਾਨ ਘਬਰਾਉਣ ਦੀ ਨਹੀਂ ਬਲਕਿ ਵਧੇਰੇ ਸੁਚੇਤ ਰਹਿਣ ਦੀ ਲੋੜ - ਸਤਵੀਰ ਸਿੰਘ ਧਨੋਆ
News By Paigam E Jagat — May 10, 2025ਐਸ ਏ ਐਸ ਨਗਰ, 10 ਮਈ- ਸਮਾਜਸੇਵੀ ਆਗੂ ਅਤੇ ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ ਸਤਵੀਰ ਸਿੰਘ ਧਨੋਆ ਨੇ ਕਿਹਾ ਹੈ ਕਿ ਮੌਜੂਦਾ ਕੌਮੀ ਸੰਕਟ ਦੌਰਾਨ ਘਬਰਾਉਣ ਦੀ ਨਹੀਂ ਬਲਕਿ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ ਅਤੇ ਹਰ ਨਾਗਰਿਕ ਨੂੰ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ…
-
ਸਾਲਾਨਾ ਉਰਸ ਮੁਬਾਰਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ
News By Paigam E Jagat — May 10, 2025ਐਸ ਏ ਐਸ ਨਗਰ, 10 ਮਈ- ਪੁਲੀਸ ਕੰਪਲੈਕਸ ਫੇਜ਼ 8 ਵਿੱਚ ਬਾਬਾ ਗਾਜ਼ੀ ਸ਼ਾਹ ਸਖੀ ਸਰਵਰ ਸੁਲਤਾਨ ਲੱਖ ਦਾਤਾ ਲਾਲਾਂ ਵਾਲਾ ਪੀਰ ਅਤੇ ਬਾਬਾ ਸਿੱਧ ਚਾਨੌਂ ਵਲੀ ਦਾ ਸਾਲਾਨਾ ਉਰਸ ਮੁਬਾਰਕ ਸਾਈਂ ਮੋਹਨ ਸ਼ਾਹ ਕਾਦਰੀ ਦੀ ਦੇਖ ਰੇਖ ਵਿੱਚ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।…
-
ਸਰਕਾਰ ਖਰੜ ਹਲਕੇ ਦੀ ਅਣਦੇਖੀ ਕਰ ਰਹੀ ਹੈ - ਜੀਤੀ ਪਡਿਆਲਾ
News By Paigam E Jagat — May 10, 2025ਖਰੜ, 10 ਮਈ- ਵਿਧਾਨ ਸਭਾ ਹਲਕਾ ਖਰੜ ਦੇ ਪਿੰਡ ਪੈਂਤਪੁਰ ਵਿਖੇ ਕਾਂਗਰਸੀ ਵਰਕਰਾਂ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਪਿੰਡ ਸਲਾਮਤ ਪੁਰ, ਰਤਵਾੜਾ ਸਾਹਿਬ, ਘੰਡੌਲੀ, ਚਾਹੜ ਮਾ…
-
ਸੈਕਟਰ 67 ਦੇ ਵਸਨੀਕਾਂ ਦੀ ਸੰਸਥਾ ਦੀ ਨਵੀਂ ਟੀਮ ਨੂੰ ਮਿਲੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ
News By Paigam E Jagat — May 10, 2025ਐਸ ਏ ਐਸ ਨਗਰ, 10 ਮਈ- ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੈਕਟਰ 67 ਦੇ ਜਲਵਾਯੂ ਵਿਹਾਰ ਦੀ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੀ ਨਵੀਂ ਬਣੀ ਟੀਮ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸੈਕਟਰ 67 ਦੀ ਮਿਉ…
-
ਸ਼੍ਰੀ ਅਰੁਣ ਸੂਦ ਦੀ ਅਗਵਾਈ ਹੇਠ ਵੱਖ-ਵੱਖ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਚੰਡੀਗੜ੍ਹ ਪ੍ਰਸ਼ਾਸਕ ਨਾਲ ਮੁਲਾਕਾਤ ਕੀਤੀ
News By Paigam E Jagat — May 10, 2025ਚੰਡੀਗੜ੍ਹ- ਅੱਜ ਭਾਜਪਾ ਦੇ ਸਾਬਕਾ ਪ੍ਰਧਾਨ ਸ਼੍ਰੀ ਅਰੁਣ ਸੂਦ ਦੀ ਅਗਵਾਈ ਹੇਠ ਵੱਖ-ਵੱਖ ਸੰਗਠਨਾਂ ਦੇ ਇੱਕ ਵਫ਼ਦ ਨੇ ਚੰਡੀਗੜ੍ਹ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਅੱਗੇ ਆਪਣੀਆਂ ਸਮੱਸਿਆਵਾਂ ਪੇਸ਼ ਕੀਤੀਆਂ। ਸ਼੍ਰੀ ਅਰੁਣ ਸੂਦ ਅਤੇ ਵਫ਼ਦ ਨੇ ਚੰਡੀਗੜ੍ਹ ਪ੍ਰਸ਼ਾਸਕ ਸ਼੍ਰ…
-
ਸਾਹਿਰ ਲੁਧਿਆਣਵੀ ਦੀ ਜੰਗ ਵਿਰੋਧੀ ਨਜ਼ਮ ਹੋਈ ਵਾਇਰਲ,
News By Paigam E Jagat — May 10, 2025ਨਵਾਂਸ਼ਹਿਰ, 10 ਮਈ- ਪਹਿਲਗਾਮ ਵਿਖੇ ਪਾਕਿਸਤਾਨ ਦੇ ਇੰਨਤਿਹਾ ਪਸੰਦਾਂ ਵੱਲੋਂ ਭਾਰਤੀ ਨਾਗਰਿਕਾਂ ਉੱਤੇ ਹਮਲਾ ਕਰਕੇ 26 ਭਾਰਤੀ ਨਾਗਰਿਕਾਂ ਨੂੰ ਹਲਾਕ ਕਰਨ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਦਰਮਿਆਨ ਵਧੀ ਹੋਈ ਤਲਖੀ ਕਾਰਨ ਇੱਕ ਦੂਸਰੇ ਦੇਸ਼ ਵਿਰੁੱਧ ਬਿਆਨਾਂ, ਕਾਰਟੂਨਾਂ, ਸਰਹੱਦ…
-
ਦਸਵੰਧ ਗਰੀਬਾਂ ਲਈ ਐਨ ਜੀ ਓ ਵੱਲੋਂ ਰੈੱਡ ਕਰਾਸ ਭਵਨ ਵਿੱਖੇ ਕੀਤਾ ਗਿਆ ਖੂਨਦਾਨ
News By Paigam E Jagat — May 10, 2025ਜਲੰਧਰ- ਮਜੂਦਾ ਹਲਾਤਾਂ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਅਤੇ ਸੈਕਟਰੀ ਰੈਡ ਕਰਾਸ ਸੁਸਾਇਟੀ ਜਲੰਧਰ ਵੱਲੋਂ ਦੁਆਬਾ ਬਲੱਡ ਬੈਂਕ ਦੇ ਸਹਿਯੋਗ ਨਾਲ ਨਰੇਸ਼ ਪਾਲ ਜੀ ਦੀ ਦੇਖ ਰੇਖ ਹੇਠ ਖੂਨਦਾਨ ਕੈਂਪ ਲਗਾਇਆ ਗਿਆ| ਜਿਸ ਵਿੱਚ ਬਹੁਤ ਸਾਰੀਆਂ…
-
ਬੁੱਧ ਜੈਅੰਤੀ ਦੇ ਸਬੰਧ ਵਿੱਚ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਕੀਤਾ ਜਾਵੇਗਾ ਇੱਕ ਸਾਦਾ ਸਮਾਗਮ
News By Paigam E Jagat — May 10, 2025ਮਾਹਿਲਪੁਰ, 10 ਮਈ- ਤਥਾਗਤ ਭਗਵਾਨ ਬੁੱਧ ਜੀ ਦੇ 2589ਵੇਂ ਪ੍ਰਕਾਸ਼ ਉਤਸਵ ( ਬੁੱਧ ਜੈਅੰਤੀ ) ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਸਮਾਗਮ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ 12 ਮਈ ਦਿਨ ਸੋਮਵਾਰ ਨੂੰ ਸ਼ਾਮੀ 4 ਤੋਂ 6 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ…
-
ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਮੌਕ ਡਰਿੱਲ ਦਾ ਆਯੋਜਨ ਕੀਤਾ ਗਿਆ।
News By Paigam E Jagat — May 10, 2025ਹੁਸ਼ਿਆਰਪੁਰ: ਸਰਕਾਰੀ ਹੁਕਮਾਂ ਅਨੁਸਾਰ, ਜ਼ਿਲ੍ਹਾ ਵਾਸੀਆਂ ਨੂੰ ਕਿਸੇ ਵੀ ਸੰਕਟਕਾਲੀਨ ਸਥਿਤੀ ਅਤੇ ਅਣਸੁਖਾਵੀਂ ਘਟਨਾ ਤੋਂ ਬਚਾਉਣ ਲਈ, ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਸਿਵਲ ਹਸਪਤਾਲ ਹੁਸ਼ਿਆਰਪੁਰ ਡਾ. ਸਵਾਤੀ ਸ਼ਿਨਹਮਾਰ ਦੀ ਅਗਵਾਈ…
-
ਹੁਸ਼ਿਆਰਪੁਰ ਜ਼ਿਲ੍ਹੇ ’ਚ ਜਨਤਾ ਦੀ ਸਹੂਲਤ ਲਈ 11 ਕੰਟਰੋਲ ਰੂਮ ਸਥਾਪਿਤ : ਡੀ.ਸੀ
News By Paigam E Jagat — May 10, 2025ਹੁਸ਼ਿਆਰਪੁਰ- ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਸਰਹੱਦ ’ਤੇ ਬਣੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਕੀਤੀਆਂ ਜਾਂਦੀਆਂ ਸਾਵਧਾਨੀਆਂ ਨੂੰ ਅਪਨਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੇਵਲ ਸਾਵਧਾਨੀ ਅਪਣਾ ਕੇ ਹੀ ਸੁਰੱਖ…
-
ਰੈੱਡ ਕਰਾਸ ਅਤੇ ਹੋਮ ਗਾਰਡ ਦੇ ਸਹਿਯੋਗ ਨਾਲ ਸਿਵਲ ਡਿਫੈਂਸ ਅਤੇ ਫਸਟ ਏਡ ਸਿਖਲਾਈ ਦੀ ਸ਼ੁਰੂਆਤ
News By Paigam E Jagat — May 10, 2025ਹੁਸ਼ਿਆਰਪੁਰ- ਭਾਰਤ ਅਤੇ ਪਾਕਿਸਤਾਨ ਵਿਚਕਾਰ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾ ਤਹਿਤ ਰੈੱਡ ਕਰਾਸ ਸੋਸਾਇਟੀ ਹੁਸ਼ਿਆਰਪੁਰ ਨੇ ਹੋਮ ਗਾਰਡਜ਼ ਅਤੇ ਫਾਇਰ ਫਾਈਟਰਜ਼ ਦੇ ਸਹਿਯੋਗ ਨਾਲ ਸਿਵਲ ਡਿਫੈਂਸ ਅਤੇ ਫਸਟ ਏਡ ਸਿਖਲਾਈ ਲਈ ਦੋ ਕੈਂਪ ਸ…
-
ਭਾਰਤ-ਪਾਕਿ ਜੰਗਬੰਦੀ ਦੀ ਸਹਿਮਤੀ| ਦੁਕਾਨਾਂ ਆਦਿ ਬੰਦ ਰੱਖਣ ਅਤੇ ਬਲ਼ੈਕਆਉਟ ਦੇ ਹੁਕਮ ਵਾਪਸ ਲਏ| ਡਿਪਟੀ ਕਮਿਸ਼ਨਰ ਵਲੋੰ ਲੋਕਾਂ ਨੂੰ ਅਹਿਤਿਹਾਤ ਅਤੇ ਚੌਕਸੀ ਵਰਤਣ ਦੀ ਅਪੀਲ
News By Paigam E Jagat — May 10, 2025ਸ਼ਹੀਦ ਭਗਤ ਸਿੰਘ ਨਗਰ: ਭਾਰਤ-ਪਾਕਿਸਤਾਨ ਵਲੋੰ ਜੰਗਬੰਦੀ ਦੀ ਸਹਿਮਤੀ ਉਪਰੰਤ ਅੱਜ ਸ਼ਾਮ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸ਼ਨੀਵਾਰ ਰਾਤ 8:00 ਵਜੇ ਤੋਂ ਸਵੇਰ 6 ਵਜੇ ਤੱਕ ਦੁਕਾਨਾਂ ਆਦਿ ਬੰਦ ਰੱਖਣ ਅਤੇ ਰਾਤ 8:30 ਵਜੇ ਤੋਂ ਸਵੇਰ…