World News
Everything beyond India
-
ਮਲੋਟ ਨੇੜੇ ਮੁਕਾਬਲੇ ’ਚ ਲਾਰੈਂਸ ਬਿਸ਼ਨੋਈ ਗਰੋਹ ਦਾ ਮੈਂਬਰ ਕਾਬੂ
News By Paigam E Jagat — May 18, 2025ਮੁਕਤਸਰ, 18 ਮਈ- ਮੁਕਤਸਰ ਪੁਲੀਸ ਨੇ ਮਲੋਟ ਕਸਬੇ ਨੇੜੇ ਹੋਏ ਸੰਖੇਪ ਮੁਕਾਬਲੇ ਵਿਚ ਲਾਰੈਂਸ ਬਿਸ਼ਨੋਈ ਗਰੋਹ ਦੇ ਮੈਂਬਰ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮੁਕਾਬਲੇ ਦੌਰਾਨ ਮੁਲਜ਼ਮ ਦੇ ਲੱਤ ਵਿਚ ਗੋਲੀ ਲੱਗੀ ਤੇ ਉਸ ਨੂੰ ਮਲੋਟ ਦੇ ਸਿਵਲ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ।…
-
ਪਾਕਿ ਲਈ ਜਾਸੂਸੀ: ਲਗਜ਼ਰੀ ਜ਼ਿੰਦਗੀ ਦੀ ਸ਼ੌਕੀਨ ਸੀ ਯੂਟਿਊਬਰ ਜਯੋਤੀ
News By Paigam E Jagat — May 18, 2025ਚੰਡੀਗੜ੍ਹ, 18 ਮਈ- ਹਰਿਆਣਾ ਦੇ ਹਿਸਾਰ ਦੀ 33 ਸਾਲਾ ਯੂਟਿਊਬਰ ਜਯੋਤੀ ਮਲਹੋਤਰਾ ਦੀ ਗ੍ਰਿਫਤਾਰੀ ਨੇ ਪੂਰੇ ਦੇਸ਼ ਨੂੰ ਹੈਰਾਨੀ ਵਿਚ ਪਾ ਦਿੱਤਾ ਹੈ। ਟਰੈਵਲ ਬਲੌਗਿੰਗ ਦੀ ਆੜ ਵਿਚ ਦੇਸ਼ ਦੀ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਦੀ ਖੁਫੀਆ ਏਜੰਸੀਆਂ ਤੱਕ ਪਹੁੰਚਾਉਣ ਦੇ ਦੋਸ਼ ਵਿਚ ਗ੍…
-
ਨਿਊ ਯਾਰਕ ’ਚ ਬਰੁਕਲਿਨ ਪੁਲ ਨਾਲ ਟਕਰਾਇਆ ਮੈਕਸੀਕਨ ਜਲਸੈਨਾ ਦਾ ਜਹਾਜ਼
News By Paigam E Jagat — May 18, 2025ਨਿਊ ਯਾਰਕ, 18 ਮਈ- ਅਮਰੀਕਾ ਦੇ ਨਿਊ ਯਾਰਕ ਸ਼ਹਿਰ ਵਿਚ ਪ੍ਰਚਾਰ ਯਾਤਰਾ ’ਤੇ ਆਏ ਮੈਕਸਿਕੋ ਦੀ ਜਲਸੈਨਾ ਦਾ ਜਹਾਜ਼ ਇਤਿਹਾਸਕ ਬਰੁਕਲਿਨ ਪੁਲ ਨਾਲ ਟਕਰਾ ਗਿਆ। ਹਾਦਸੇ ਵਿਚ 19 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਚਾਰ ਦੀ ਹਾਲਤ ਗੰਭੀਰ ਹੈ। ਨਿਊ ਯਾਰਕ ਦੇ ਮੇਅਰ ਨੇ ਇਹ ਜਾਣਕ…
-
ਹੈਦਰਾਬਾਦ: ਚਾਰਮਿਨਾਰ ਨੇੜੇ ਇਮਾਰਤ ਨੂੰ ਅੱਗ ਲੱਗੀ, 17 ਮੌਤਾਂ
News By Paigam E Jagat — May 18, 2025ਹੈਦਰਾਬਾਦ, 18 ਮਈ- ਇਥੇ ਇਤਿਹਾਸਕ ਚਾਰਮਿਨਾਰ ਨੇੜੇ ਗੁਲਜ਼ਾਰ ਹਾਊਸ ਵਿਚਲੀ ਇਮਾਰਤ ਵਿੱਚ ਅੱਜ ਸਵੇਰੇ ਭਿਆਨਕ ਅੱਗ ਲੱਗਣ ਕਰਕੇ ਔਰਤਾਂ ਤੇ ਬੱਚਿਆਂ ਸਣੇ 17 ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਦੇ ਜ਼ਖ਼ਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪ੍ਰਧਾਨ ਮੰਤਰ…
-
ਪਾਕਿ ਮੁੜ ਉਸਾਰੇਗਾ ਲਸ਼ਕਰ ਦਾ ਹੈੱਡਕੁਆਰਟਰ; ਭਾਰਤ ਨੇ ਮੁਰੀਦਕੇ ਵਿੱਚ ਅਤਿਵਾਦੀ ਜਥੇਬੰਦੀ ਦੇ ਟਿਕਾਣੇ ਨੂੰ ਕੀਤਾ ਸੀ ਤਬਾਹ
News By Paigam E Jagat — May 18, 2025ਲਾਹੌਰ, 17 ਮਈ- ਪਾਕਿਸਤਾਨ ਸਰਕਾਰ ਨੇ ਭਾਰਤ ਵੱਲੋਂ ਮੁਰੀਦਕੇ ’ਚ ਹਮਲੇ ਦੌਰਾਨ ਤਬਾਹ ਕੀਤੇ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਜਮਾਤ-ਉਦ-ਦਾਵਾ (ਜੇਯੂਡੀ) ਦੇ ਹੈੱਡਕੁਆਰਟਰ ਅਤੇ ਮਸਜਿਦਾਂ ਦੀ ਮੁੜ ਉਸਾਰੀ ਦਾ ਭਰੋਸਾ ਦਿੱਤਾ ਹੈ। ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ (ਪੀਐੱਮਐੱਮਐੱ…
-
ਜਾਸੂਸੀ ਕਰਨ ਦੇ ਦੋਸ਼ ਹੇਠ ਨੌਜਵਾਨ ਕਾਬੂ
News By Paigam E Jagat — May 18, 2025ਗੁਰੂਗ੍ਰਾਮ: ਪੁਲੀਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਅਰਮਾਨ ਪੁੱਤਰ ਜਮੀਲ ਵਾਸੀ ਰਾਜਾਕਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਖ਼ਿਲਾਫ਼ ਦੇਸ਼ ਧ੍ਰੋਹ ਨਾਲ ਜੁੜੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਰਮਾਨ ਵਟਸਐਪ ਰਾਹੀਂ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਭੇਜ…
-
ਸੰਭਲ ਹਿੰਸਾ: ਅਦਾਲਤ ਵੱਲੋਂ 50 ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ
News By Paigam E Jagat — May 18, 2025ਸੰਭਲ (ਉੱਤਰ ਪ੍ਰਦੇਸ਼), 17 ਮਈ- ਇੱਥੋਂ ਦੀ ਇੱਕ ਅਦਾਲਤ ਨੇ ਸੰਭਲ ਹਿੰਸਾ ਸਬੰਧੀ ਮੁਕੱਦਮੇ ਦਾ ਰਾਹ ਪੱਧਰਾ ਕਰਦਿਆਂ 50 ਜਣਿਆਂ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਦੰਗਾ ਕਰਨ ਅਤੇ ਹੋਰ ਅਪਰਾਧਾਂ ਦੇ ਦੋਸ਼ ਤੈਅ ਕੀਤੇ ਹਨ। ਮੁਲਜ਼ਮਾਂ ’ਤੇ ਸੰਭਲ ਵਿੱਚ ਪਿਛਲੇ ਸਾਲ 24 ਨਵੰਬਰ ਨੂੰ ਇੱਕ ਮਸਜ…
-
‘ਅਪਰੇਸ਼ਨ ਸਿੰਧੂਰ’ ਬਾਰੇ ਪਾਕਿ ਨੂੰ ਪਹਿਲਾਂ ਦੱਸਣਾ ਗੁਨਾਹ: ਰਾਹੁਲ
News By Paigam E Jagat — May 18, 2025ਨਵੀਂ ਦਿੱਲੀ, 17 ਮਈ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ‘ਅਪਰੇਸ਼ਨ ਸਿੰਧੂਰ’ ਦੌਰਾਨ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਬਾਰੇ ਪਾਕਿਸਤਾਨ ਨੂੰ ਅਗਾਊਂ ’ਜਾਣਕਾਰੀ’ ਦੇਣ ਲਈ ਸਰਕਾਰ ’ਤੇ ਵਰ੍ਹਦਿਆਂ ਕਿਹਾ ਹੈ ਕਿ ਇਹ ਗੁਨਾਹ ਹੈ ਅਤੇ ਸਵਾਲ ਕੀਤਾ ਕਿ ਇਸ ਦੀ ਇਜਾਜ਼ਤ ਕਿਸ ਨੇ…
-
ਮੋਗਾ ’ਚ ਪੁਲੀਸ ਦੀ ਨਿਹੰਗ ਬਾਣੇ ‘ਚ ਆਏ ਤਿੰਨ ਨੌਜਵਾਨਾਂ ਨਾਲ ਤਿੱਖੀ ਝੜਪ
News By Paigam E Jagat — May 18, 2025ਮੋਗਾ, 18 ਮਈ- ਕੋਟਕਪੂਰਾ ਬਾਈਪਾਸ ਉੱਤੇ ਇਥੇ ਲੰਘੀ ਦੇਰ ਸ਼ਾਮ ਇੱਕ ਹੋਟਲ ਦੇ ਬਾਹਰ ਨਿਹੰਗ ਬਾਣੇ ‘ਚ ਆਏ ਤਿੰਨ ਨੌਜਵਾਨਾਂ ਦੀ ਪੁਲੀਸ ਮੁਲਾਜ਼ਮਾਂ ਨਾਲ ਤਿੱਖੀ ਝੜਪ ਹੋਣ ਦੀ ਵੀਡੀਓ ਵਾਇਰਲ (Viral Video) ਹੋ ਰਹੀ ਹੈ। ਵਾਇਰਲ ਵੀਡੀਓ ਵਿਚ ਪੁਲੀਸ ਤੇ ਨਿਹੰਗ ਗੁੱਥਮ-ਗੁੱਥਾ ਹੋ…
-
ਸਰਹੱਦ ਪਾਰੋਂ ਤਸਕਰੀ: ਕਿਲੋ ਹੈਰੋਇਨ ਤੇ 45.19 ਲੱਖ ਰੁਪਏ ਦੀ ਡਰੱਗ ਮਨੀ ਸਣੇ ਤਿੰਨ ਗ੍ਰਿਫ਼ਤਾਰ; ਅੰਮ੍ਰਿਤਸਰ ਦੇ ਵੇਰਕਾ ਪੁਲੀਸ ਥਾਣਾ ਵਿੱਚ ਕੇਸ ਦਰਜ
News By Paigam E Jagat — May 18, 2025ਅੰਮ੍ਰਿਤਸਰ, 17 ਮਈ- ਨਸ਼ਾ ਕਾਰੋਬਾਰੀਆਂ ਦੇ ਗੱਠਜੋੜ ਖ਼ਿਲਾਫ਼ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਦੋ ਵੱਖ-ਵੱਖ ਤਸਕਰੀ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 1.01 ਕਿਲ…
-
ਸੰਜਯ ਟੰਡਨ ਵੱਲੋਂ ਵਿਸ਼ੇਸ਼ ਜਨਤਾ ਨੂੰ ਸਹਾਇਕ ਅੰਗ ਤੇ ਕੈਲੀਪਰ ਵੰਡੇ ਗਏ
News By Paigam E Jagat — May 18, 2025ਚੰਡੀਗੜ੍ਹ, 18 ਮਈ 2025- ਸਮਾਜ ਸੇਵਾ ਵਿੱਚ ਅੱਗੇ ਰਹਿਣ ਵਾਲੀ ਸੰਸਥਾ ਨਾਰਾਯਣ ਸੇਵਾ ਸੰਸਥਾਨ ਵੱਲੋਂ ਰਵਿਸ਼ਵਾਰ ਨੂੰ ਸੈਕਟਰ 49 ਸਥਿਤ ਕਮਿਊਨਿਟੀ ਸੈਂਟਰ ਵਿੱਚ ਵਿਸ਼ੇਸ਼ ਜਨਤਾ ਲਈ ਮੁਫ਼ਤ ਸਹਾਇਕ ਅੰਗ ਅਤੇ ਕੈਲੀਪਰ ਫਿਟਮੈਂਟ ਸ਼ਿਵਿਰ ਦਾ ਆਯੋਜਨ ਕੀਤਾ ਗਿਆ। ਇਸ ਸ਼ਿਵਿਰ ਵਿੱਚ ਭਾਜਪ…
-
ਓਸ਼ੋ ਆਸ਼ਰਮ ਪਿੰਡ ਬਾਰਾਪੁਰ ਵਿਖੇ ਧਿਆਨ ਸਾਧਨਾ ਸ਼ਿਵਰ ਲਗਾਇਆ
News By Paigam E Jagat — May 18, 2025ਮਾਹਿਲਪੁਰ, 18 ਮਈ- ਗੜਸ਼ੰਕਰ- ਨੰਗਲ ਰੋਡ 'ਤੇ ਪਿੰਡ ਬਾਰਾਪੁਰ ਵਿਖੇ ਬਣੇ ਹੋਏ ਓਸ਼ੋ ਆਸ਼ਰਮ ਵਿਖੇ ਅੱਜ ਸੁਆਮੀ ਆਨੰਦ ਸਥਿਆਰਥੀ ਜੀ ਦੀ ਦੇਖ ਰੇਖ ਹੇਠ ਇੱਕ ਧਿਆਨ ਸਾਧਨਾ ਸਿਵਰ ਲਗਾਇਆ ਗਿਆ। ਸ਼ਿਵਰ ਦੀ ਸ਼ੁਰੂਆਤ ਮੌਕੇ ਸਭ ਤੋਂ ਪਹਿਲਾਂ ਮਾਂ ਕ੍ਰਾਂਤੀ ਨੇ ਸਾਰਿਆਂ ਨੂੰ ਲਾਫਿੰ…