World News
Everything beyond India
-
'ਫੂਲੇ' ਮੂਵੀ ਨੇ ਦਰਸ਼ਕਾਂ ਨੂੰ ਕੀਤਾ ਪ੍ਰਭਾਵਿਤ
News By Paigam E Jagat — May 13, 2025ਮਾਹਿਲਪੁਰ, 13 ਮਈ- ਗੁਲਾਮਗਿਰੀ ਗ੍ਰੰਥ ਦੇ ਰਚੇਤਾ ਮਹਾਤਮਾ ਜੋਤੀ ਰਾਓ ਫੂਲੇ ਅਤੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਮਾਤਾ ਸਵਿਤਰੀ ਵਾਈ ਫੂਲੇ ਦੇ ਜੀਵਨ ਅਤੇ ਮਿਸ਼ਨ ਨਾਲ ਸੰਬੰਧਿਤ ਬਣੀ ਮੂਵੀ 'ਫੂਲੇ ' ਦੇਖਣ ਵਾਸਤੇ ਮਾਹਿਲਪੁਰ ਇਲਾਕੇ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।…
-
ਥੀਮ: ਸਾਡੀਆਂ ਨਰਸਾਂ ਸਾਡਾ ਭੱਵਿਖ:- ਨਰਸਾਂ ਦੀ ਦੇਖਭਾਲ ਨਾਲ ਅਰਥ ਵਿਵਸਥਾ ਮਜਬੂਤ ਹੁੰਦੀ ਹੈ।
News By Paigam E Jagat — May 13, 2025ਨਵਾਂਸ਼ਹਿਰ- ਮਿਤੀ 12/05/2025 ਨੂੰ ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ, ਨਵਾਂਸ਼ਹਿਰ ਵਿਖੇ ‘ਅੰਤਰਰਾਸ਼ਟਰੀ ਨਰਸ ਦਿਵਸ’ ਮਨਾਇਆ ਗਿਆ। ਇਸ ਸੈਮੀਨਰ ਦੀ ਪ੍ਰਧਾਨਗੀ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਕੀਤੀ। ਉਨਾਂ ਨੇ ਸੈਮੀਨਰ ਵਿੱਚ ਇੱਕਤਰਤਾ ਨੂੰ…
-
ਦਿਲਵਰਜੀਤ ਦਿਲਵਰ ਦਾ ਗਾਇਆ ਅਤੇ ਦੇਸ ਰਾਜ ਬਾਲੀ ਦੇ ਲਿਖੇ ਗੀਤ ਦਾ ਕੀਤਾ ਪੋਸਟਰ ਰਿਲੀਜ਼।
News By Paigam E Jagat — May 13, 2025ਨਵਾਂਸ਼ਹਿਰ- ਸਥਾਨਕ ਲਖਵਿੰਦਰ ਲੱਖਾ ਸੂਰਾਪੁਰੀ ਦੇ ਦਫ਼ਤਰ ਵਿਖੇ ਗਾਇਕ ਦਿਲਵਰਜੀਤ ਦਿਲਵਰ ਦਾ ਗਾਇਆ ਅਤੇ ਦੇਸ ਰਾਜ ਬਾਲੀ ਦੁਆਰਾ ਲਿਖਿਆ ਗੀਤ "ਜਵਾਨੀ ਕਿੱਧਰ ਚੱਲੀ" ਰਿਲੀਜ਼ ਕੀਤਾ ਗਿਆ। ਇਸ ਮੌਕੇ ਕਲਾਕਾਰ ਸੰਗੀਤ ਸਭਾ ਦੇ ਪ੍ਰਧਾਨ ਲਖਵਿੰਦਰ ਲੱਖਾ ਸੂਰਾਪੁਰੀ ਅਤੇ ਹਰਦੇਵ ਚਾਹ…
-
ਦੇਸ਼ ਵਿਦੇਸ਼ ਵਿੱਚ ਮਨੁੱਖਤਾ ਦੇ ਭਲੇ ਨੂੰ ਸਮਰਪਿਤ ਸੁਸਾਇਟੀ ਮੈਂਬਰ ਸਾਡੇ ਅਨਮੋਲ ਹੀਰੇ: ਗਿਆਨੀ ਸਰਬਜੀਤ ਸਿੰਘ
News By Paigam E Jagat — May 13, 2025ਨਵਾਂਸ਼ਹਿਰ- ਪਦਾਰਥਵਾਦ ਦੇ ਯੁੱਗ ਵਿੱਚ ਹਰ ਵਿਅਕਤੀ ਚਾਹੇ ਉਹ ਦੇਸ਼ ਵਿਚ ਰਹਿੰਦਾ ਹੋਵੇ ਜਾਂ ਵਿਦੇਸ਼ ਵਿੱਚ ਮਿਹਨਤ ਕਰਕੇ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਸਖਤ ਮਿਹਨਤ ਕਰਕੇ ਪੈਸਾ ਕਮਾਉਂਦਾ ਹੈ ਮਗਰ ਕੁਝ ਇਨਸਾਨ ਅਜਿਹੇ ਵੀ ਹੁੰਦੇ ਹਨ ਜਿਹੜੇ ਪਰਿਵਾਰ ਤੋਂ ਇਲਾਵਾ ਸਮੁੱਚੀ…
-
ਮਾਹਿਲਪੁਰ ਵਿੱਚ ਬੀਡੀਪੀਓ ਅਵਤਾਰ ਸਿੰਘ ਨੇ ਚਾਰਜ ਸੰਭਾਲ ਲਿਆ।
News By Paigam E Jagat — May 13, 2025ਹੁਸ਼ਿਆਰਪੁਰ-ਮੁਹਾਲੀ ਹੈੱਡਕੁਆਰਟਰ ਤੋਂ ਤਬਦੀਲ ਹੋਏ ਅਵਤਾਰ ਸਿੰਘ ਨੇ ਮਾਹਿਲਪੁਰ ਸਥਿਤ ਬੀਡੀਪੀਓ ਦਫ਼ਤਰ ਵਿੱਚ ਬੀਡੀਪੀਓ ਵਜੋਂ ਚਾਰਜ ਸੰਭਾਲ ਲਿਆ ਹੈ। ਇਸ ਮੌਕੇ 'ਤੇ ਸਮੂਹ ਸਟਾਫ਼ ਨੇ ਉਨ੍ਹਾਂ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ। ਇਸ ਮੌਕੇ ਅਵਤਾਰ ਸਿੰਘ ਨੇ ਕ…
-
ਨਵਾਂਸ਼ਹਿਰ ਨੂੰ ਡੰਪ ਲਈ ਮਿਲੇਗੀ ਨਵੀਂ ਥਾਂ, ਰੇਲਵੇ ਰੋਡ ਵੀ ਜਲਦ ਬਣੇਗੀ: ਡਾ. ਰਵਜੋਤ ਸਿੰਘ
News By Paigam E Jagat — May 13, 2025ਸ਼ਹੀਦ ਭਗਤ ਸਿੰਘ ਨਗਰ, 13 ਮਈ- ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਮੰਗਲਵਾਰ ਨੂੰ ਸ਼ਹਿਰ ਵਿੱਚ ਮੌਜੂਦਾ ਕੂੜੇ ਦੇ ਡੰਪ ਵਾਲੀ ਥਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਖੁੱਲ੍ਹੀ…
-
ਸਿੱਧ ਯੋਗੀ ਟਰੱਸਟ ਪਿੰਡ ਖਾਨਪੁਰ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਇਆ
News By Paigam E Jagat — May 13, 2025ਹੁਸ਼ਿਆਰਪੁਰ- ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਲੰਗੇਰੀ ਵਿਖੇ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਦੇ ਜਨਮ ਦਿਨ ਨੂੰ ਸਮਰਪਿਤ ਸੰਤ ਬਲਵੀਰ ਸਿੰਘ ਦੀ ਅਗਵਾਈ ’ਚ ਕਰਵਾਏ ਧਾਰਮਿਕ ਸਮਾਗਮ ਮੌਕੇ ਮਨੱਖਤਾ ਤੇ ਭਲਾਈ ਨੂੰ ਸਮਰਪਿਤ ਡਾ. ਜਸਵੰਤ ਸਿੰਘ ਵਲੋਂ ਚਲਾਏ ਜਾ ਰਹੇ ਸਿੱਧ ਯੋਗੀ ਟਰ…
-
ਪੀਆਰਟੀਸੀ ਰਿਟਾਇਰਡ ਵਰਕਰਜ਼ ਯੂਨੀਅਨ ਨੇ ਸਰਕਾਰ ਦੀ ਲਾਪਰਵਾਹੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ
News By Paigam E Jagat — May 13, 2025ਪਟਿਆਲਾ 13 ਮਈ : ਅੱਜ ਇੱਥੇ ਪੀ.ਆਰ.ਟੀ.ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ, ਏਟਕ ਦੀ ਸੂਬਾਈ ਮਹੀਨਾਵਾਰ ਇਕੱਤਰਤਾ ਪਟਿਆਲਾ ਵਿਖੇ ਸਰਵ ਸ੍ਰੀ ਨਿਰਮਲ ਸਿੰਘ ਧਾਲੀਵਾਲ ਸਰਪ੍ਰਸਤ, ਮੁਹੰਮਦ ਖਲੀਲ ਜਨਰਲ ਸਕੱਤਰ, ਉਤਮ ਸਿੰਘ ਬਾਗੜੀ ਪ੍ਰਧਾਨ ਦੀ ਅਗਵਾਈ ਵਿੱਚ ਹੋਈ। ਸਟੇਜ਼ ਤੋਂ…
-
ਪੰਜਾਬ ਪੈਨਸ਼ਨ ਯੂਨੀਅਨ ਨੇ ਕੀਤੀ ਮਹੀਨਾਵਾਰ ਮੀਟਿੰਗ
News By Paigam E Jagat — May 13, 2025ਹੁਸ਼ਿਆਰਪੁਰ- ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ ਸਰਦਾਰ ਕੁਲਦੀਪ ਸਿੰਘ ਸੈਣੀ ਮੀਤ ਪ੍ਰਧਾਨ ਅਤੇ ਸਰਦਾਰ ਬਲਦੇਵ ਸਿੰਘ ਵਾਈਸ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ। ਤੁਹਾਡੇ ਤੋਂ ਮੀਟਿੰਗ ਸ਼ੁਰੂ ਕਰਨ ਉਪਰੰਤ ਸਭ ਤੋਂ ਪਹਿਲਾਂ ਸ: ਓਕਾਰ ਸਿੰਘ ਪ੍ਰਧਾਨ ਦੀ ਮਾਤਾ ਦੀ ਅਚਨਚੇਤ…
-
ਸੰਤ ਪਰਮਾਨੰਦ ਦੀ ਯਾਦ ਅਤੇ ਸੰਤ ਚਾਨਣ ਰਾਮ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ 18 ਮਈ ਨੂੰ -ਸੰਤ ਧਰਮਪਾਲ
News By Paigam E Jagat — May 13, 2025ਹੁਸ਼ਿਆਰਪੁਰ- ਬ੍ਰਹਮਲੀਨ ਸ੍ਰੀਮਾਨ 108 ਸੰਤ ਪਰਮਾਨੰਦ ਦੀ ਯਾਦ ਵਿਚ ਅਤੇ ਬ੍ਰਹਮਲੀਨ ਸ੍ਰੀਮਾਨ 108 ਸੰਤ ਚਾਨਣ ਰਾਮ ਸ਼ੇਰਗੜ ਵਾਲਿਆਂ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਸੰਤ ਸਮਾਗਮ ਅਤੇ ਕੀਰਤਨ ਦਰਬਾਰ 18 ਮਈ 2025 ਦਿਨ ਐਤਵਾਰ ਡੇਰਾ ਧਾਮ ਚਾਨਣਪੁਰੀ ਨੇੜੇ ਬਜਵਾੜਾ ਚੌਂਕ ਚੰਡ…
-
ਆਪਣੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਪੈਨਸ਼ਨਰਾਂ ਨੇ ਦਿੱਤਾ ਧਰਨਾ
News By Paigam E Jagat — May 13, 2025ਗੜਸ਼ੰਕਰ, 13 ਮਈ- ਸੂਬਾ ਕਮੇਟੀ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਮੰਡਲ ਗੜਸ਼ੰਕਰ ਵਿੱਚ ਅੱਜ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਧਰਨਾ ਦਿੱਤਾ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਆਪਣੀਆਂ ਮੰਗਾਂ ਦਾ ਜ਼ਿਕਰ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਇਹ ਮੰਗਾਂ ਤੁਰੰਤ…
-
ਮਜੀਠਾ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਲਗਭਗ 20 ਲੋਕਾਂ ਦੀ ਮੌਤ ਮਾਨ ਸਰਕਾਰ 'ਤੇ ਇੱਕ ਧੱਬਾ ਹੈ: ਤੀਕਸ਼ਣ ਸੂਦ।
News By Paigam E Jagat — May 13, 2025ਹੁਸ਼ਿਆਰਪੁਰ- ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਤੀਕਸ਼ਣ ਸੂਦ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਵਿੱਚ, ਮਜੀਠਾ ਇਲਾਕੇ ਦੇ ਪਿੰਡਾਂ ਮਰਦੀ ਕਲਾਂ, ਜੈਅੰਤੀਪੁਰ ਅਤੇ ਭਾਗਲੀ ਕਲਾਂ ਵਿੱਚ ਹਾਲ ਹੀ ਵਿੱਚ ਲਗਭਗ 20 ਲੋਕਾਂ ਦੀਆਂ ਦੁਖਦਾਈ ਮੌਤਾਂ 'ਤੇ ਦੁੱਖ ਪ੍ਰਗਟ ਕਰਦੇ…