World News
Everything beyond India
-
ਆਪ੍ਰੇਸ਼ਨ ਸੀਲ; ਮੁਹਾਲੀ ਪੁਲਿਸ ਵੱਲੋਂ ਰਾਜਸਥਾਨ ਦੇ ਦੋ ਵਿਅਕਤੀਆਂ ਤੋਂ 550 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਨਾਲ ਭਰਿਆ ਟਰੱਕ ਕਾਬੂ
News By Paigam E Jagat — May 18, 2025ਡੇਰਾਬੱਸੀ/ਐਸ ਏ ਐਸ ਨਗਰ, 18 ਮਈ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਡੀ ਜੀ ਪੀ ਪੰਜਾਬ ਸ਼੍ਰੀ ਗੌਰਵ ਯਾਦਵ ਵੱਲੋਂ ਰਾਜ ਵਿੱਚੋਂ ਨਸ਼ੀਲੇ ਪਦਾਰਥਾਂ/ਨਕਲੀ ਸ਼ਰਾਬ ਦੇ ਖ਼ਤਰੇ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਰਾਜ ਵਿਆਪੀ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ, ਜ਼ਿਲ੍ਹਾ…
-
ਗ੍ਰਾਮ ਪੰਚਾਇਤਾ ਦੇ ਮੈਬਰਾਂ ਦੀਆਂ ਰਹਿੰਦੀਆਂ ਚੋਣਾਂ ਅਤੇ ਜ਼ਿਮਨੀ ਚੋਣਾਂ ਲਈ ਵੋਟਰ ਸੂਚੀਆਂ ਦੀ ਅੱਪਡੇਸ਼ਨ ਸਬੰਧੀ ਪ੍ਰੋਗਰਾਮ ਜਾਰੀ -ਡਿਪਟੀ ਕਮਿਸ਼ਨਰ
News By Paigam E Jagat — May 18, 2025ਐੱਸ ਏ ਐੱਸ ਨਗਰ 18 ਮਈ: ਰਾਜ ਚੋਣ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਗ੍ਰਾਮ ਪੰਚਾਇਤਾਂ ਦੇ ਮੈਬਰਾਂ ਦੀਆਂ ਰਹਿੰਦੀਆਂ ਚੋਣਾਂ ਅਤੇ ਜ਼ਿਮਨੀ ਚੋਣਾਂ ਲਈ ਵੋਟਰ ਸੂਚੀਆਂ ਦੀ ਅੱਪਡੇਸ਼ਨ ਸਬੰਧੀ (ਸ਼ਡਿਊਲ ਫਾਰ ਰਿਵੀਜ਼ਨ ਆਫ ਇਲੈਕਟ੍ਰੋਲ ਰੋਲਜ਼) ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਇਸ ਸਬੰਧੀ…
-
ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਆਮ ਵਰਗ ਦੇ ਲੋਕ ਅੱਗੇ ਆਉਣ:ਡਿਪਟੀ ਸਪੀਕਰ
News By Paigam E Jagat — May 18, 2025ਗੜ੍ਹਸ਼ੰਕਰ- ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਜੀ ਅਗਵਾਈ ਹੇਠ ਸੂਬੇ ਅੰਦਰ ਨਸ਼ਿਆਂ ਨੂੰ ਪੂਰਨ ਤੌਰ ਤੇ ਖ਼ਤਮ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਸੂਬੇ ਅੰਦਰ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕਰਕੇ ਨਸ਼ਿਆਂ ਦੇ ਸੁਦਾਗਰਾਂ ਨੂੰ ਠੱ…
-
ਪਿੰਡ ਮਜਾਰੀ 'ਚ ਬਾਬਾ ਪੌਣਾਹਾਰੀ ਜੀ ਦਾ ਸਾਲਾਨਾ ਸਮਾਗਮ ਸ਼ਰਧਾ ਨਾਲ ਮਨਾਇਆ- ਪ੍ਰਸਿੱਧ ਗਾਇਕ ਗੂਰੀ ਧਾਲੀਵਾਲ ਨੇ ਲਗਵਾਈ ਹਾਜ਼ਰੀ
News By Paigam E Jagat — May 18, 2025ਮਜਾਰੀ (ਗੜ੍ਹਸ਼ੰਕਰ), 18 ਮਈ- ਸ੍ਰੀ ਸਿੱਧ ਬਾਬਾ ਬਾਲਕ ਨਾਥ ਮੰਦਿਰ, ਪਿੰਡ ਮਜਾਰੀ (ਗੜ੍ਹਸ਼ੰਕਰ) ਵਿਖੇ ਸੰਗਤਾਂ ਵੱਲੋਂ ਸਾਲਾਨਾ ਭੰਡਾਰਾ ਅਥਾਹ ਸ਼ਰਧਾ ਤੇ ਉਤਸਾਹ ਨਾਲ ਕਰਵਾਇਆ ਗਿਆ ਜਿਸ ਵਿੱਚ ਉੱਘੇ ਭਜਨ ਗਾਇਕ ਗੂਰੀ ਧਾਲੀਵਾਲ ਨੇ ਆਪਣੀਆਂ ਮਨਮੋਹਕ ਭਜਨਾਂ ਨਾਲ ਸੰਗਤਾਂ ਨੂੰ ਨਿ…
-
ਗੁਰਿੰਦਰ ਸਹੋਤਾ ਦੁਜੀ ਵਾਰ ਬਣੇ ਪੰਜਾਬ ਨਾਨ ਗ਼ਜ਼ਟਿਡ ਫਾਰੈਸਟ ਆਫ਼ੀਸਰਜ਼ ਯੂਨੀਅਨ ਦੇ ਸੂਬਾ ਪ੍ਰਧਾਨ
News By Paigam E Jagat — May 18, 2025ਪਟਿਆਲਾ 18ਮਈ- ਪੰਜਾਬ ਨਾਨ ਗ਼ਜ਼ਟਿਡ ਫਾਰੈਸਟ ਆਫ਼ੀਸਰਜ਼ ਯੂਨੀਅਨ (ਰਜਿ 42)ਦੀ ਸੁਬਾਈ ਟੀਮ ਦੀ ਚੋਣ ਵਿਚ ਪੰਜਾਬ ਦੇ ਸਾਰੇ ਵਣ ਮੰਡਲਾਂ ਦੇ ਸਾਥੀਆਂ ਨੇ ਭਾਗ ਲਿਆ।ਪ੍ਰੋਗਰਾਮ ਦੀ ਸ਼ੁਰੂਆਤ ਪਹਿਲਗਾਮ ਵਿੱਚ ਸ਼ਹੀਦ ਹੋਏ ਅਤੇ ਵਣ ਵਿਭਾਗ ਦੇ ਡਿਊਟੀ ਦੌਰਾਨ ਸ਼ਹੀਦ ਹੋਏ ਸਾਥੀਆਂ ਨੂੰ ਸ਼ਰਧਾ…
-
ਸ ਹਰਦੇਵ ਸਿੰਘ ਕਾਹਮਾ ਜੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ ਵਿੱਚ ਸਕੂਲ ਦੇ ਨਵੇਂ ਦਾਖਲਿਆਂ ਵਿਚ ਵਿਦਿਆਰਥੀਆਂ ਦੀ ਗਿਣਤੀ ਦੇ ਵਾਧੇ ਲਈ ਇਲਾਕੇ ਦੇ ਸਰਪੰਚਾਂ ਨਾਲ ਮੀਟਿੰਗ ਕੀਤੀ ਗਈ
News By Paigam E Jagat — May 18, 2025ਗੜ੍ਹਸ਼ੰਕਰ- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੀਰਮਪੁਰ ਦੇ ਹੈੱਡਮਾਸਟਰ ਸ੍ਰੀ ਸੁਖਵਿੰਦਰ ਕੁਮਾਰ ਜੀ ਨੇ ਦੱਸਿਆ ਕੀ ਨਵੇਂ ਸੈਸ਼ਨ ਦੇ ਦਾਖਲੇ ਲਈ ਵਿਦਿਆਰਥੀਆਂ ਦਾ ਦਾਖਲਾ ਸ਼ੁਰੂ ਹੈ ਅੱਜ ਸ ਹਰਦੇਵ ਸਿੰਘ ਕਾਹਮਾ ਜੀ ਨੇ , ਪਿੰਡਾਂ ਦੇ ਸਰਪੰਚਾਂ ਸਕੂਲ ਅਧਿਆਪਕਾਂ ਦੀ ਇੱ…
-
ਨਿਊ ਕੋਰਟ ਕੰਪਲੈਕਸ, ਹੁਸ਼ਿਆਰਪੁਰ ਵਿਚ ਆਮ ਜਨਤਾ ਦੇ ਐਂਟਰੈਂਸ ਗੇਟ, ਤੇ ਇੱਕ ਹੈਲਪ ਡੈਸਕ ਦਾ ਉਦਘਾਟਨ ਕੀਤਾ ਗਿਆ
News By Paigam E Jagat — May 18, 2025ਹੁਸ਼ਿਆਰਪੁਰ- ਸ੍ਰੀ ਰਜਿੰਦਰ ਅੱਗਰਵਾਲ, ਮਾਣਯੋਗ ਜਿਲ੍ਹਾ ਤੇ ਸੈਸ਼ਨ ਜੱਜ, ਹੁਸ਼ਿਆਰਪੁਰ ਵੱਲੋ ਨਿਊ ਕੋਰਟ ਕੰਪਲੈਕਸ, ਹੁਸ਼ਿਆਰਪੁਰ ਵਿਚ ਆਮ ਜਨਤਾ ਦੇ ਐਂਟਰੈਂਸ ਗੇਟ, ਤੇ ਇੱਕ ਹੈਲਪ ਡੈਸਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ਼੍ਰੀ ਰਜਿੰਦਰ ਅੱਗਰਵਾਲ ਮਾਣਯੋਗ ਜਿਲ੍ਹਾ ਤੇ ਸੈਸ…
-
ਇਸ ਭੌਤਿਕ ਸੰਸਾਰ 'ਚ ਹਰ ਜੀਵਨ ਵਿੱਚ ਅਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ/ਸਾਧਵੀ ਅੰਜਲੀ ਭਾਰਤੀ
News By Paigam E Jagat — May 18, 2025ਹੁਸ਼ਿਆਰਪੁਰ- ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਵੱਲੋਂ ਗੌਤਮ ਨਗਰ ਵਿਖੇ ਸਪਤਾਹਿਕ ਸਤਿਸੰਗ ਕਰਵਾਇਆ ਗਿਆ। ਜਿਸ ਵਿੱਚ ਸੈਂਕੜੇ ਸੰਗਤਾਂ ਨੇ ਸਤਿਸੰਗ ਪ੍ਰਵਚਨਾਂ ਦਾ ਲਾਭ ਲਿਆ। ਜਿਸ 'ਚ ਸ਼੍ਰੀ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ ਸਾਧਵੀ ਸੁਸ਼੍ਰੀ ਅੰਜਲੀ ਭਾਰਤੀ ਨੇ ਦੱਸਿਆ ਕ…
-
ਐਸ.ਐੱਸ.ਪੀ. ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨਾਲ ਮੰਗੂਵਾਲ ਚੈੱਕਪੋਸਟ 'ਤੇ ਨਸ਼ਾ ਮੁਕਤੀ ਮੁਹਿੰਮ ਸਬੰਧੀ ਗੱਲਬਾਤ
News By Paigam E Jagat — May 18, 2025ਹੁਸ਼ਿਆਰਪੁਰ- ਸੀਨੀਅਰ ਪੱਤਰਕਾਰ ਦਲਜੀਤ ਅਜਨੋਹਾ ਨੇ ਅੱਜ ਹੁਸ਼ਿਆਰਪੁਰ-ਹਿਮਾਚਲ ਪ੍ਰਦੇਸ਼ ਦੀ ਸਰਹੱਦ 'ਤੇ ਸਥਿਤ ਮੰਗੂਵਾਲ ਚੈੱਕਪੋਸਟ 'ਤੇ ਐਸ.ਐੱਸ.ਪੀ. ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ (ਆਈ.ਪੀ.ਐੱਸ.) ਨਾਲ ਨਸ਼ਾ ਰੋਧੀ ਯਤਨਾਂ ਬਾਰੇ ਮੁਲਾਕਾਤ ਕੀਤੀ। ਇਸ ਦੌਰਾਨ ਐਸ.ਐੱਸ.ਪੀ…
-
ਦੋਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ” ਤੇ “ਉਪਕਾਰ ਕੋਆਰਡੀਨੇਸ਼ਨ ਸੋਸਾਇਟੀ” ਵਲੋਂ ਲੜਕੀਆਂ ਲਈ ਸਾਂਝੇ ਕਟਾਈ-ਸਿਲਾਈ ਟ੍ਰੇਨਿੰਗ ਸੈਂਟਰ ਦਾ ਉਦਘਾਟਨ 19 ਮਈ ਨੂੰ
News By Paigam E Jagat — May 18, 2025ਨਵਾਂਸ਼ਹਿਰ- ਸਥਾਨਕ “ਦੋਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ” ਵਿਖੇ ਸਮਾਜ ਸੇਵੀ ਸੰਸਥਾ “ਉਪਕਾਰ ਕੋਆਰਡੀਨੇਸ਼ਨ ਸੋਸਾਇਟੀ” ਦੇ ਸਹਿਯੋਗ ਨਾਲ੍ਹ ਲੜਕੀਆਂ ਦੀ ਆਤਮ ਨਿਰਭਰਤਾ ਤੇ ਘਰੇਲੂ ਜੀਵਨ ਲਈ ਲੋੜੀਂਦੇ ਹੁਨਰ ਵਾਸਤੇ “ਕਟਾਈ-ਸਿਲਾਈ ਟ੍ਰੇਨਿੰਗ ਸੈਂਟਰ” ਦਾ ਉਦਘਾਟਨ ਸੋ…
-
ਪੰਜਾਬ ਦੀ ਧਰਤੀ ਨੂੰ ਨਸ਼ੇ ਤੋਂ ਮੁਕਤ ਕਰਨਾ ਸਰਕਾਰ ਦੀ ਮੁੱਖ ਤਰਜ਼ੀਹ - ਬ੍ਰਹਮ ਸ਼ੰਕਰ ਜਿੰਪਾ
News By Paigam E Jagat — May 18, 2025ਹੁਸ਼ਿਆਰਪੁਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚੱਲ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਮਜ਼ਬੂਤੀ ਦਿੰਦੇ ਹੋਏ, ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਪਿੰਡ ਨਾਰੂ ਨੰਗਲ ਖਾਸ ਅਤੇ ਨਾਰੂ ਨੰਗਲ…
-
ਰੈੱਡ ਕਰਾਸ ਸੁਸਾਇਟੀ ਵਲੋਂ ਦਸ਼ਮੇਸ਼ ਨਰਸਰੀ ਸਕੂਲ ਮੁਕੇਰੀਆਂ ’ਚ ਤਿੰਨ ਦਿਨਾਂ ਫਸਟ ਏਡ ਵਰਕਸ਼ਾਪ ਲਗਾਈ
News By Paigam E Jagat — May 18, 2025ਹੁਸ਼ਿਆਰਪੁਰ- ਇੰਡੀਅਨ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵਲੋਂ ਦਸਮੇਸ਼ ਨਰਸਰੀ ਸਕੂਲ, ਚੱਕ ਅੱਲਾ ਬਖਸ਼ ਮੁਕੇਰੀਆਂ ਵਿਚ ਤਿੰਨ ਦਿਨਾਂ ਫਸਟ ਏਡ ਵਰਕਸ਼ਾਪ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ ਸਕੂਲ ਦੇ ਪ੍ਰਿੰਸੀਪਲ ਸਮੇਤ ਕੁੱਲ 29 ਅਧਿਆਪਕਾਂ ਦੇ ਹਿੱਸਾ ਲਿਆ। ਇਸ…