World News
Everything beyond India
-
ਬਾਬਾ ਸ਼ੁਕਰ ਦਾਸ ਜੀ ਦੀ ਸਮਾਧ 'ਤੇ 16 ਮਈ ਨੂੰ ਸੰਕੀਰਤਨ ਪ੍ਰਵਚਨ ਅਤੇ ਭੰਡਾਰਾ ਕਰਵਾਇਆ ਜਾਵੇਗਾ-ਮਹੰਤ ਪਵਨ ਕੁਮਾਰ ਦਾਸ
News By Paigam E Jagat — May 13, 2025ਹੁਸ਼ਿਆਰਪੁਰ- ਪਿੰਡ ਪੱਟੀ ਵਿਖੇ ਪ੍ਰਾਚੀਨ ਠਾਕੁਰ ਦਵਾਰਾ ਬਾਬਾ ਸ਼ੁਕਰ ਦਾਸ ਜੀ ਮਹਾਰਾਜ ਦੀ ਸਮਾਧ ਤੇ 16 ਮਈ ਨੂੰ ਸੰਕੀਰਤਨ ਪ੍ਰਵਚਨ ਅਤੇ ਭੰਡਾਰਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ 1008 ਸ਼੍ਰੀ ਮਹੰਤ ਪਵਨ ਕੁਮਾਰ ਦਾਸ ਨੇ ਦੱਸਿਆ ਕਿ ਇਹ ਸੰਕੀਰਤਨ ਪ੍…
-
ਅਸੀਂ ਕਿਸੇ ਵਿਅਕਤੀ ਦੇ ਖਿਲਾਫ ਨਹੀਂ, ਅਸੀਂ ਅੱਤਵਾਦ ਦੇ ਖਿਲਾਫ ਹਾਂ - ਮੁੱਖ ਮੰਤਰੀ ਨਾਇਬ ਸਿੰਘ ਸੇਣੀ
News By Paigam E Jagat — May 13, 2025ਚੰਡੀਗੜ੍ਹ, 13 ਮਈ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਵਿਸ਼ਵ ਦੇ ਸਾਹਮਣੇ ਪਾਕੀਸਤਾਨ ਦਾ ਚਿਹਰਾ ਬੇਨਕਾਬ ਹੋ ਗਿਆ ਹੈ ਕਿ ਉਹ ਇੱਕ ਅੱਤਵਾਦ ਪ੍ਰਯੋਜਿਤ ਦੇਸ਼ ਹੈ, ਜੋ ਅੱਤਵਾਦ ਨੂੰ ਜਨਮ ਦਿੰਦਾ ਹੈ। ਅੱਤਵਾਦ ਦੇ ਖਿਲਾਫ ਭਾਰਤ ਦੇਸ਼ ਨੇ ਸਖਤ ਕਾਰ…
-
ਐਮ ਐਸ ਐਮ ਈ ਵਿਸਥਾਰ ਕੇਂਦਰ ਦੀ ਸਥਾਪਤੀ ਸਬੰਧੀ ਭਾਗੀਦਾਰਾਂ ਦੀ ਸਲਾਹ-ਮਸ਼ਵਰਾ ਮੀਟਿੰਗ ਮੋਹਾਲੀ ਵਿੱਚ ਹੋਈ
News By Paigam E Jagat — May 13, 2025ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਮਈ, 2025: ਐਮ ਐਸ ਐਮ ਈ ਮੰਤਰਾਲੇ ਦੀ ਯੋਜਨਾ, 'ਨਵੇਂ ਤਕਨਾਲੋਜੀ ਕੇਂਦਰਾਂ/ਐਕਸਟੈਂਸ਼ਨ ਕੇਂਦਰਾਂ ਦੀ ਸਥਾਪਨਾ' ਅਧੀਨ ਜ਼ਿਲ੍ਹੇ ਵਿੱਚ ਵਿਸਥਾਰ ਕੇਂਦਰ ਦੀ ਪ੍ਰਸਤਾਵਿਤ ਸਥਾਪਨਾ 'ਤੇ ਚਰਚਾ ਕਰਨ ਲਈ ਜ਼ਿਲ੍ਹਾ ਉਦਯੋਗ ਕੇਂਦਰ (ਡੀ ਆਈ ਸੀ), ਮ…
-
ਕਲਾਸ ਫੋਰ ਯੂਨੀਅਨ ਵੱਲੋਂ ਗਰੁੱਪ ਡੀ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸੰਸਦ ਸਤਨਾਮ ਸੰਧੂ ਨਾਲ ਮੀਟਿੰਗ
News By Paigam E Jagat — May 13, 2025ਚੰਡੀਗੜ੍ਹ, 13 ਮਈ- ਕਲਾਸ ਫੋਰ ਇੰਪਲਾਈਜ਼ ਯੂਨੀਅਨ ਐਜੂਕੇਸ਼ਨ ਡਿਪਾਰਟਮੈਂਟ (ਰਜਿ.) ਚੰਡੀਗੜ੍ਹ ਦੇ ਪ੍ਰਧਾਨ ਅੰਨੂ ਕੁਮਾਰ ਦੀ ਅਗਵਾਈ ਵਿੱਚ ਯੂਨੀਅਨ ਦੀ ਕਾਰਜਕਾਰਣੀ ਦੇ ਮੈਂਬਰਾਂ ਨੇ ਚੰਡੀਗੜ੍ਹ ਤੋਂ ਰਾਜ ਸਭਾ ਸੰਸਦ ਸਤਨਾਮ ਸਿੰਘ ਸੰਧੂ ਨਾਲ ਮੀਟਿੰਗ ਕੀਤੀ। ਜਿਸ ਦੌਰਾਨ ਯੂਨੀ…
-
ਆਪ ਸਰਕਾਰ ਦੀ ਅਣਗਹਿਲੀ ਅਤੇ ਨਾਲਾਇਕੀ ਦਾ ਸਬੂਤ ਹੈ ਹਲਕਾ ਮਜੀਠਾ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ 15 ਮੌਤਾਂ - ਬਲਬੀਰ ਸਿੰਘ ਸਿੱਧੂ
News By Paigam E Jagat — May 13, 2025ਐਸ ਏ ਐਸ ਨਗਰ, 13 ਮਈ- ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਅੰਮ੍ਰਿਤਸਰ ਦੇ ਮਜੀਠਾ ਵਿਖੇ ਜ਼ਹਿਰੀਲੀ ਸ਼ਰਾਬ ਕਾਰਨ ਹੋਈ 15 ਲੋਕਾਂ ਦੀ ਮੌਤ ਸਾਫ਼ ਤੌਰ 'ਤੇ ਆਮ ਆਦਮੀ ਪਾਰਟੀ ਦੀ ਅਣਗਹਿਲੀ, ਨਾਲਾਇਕੀ ਅਤੇ ਨਕਸ਼ਾਇਕ ਸ਼ਰਾਬ…
-
ਸ਼ਾਨਦਾਰ ਰਿਹਾ ਪੈਰਾਗਾਨ 69 ਮੁਹਾਲੀ ਦਾ 12ਵੀਂ ਦਾ नਤੀਜਾ
News By Paigam E Jagat — May 13, 2025ਐਸ ਏ ਐਸ ਨਗਰ, 13 ਮਈ- ਸੀ.ਬੀ.ਐਸ.ਈ. ਵੱਲੋਂ ਅੱਜ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿੱਚ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 69 ਮੁਹਾਲੀ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਸਕੂਲ ਦੇ ਡਾਇਰੈਕਟਰ ਸਰਦਾਰ ਮੋਹਨਬੀਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਬਾ…
-
ਸੰਤ ਈਸ਼ਰ ਸਿੰਘ ਪਬਲਿਕ ਸਕੂਲ ਦਾ ਸ਼ਾਨਦਾਰ ਨਤੀਜਾ
News By Paigam E Jagat — May 13, 2025ਐਸ ਏ ਐਸ ਨਗਰ, 13 ਮਈ- ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਫੇਜ਼ 7 ਮੁਹਾਲੀ ਦੇ ਵਿਦਿਆਰਥੀਆਂ ਦਾ ਬਾਰ੍ਹਵੀਂ ਜਮਾਤ ਦਾ ਸੀ.ਬੀ.ਐਸ.ਈ. ਇਮਤਿਹਾਨ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਸਕੂਲ ਦੇ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਦੱਸਿਆ ਕਿ ਸਾਇੰਸ ਗਰੁੱਪ ਵਿੱਚ ਦੇਵੇਸ਼ ਗਰਗ ਨੇ 97…
-
ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਵੱਲੋਂ 14 ਮਈ ਨੂੰ ਮੁੱਖ ਮੰਤਰੀ ਨੂੰ ਦਿੱਤਾ ਜਾਵੇਗਾ ਮੰਗ ਪੱਤਰ
News By Paigam E Jagat — May 13, 2025ਐਸ ਏ ਐਸ ਨਗਰ, 13 ਮਈ- ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਦੇ ਪ੍ਰਧਾਨ ਡਾ. ਐਨ.ਕੇ. ਕਲਸੀ ਅਤੇ ਸੂਬਾ ਪ੍ਰੈੱਸ ਸਕੱਤਰ ਗੁਰਬਖਸ਼ ਸਿੰਘ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਲੁਧਿਆਣਾ ਵਿਖੇ ਕੀਤੀ ਜਥੇਬੰਦਕ ਕਨਵੈਨਸ਼ਨ ਵਿੱਚ ਹਾਊਸ ਵੱਲੋਂ ਪ੍ਰਗਟਾਏ ਵਿਚਾਰਾਂ ਅਤੇ ਭਾਵਨਾਵਾਂ ਨੂੰ…
-
ਸੰਤ ਈਸ਼ਰ ਸਿੰਘ ਸਕੂਲ ਦਾ ਦਸਵੀਂ ਦਾ ਨਤੀਜਾ ਰਿਹਾ 100 ਫੀਸਦੀ
News By Paigam E Jagat — May 13, 2025ਐਸ ਏ ਐਸ ਨਗਰ, 13 ਮਈ- ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਫੇਜ਼ 7 ਮੁਹਾਲੀ ਦੇ ਵਿਦਿਆਰਥੀਆਂ ਦਾ ਦਸਵੀਂ ਜਮਾਤ ਦਾ ਸੀ.ਬੀ.ਐਸ.ਈ. ਇਮਤਿਹਾਨ ਦਾ ਨਤੀਜਾ 100 ਫੀਸਦੀ ਰਿਹਾ ਹੈ। ਸਕੂਲ ਦੇ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਦੱਸਿਆ ਕਿ ਇਸ ਸਾਲ ਸਕੂਲ ਦੇ ਕੁੱਲ 86 ਵਿਦਿਆਰਥੀਆਂ…
-
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬਲਵੰਤ ਸਿੰਘ ਜੀ ਦੀ 40ਵੀਂ ਬਰਸੀ ਸੰਬੰਧੀ ਸਮਾਗਮ 14 ਮਈ ਨੂੰ
News By Paigam E Jagat — May 13, 2025ਐਸ ਏ ਐਸ ਨਗਰ, 13 ਮਈ- ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਗੁਰਦੁਆਰਾ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬਲਵੰਤ ਸਿੰਘ ਜੀ ਦੀ 40ਵੀਂ ਬਰਸੀ ਸਮਾਗਮ 14 ਮਈ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰ…
-
ਟੀ ਡੀ ਆਈ ਸੈਕਟਰ 92 ਵਿੱਚ ਸੀਵਰੇਜ ਦਾ ਗੰਦਾ ਪਾਣੀ ਚੁੱਕ ਕੇ ਸਿੱਧਾ ਖੁੱਲ੍ਹੇ ਟੋਏ ਵਿੱਚ ਸੁੱਟਿਆ ਜਾ ਰਿਹਾ, ਆਮ ਲੋਕਾਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜ
News By Paigam E Jagat — May 13, 2025ਐਸ ਏ ਐਸ ਨਗਰ, 13 ਮਈ- ਮੁਹਾਲੀ ਦੇ ਟੀ ਡੀ ਆਈ ਸੈਕਟਰ 92 ਵਿੱਚੋਂ ਸੀਵਰੇਜ ਦਾ ਗੰਦਾ ਪਾਣੀ ਬਿਨਾਂ ਕਿਸੇ ਟ੍ਰੀਟਮੈਂਟ ਪਲਾਂਟ ਦੇ, ਖੁੱਲ੍ਹੇ ਟੋਏ ਵਿੱਚ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਇਸ ਖੇਤਰ ਵਿੱਚ ਰਹਿ ਰਹੇ ਨਿਵਾਸੀਆਂ ਦਾ ਜੀਵਨ ਨਰਕਮਈ ਬਣ ਗਿਆ ਹੈ। ਗੰਦੇ ਪਾਣੀ ਦੀ ਨ…
-
ਸੈਕਟਰ 76-80 ਦੀ ਸੰਘਰਸ਼ ਕਮੇਟੀ ਦਾ ਵਫਦ ਪ੍ਰਿੰਸੀਪਲ ਸਕੱਤਰ ਵਿਕਾਸ ਗਰਗ ਨੂੰ ਮਿਲਿਆ
News By Paigam E Jagat — May 13, 2025ਐਸ ਏ ਐਸ ਨਗਰ, 13 ਮਈ- ਸੈਕਟਰ 76-80 ਦੀ ਇਨਹਾਸਮੈਂਟ ਸੰਘਰਸ਼ ਕਮੇਟੀ ਦਾ ਇੱਕ ਵਫਦ ਪ੍ਰਿੰਸੀਪਲ ਸਕੱਤਰ ਸ਼੍ਰੀ ਵਿਕਾਸ ਗਰਗ ਨੂੰ ਉਨ੍ਹਾਂ ਦੇ ਦਫਤਰ ਗਮਾਡਾ ਵਿਖੇ ਮਿਲਿਆ। ਵਫਦ ਦੇ ਆਗੂਆਂ ਵੱਲੋਂ ਪ੍ਰਿੰਸੀਪਲ ਸਕੱਤਰ ਨੂੰ ਸੈਕਟਰ 76 ਤੋਂ 80 ਵਿੱਚ ਗਮਾਡਾ ਵੱਲੋਂ ਜਾਰੀ ਕੀਤੇ…