World News
Everything beyond India
-
Operation Sindoor ਬਾਰੇ ਪੋਸਟ: ਸੁਪਰੀਮ ਕੋਰਟ ਹਰਿਆਣਾ ਦੇ ਪ੍ਰੋਫੈਸਰ ਦੀ ਪਟੀਸ਼ਨ ’ਤੇ ਸੁਣਵਾਈ ਲਈ ਸਹਿਮਤ
News By Paigam E Jagat — May 19, 2025ਨਵੀਂ ਦਿੱਲੀ, 19 ਮਈ- ਸੁਪਰੀਮ ਕੋਰਟ ਸੋਮਵਾਰ ਨੂੰ ਅਸ਼ੋਕਾ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਅਲੀ ਖਾਨ ਮਹਿਮੂਦਾਬਾਦ ਦੀ ਉਸ ਪਟੀਸ਼ਨ ’ਤੇ ਸੁਣਵਾਈ ਕਰਨ ਲਈ ਸਹਿਮਤ ਹੋ ਗਈ ਹੈ, ਜਿਸ ਵਿਚ Operation Sindoor ਨਾਲ ਸਬੰਧਤ ਸੋਸ਼ਲ ਮੀਡੀਆ ਪੋਸਟਾਂ ਲਈ ਉਸ ਦ…
-
ਸੰਸਦੀ ਕਮੇਟੀ ਨੂੰ ਪਾਕਿਸਤਾਨ ਨਾਲ ਸਬੰਧਤ ਮੁੱਦਿਆਂ ਬਾਰੇ ਨੂੰ ਜਾਣਕਾਰੀ ਦੇਣਗੇ ਵਿਦੇਸ਼ ਸਕੱਤਰ
News By Paigam E Jagat — May 19, 2025ਨਵੀਂ ਦਿੱਲੀ, 19 ਮਈ- ਵਿਦੇਸ਼ ਸਕੱਤਰ ਵਿਕਰਮ ਮਿਸਰੀ ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਫੌਜੀ ਟਕਰਾਅ ਬਾਰੇ ਅੱਜ ਸੰਸਦੀ ਕਮੇਟੀ ਨੂੰ ਜਾਣਕਾਰੀ ਦੇਣਗੇ। ਸੂਤਰਾਂ ਮੁਤਾਬਕ ਮਿਸਰੀ ਸ਼ਾਮ 4 ਵਜੇ ਦੇ ਕਰੀਬ ਸੰਸਦੀ ਕਮੇਟੀ ਦੇ ਰੂਬਰੂ ਹੋਣਗੇ। ਇਹ ਬੈਠਕ ਪਹ…
-
ਰੇਲਵੇ ਮੰਡੀ ਸਕੂਲ ਦੀ ਵਿਦਿਆਰਥਣ ਪ੍ਰਾਂਸ਼ੂ ਨੇ 482 ਅਤੇ ਹਰਮਨਜੀਤ ਨੇ 479 ਅੰਕ ਪ੍ਰਾਪਤ ਕਰਕੇ ਵੋਕੇਸ਼ਨਲ ਸਟ੍ਰੀਮ 'ਚ ਜ਼ਿਲ੍ਹੇ ਵਿੱਚੋਂ ਪਹਿਲਾ, ਦੂਜਾ ਸਥਾਨ ਪ੍ਰਾਪਤ ਕੀਤਾ
News By Paigam E Jagat — May 19, 2025ਹੁਸ਼ਿਆਰਪੁਰ- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ 2024/25 ਦੌਰਾਨ ਲਈਆਂ ਗਈਆਂ ਸਾਲਾਨਾ ਪ੍ਰੀਖਿਆਵਾਂ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਰੇਲਵੇ ਮੰਡੀ ਸਕੂਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸਕੂਲ ਦੀ ਵਿਦਿਆਰਥਣ ਪ੍ਰਾਂਸ਼ੂ ਪੁਤਰੀ ਸ਼੍ਰੀ ਸੁਰੇਸ਼ ਕੁਮਾਰ ਨੇ ਕ੍ਰਮਵਾਰ…
-
ਬੇਰੁਜ਼ਗਾਰ ਸਿਹਤ ਵਰਕਰ ਕਰਨਗੇ 25 ਮਈ 2025 ਦਿਨ ਐਤਵਾਰ ਨੂੰ ਸਿਹਤ ਮੰਤਰੀ ਡਾਕਟਰ ਬਲਵੀਰ ਸਿਘ ਜੀ ਦੀ ਕੋਠੀ ਦਾ ਘਿਰਾਓ
News By Paigam E Jagat — May 19, 2025ਪਟਿਆਲਾ, 20 ਮਈ- ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀ ਭਰਤੀ ਦੀ ਮੰਗ ਨੂੰ ਲੈਕੇ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰਾਂ ਨੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਲਾਰਿਆਂ ਤੋਂ ਅੱਕ ਕੇ 25 ਮਈ ਦਿਨ ਐਤਵਾਰ ਨੂੰ ਪਟਿਆਲਾ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ…
-
ਤਿਰੰਗਾ ਯਾਤਰਾ ਦੌਰਾਨ ਲਾਏ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ, ਕੇਸ ਦਰਜ
News By Paigam E Jagat — May 19, 2025ਆਗਰਾ, 19 ਮਈ- ਇੱਥੋਂ ਦੇ ਸ਼ਾਹਗੰਜ ਖੇਤਰ ਵਿਚ ਇਕ ਇਕੱਠ ਦੌਰਾਨ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਵਾਲੇ ਦੋ ਵਿਅਕਤੀਆਂ ਦੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਣਪਛਾਤਿਆਂ ਸਮੇਤ ਦੋ ਵਿਅਕਤੀਆਂ ’ਤੇ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਵਿ…
-
ਗ੍ਰੀਨਲੈਂਡ ਪਬਲਿਕ ਸਕੂਲ ਦੀ ਸਰਬਜੀਤ ਕੌਰ ਮੈਰਿਟ ਸੂਚੀ ਵਿਚ ਸ਼ਾਮਿਲ।
News By Paigam E Jagat — May 19, 2025ਪਟਿਆਲਾ- ਗ੍ਰੀਨਲੈਂਡ ਪਬਲਿਕ ਸਕੂਲ ਪਟਿਆਲਾ ਦੀ ਸਰਬਜੀਤ ਕੌਰ ਨੇ ਦਸਵੀਂ ਦੇ ਨਤੀਜਿਆਂ ਵਿੱਚ 96.62 ਪ੍ਰਤੀਸ਼ਤ ਨੰਬਰ ਲੈਕੇ,ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੇਰਿਟ ਸੂਚੀ ਵਿੱਚ ਆਕੇ ਆਪਣੇ ਸਕੂਲ, ਅਤੇ ਮਾਪਿਆਂ ਦਾ ਸਨਮਾਨ ਵਧਾਇਆ। ਸਰਬਜੀਤ ਕੌਰ ਅਤੇ ਸਾਰੇ ਵਿਦਿਆਰਥੀਆਂ ਨੇ ਧੰ…
-
ਪੰਜਾਬ ਤੇ ਹਰਿਆਣਾ ’ਚ ਪਾਰਾ 45 ਡਿਗਰੀ ਤੋਂ ਪਾਰ
News By Paigam E Jagat — May 19, 2025ਚੰਡੀਗੜ੍ਹ, 18 ਮਈ- ਪੰਜਾਬ ਅਤੇ ਹਰਿਆਣਾ ਵਿੱਚ ਵਧੀ ਗਰਮੀ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਗਰਮੀ ਵਧਣ ਕਾਰਨ ਚੱਲ ਰਹੀਆਂ ਗਰਮ ਹਵਾਵਾਂ ਨੇ ਲੋਕਾਂ ਦਾ ਘਰਾਂ ਵਿੱਚੋਂ ਬਾਹਰ ਨਿਕਲਣਾ ਮੁਸ਼ਕਲ ਕਰ ਦਿੱਤਾ ਹੈ। ਅੱਜ ਪੰਜਾਬ ਤੇ ਹਰਿਆਣਾ ਦਾ ਤਾਪਮਾਨ 45 ਡਿਗਰੀ ਸੈਲਸੀਅਸ ਤੋਂ…
-
23 ਤਰੀਕ ਨੂੰ ਆਈ.ਟੀ.ਆਈ. ਊਨਾ ਵਿਖੇ ਨੌਕਰੀ-ਮੁਖੀ ਸਿਖਲਾਈ ਅਤੇ ਪਲੇਸਮੈਂਟ ਡਰਾਈਵ।
News By Paigam E Jagat — May 19, 2025ਊਨਾ, 19 ਮਈ - ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਗ੍ਰੇਡ ਏ ਊਨਾ ਵਿਖੇ 23 ਮਈ ਨੂੰ ਸਵੇਰੇ 9.30 ਵਜੇ ਇੱਕ ਨੌਕਰੀ-ਅਧਾਰਤ ਸਿਖਲਾਈ ਅਤੇ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਜਾ ਰਿਹਾ ਹੈ। ਟ੍ਰੇਨਿੰਗ ਅਤੇ ਪਲੇਸਮੈਂਟ ਅਫਸਰ ਇੰਜੀਨੀਅਰ ਸਤੀਸ਼ ਕੁਮਾਰ ਨੇ ਦੱਸਿਆ ਕਿ ਇਸ ਸਮੇਂ ਦ…
-
ਪੀਐਨਬੀ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਊਨਾ ਵਿਖੇ ਕੰਪਿਊਟਰਾਈਜ਼ਡ ਲੇਖਾ ਸਿਖਲਾਈ ਸਫਲਤਾਪੂਰਵਕ ਪੂਰੀ ਕੀਤੀ ਗਈ।
News By Paigam E Jagat — May 19, 2025ਊਨਾ, 19 ਮਈ - ਪੰਜਾਬ ਨੈਸ਼ਨਲ ਬੈਂਕ ਰੂਰਲ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰਐਸਈਟੀ) ਊਨਾ ਦੁਆਰਾ ਆਯੋਜਿਤ 38 ਦਿਨਾਂ ਦਾ ਕੰਪਿਊਟਰਾਈਜ਼ਡ ਲੇਖਾ ਸਿਖਲਾਈ ਪ੍ਰੋਗਰਾਮ ਸੋਮਵਾਰ ਨੂੰ ਸਫਲਤਾਪੂਰਵਕ ਸਮਾਪਤ ਹੋਇਆ। ਇਸ ਸਿਖਲਾਈ ਵਿੱਚ ਊਨਾ ਜ਼ਿਲ੍ਹੇ ਦੇ 29 ਭਾਗੀਦਾਰਾਂ ਨੇ ਭਾਗ ਲਿ…
-
"ਯੁੱਧ ਨਸ਼ਿਆ ਵਿਰੁੱਧ "ਭਗਵੰਤ ਮਾਨ ਸਰਕਾਰ ਨੇ ਪੰਜਾਬ ਚ ਨਸਿਆ ਨੂੰ ਬੰਦ ਕਰਾਉਣ ਵਿਰੁੱਧ ਤਕੜੀ ਤਿਆਰੀ ਕੀਤੀ ਹੋਈ ਹੈ
News By Paigam E Jagat — May 19, 2025ਅਮਿ੍ਤਸਰ- ਮੁਹਿੰਮ ਸਭ ਤੋਂ ਪਹਿਲਾਂ ਸਚਖੰਡ ਸੀ੍ ਹਰਿਮੰਦਰ ਸਾਹਿਬ ਅੰਮਿਤਸਰ ਜੀ ਦੇ ਦਰਸ਼ਨ ਕਰਨ ਜਾਣ ਆਉਣ ਵਾਲੇ ਵੱਖ ਵੱਖ ਰਸਤਿਆਂ ਵਿੱਚੋਂ ਸ਼ਰਾਬ ਦੇ ਠੇਕੇ ਤੇ ਪਾਨ ਬੀੜੀਆਂ ਤਮਾਕੂ ਦੁਕਾਨਾਂ ਤੇ ਮੱਛੀ ਮੰਡੀ ਆਡੇ ਮੀਟ ਦੀਆ ਦੁਕਾਨਾਂ ਤੇ ਦੇਹ ਵਪਾਰ ਦੇ ਧੰਦੇ ਹੋਟਲ ਦੁਕਾਨਾਂ…
-
'ਬਰਫ 'ਚ ਉੱਗੇ ਅਮਲਤਾਸ' ਰਿਲੀਜ਼ – ਪ੍ਰਤਿਮਾਨ ਦਾ ਨਵਾਂ ਅੰਕ ਵੀ ਲੋਕ ਅਰਪਣ
News By Paigam E Jagat — May 19, 2025ਚੰਡੀਗੜ੍ਹ, 19 ਮਈ- ਪਟਿਆਲਾ ਦੇ 'ਪ੍ਰਤਿਮਾਨ ਸਾਹਿਤਕ ਮੰਚ' ਵੱਲੋਂ ਪ੍ਰਵਾਸੀ ਲੇਖਕ ਗੁਰਿੰਦਰਜੀਤ ਦੀ ਨਵੀਂ ਪੁਸਤਕ 'ਬਰਫ 'ਚ ਉੱਗੇ ਅਮਲਤਾਸ' ਦੇ ਰਿਲੀਜ਼ ਸਮਾਗਮ ਅਤੇ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਵੀ ਤੇ ਸਾਬਕਾ ਆਈ.ਆਰ.ਐਸ. ਸ੍ਰ. ਬੀ.ਐੱਸ. ਰਤਨ ਨੇ…
-
ਮੁਹਾਲੀ ਜ਼ਿਲ੍ਹਾ ਆਬਕਾਰੀ ਟੀਮ ਨੇ ਪੁਲਿਸ ਨਾਲ ਮਿਲ ਕੇ ਡੇਰਾਬੱਸੀ ਵਿੱਚ ਏਰੀਆ ਡੋਮੀਨੇਸ਼ਨ ਆਪ੍ਰੇਸ਼ਨ ਕੀਤਾ
News By Paigam E Jagat — May 19, 2025ਡੇਰਾਬੱਸੀ, 19 ਮਈ- ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕਮਿਸ਼ਨਰ, ਆਬਕਾਰੀ, ਜਤਿੰਦਰ ਜੋਰਵਾਲ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਮੋਹਾਲੀ ਜ਼ਿਲ੍ਹਾ ਆਬਕਾਰੀ ਟੀਮ ਨੇ ਐਸ ਐਚ ਓ ਸੁਮਿਤ ਮੋਰ ਦੀ ਅਗਵਾਈ ਵਿੱਚ ਸਥਾਨਕ ਪੁਲਿਸ ਨਾਲ ਮਿਲ ਕੇ ਡੇਰਾਬੱਸੀ ਵਿੱਚ ਇੱ…