World News
Everything beyond India
-
24 ਮਈ ਸ਼ਨੀਵਾਰ ਨੂੰ ਹੋਟਲ ਪੀ ਐਮ ਆਰ ਉਨ੍ਹਾਂ ਹੋਣ ਵਾਲੇ ਗਲੋਬਲ ਵੀਜ਼ਾ ਸੈਮੀਨਾਰ ਦਾ ਹਿੱਸਾ ਬਣੋ : ਕਨਵਰ ਅਰੋੜਾ
News By Paigam E Jagat — May 21, 2025ਗੜਸ਼ੰਕਰ, 21 ਮਈ- ਕਨਵਰ ਅਰੋੜਾ ਕੰਸਲਟੇੰਟਸ ਦੇ ਮੇਨਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਓਹਨਾ ਦੀ ਕੰਪਨੀ 24 ਮਈ ਦਿਨ ਸ਼ਨੀਵਾਰ 11 ਵਜੇ ਤੋਂ ਹੋਟਲ ਪੀ ਐਮ ਆਰ, ਨੰਗਲ ਰੋਡ, ਉਨ੍ਹਾਂ ਵਿਖ਼ੇ ਕਰਵਾਇਆ ਜਾ ਰਿਹਾ ਹੈ। ਜਿਹੜੇ ਬੱਚੇ ਵਿਦੇਸ਼ ਪੜ੍ਹਨ ਦੇ ਇੱਛੁਕ ਹਨ ਓਹ ਇਸ ਸ…
-
ਡਿਪਟੀ ਕਮਿਸ਼ਨਰ ਨੇ ਇੰਦਰਾ ਗਾਂਧੀ ਸਪੋਰਟਸ ਸਟੇਡੀਅਮ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।
News By Paigam E Jagat — May 21, 2025ਊਨਾ, 21 ਮਈ - ਡਿਪਟੀ ਕਮਿਸ਼ਨਰ ਊਨਾ, ਜਤਿਨ ਲਾਲ ਨੇ ਬੁੱਧਵਾਰ ਨੂੰ ਇੰਦਰਾ ਗਾਂਧੀ ਸਪੋਰਟਸ ਸਟੇਡੀਅਮ, ਊਨਾ ਦਾ ਦੌਰਾ ਕੀਤਾ ਅਤੇ ਉੱਥੇ ਇਨਡੋਰ ਅਤੇ ਆਊਟਡੋਰ ਸਟੇਡੀਅਮ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਉਸਾਰੀ ਕਾਰਜ ਦੀ ਪ੍ਰ…
-
ਅਨੁਭਵ ਸੂਦ ਦੀ ਸਫਲਤਾ ਦੀ ਕਹਾਣੀ ਵਿੱਚ ਸ਼ਹਿਦ ਦੀ ਮਿਠਾਸ।
News By Paigam E Jagat — May 21, 2025ਊਨਾ, 21 ਮਈ - ਹਿਮਾਚਲ ਪ੍ਰਦੇਸ਼ ਸਰਕਾਰ ਦੀ ਮੁੱਖ ਮੰਤਰੀ ਮਧੂ ਵਿਕਾਸ ਯੋਜਨਾ ਨੇ ਊਨਾ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਕਿਸਮਤ ਬਦਲ ਦਿੱਤੀ। ਅੰਬੋਟਾ ਪਿੰਡ ਦੇ ਅਨੁਭਵ ਸੂਦ ਨੇ ਸਿਰਫ਼ 1 ਲੱਖ ਰੁਪਏ ਦੇ ਨਿਵੇਸ਼ ਨਾਲ ਮਧੂ-ਮੱਖੀ ਪਾਲਣ ਸ਼ੁਰੂ ਕੀਤਾ ਅਤੇ ਅੱਜ ਉਹ ਸਾਰੇ ਖਰਚੇ ਘਟ…
-
ਜ਼ਿਲ੍ਹਾ ਪ੍ਰਸ਼ਾਸਨ ਨੇ ਵਧਦੀ ਗਰਮੀ ਸਬੰਧੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ।
News By Paigam E Jagat — May 21, 2025ਊਨਾ, 21 ਮਈ - ਊਨਾ ਜ਼ਿਲ੍ਹੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ, ਆਉਣ ਵਾਲੇ ਦਿਨਾਂ ਵਿੱਚ ਗਰਮ ਹਵਾਵਾਂ ਅਤੇ ਗਰਮੀ ਦੀਆਂ ਲਹਿਰਾਂ ਚੱਲਣ ਦੀ ਸੰਭਾਵਨਾ ਹੈ, ਅਜਿਹੀ ਸਥਿਤੀ ਵਿੱਚ, ਸਥਾਨਕ ਨਿਵਾਸੀਆਂ ਨੂੰ ਆਪਣੀ ਸਿਹਤ ਪ੍ਰਤੀ ਸਾਵਧਾਨੀ ਵਰਤਣੀ ਚਾਹ…
-
ਓਪਰੇਸ਼ਨ ਸਿੰਦੂਰ ਨੂੰ ਸਮਰਪਿਤ ਤਿਰੰਗਾ ਯਾਤਰਾ ਦਾ ਆਯੋਜਨ
News By Paigam E Jagat — May 20, 2025ਹੁਸ਼ਿਆਰਪੁਰ- ਪਾਕਿਸਤਾਨ ਦੇ ਖਿਲਾਫ ਚਲਾਏ ਗਏ "ਓਪਰੇਸ਼ਨ ਸਿੰਦੂਰ" ਦੀ ਕਾਮਯਾਬੀ ਦੇ ਬਾਅਦ ਭਾਰਤੀ ਫੌਜ ਦਾ ਧੰਨਵਾਦ ਕਰਨ ਲਈ ਹੋਸ਼ਿਆਰਪੁਰ ਵਿਚ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਰਾਸ਼ਟਰੀ ਨਾਗਰਿਕ ਸੁਰੱਖਿਆ ਮੰਚ ਵੱਲੋਂ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ।…
-
ਸਰਕਾਰੀ ਸਕੂਲ ਕਰੀਹਾ ਦਾ 12 ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ।
News By Paigam E Jagat — May 20, 2025ਨਵਾਂਸ਼ਹਿਰ 20 ਮਈ: ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਸਾਲ 2024 - 25 ਦੇ ਸੈਸ਼ਨ ਵਿਚ ਲਈ ਗਈ 12 ਵੀਂ ਜਮਾਤ ਦੀ ਪ੍ਰੀਖਿਆ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰੀਹਾ (ਸ਼ਭਸ ਨਗਰ) ਦਾ ਨਤੀਜਾ ਇਸ ਸਾਲ ਵੀ ਸ਼ਾਨਦਾਰ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰ…
-
ਕੇ. ਐਸ. ਐਮ. ਪਬਲਿਕ ਸਕੂਲ, ਨਵਾਂਸ਼ਹਿਰ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ 100 ਫੀਸਦੀ
News By Paigam E Jagat — May 20, 2025ਨਵਾਂਸ਼ਹਿਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ 2024-25 ਦਾ ਦਸਵੀਂ ਦੇ ਐਲਾਨੇ ਗਏ ਨਤੀਜੇ ਵਿੱਚ ਕੇ. ਐਸ. ਐਮ. ਪਬਲਿਕ ਸਕੂਲ, ਗੜ੍ਹਸ਼ੰਕਰ ਰੋਡ, ਨਵਾਂਸ਼ਹਿਰ ਦਾ ਨਤੀਜਾ 100 ਫ਼ੀਸਦੀ ਰਿਹਾ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸੰਤੋਸ਼ ਬੋਪਾਰਾਏ ਨੇ ਦੱਸ…
-
ਬਿਮਾਰੀਆਂ ਤੋਂ ਬਚਾਅ ਲਈ ਪੁਖਤਾ ਪ੍ਰਬੰਧ ਕੀਤੇ ਜਾਣ - ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ
News By Paigam E Jagat — May 20, 2025ਗੜ੍ਹਸ਼ੰਕਰ- ਗਰਮੀ ਦੀ ਰੁੱਤ ਦੀ ਸ਼ੁਰੂਆਤ ਦੇ ਨਾਲ ਹੀ ਮੱਛਰ ਮੱਖੀਆਂ ਨੇ ਸ਼ਹਿਰ ਦੇ ਗਲੀ ਮੁਹੱਲਿਆਂ ਵਿੱਚ ਮੋਰਚੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਜਿਸ ਦਾ ਮੁੱਖ ਕਾਰਨ ਹਰ ਮੁਹੱਲੇ ਚ ਕੁੜੇ ਦੇ ਡੰਪ ਅਤੇ ਸ਼ਹਿਰ ਦੇ ਮੁੱਖ ਨਾਲਿਆਂ ਚ ਗੰਦੇ ਪਾਣੀ ਦਾ ਨਿਕਾਸ ਨਾ ਹੋਣਾ ਹੈ। ਇਹ…
-
ਮਾਹੀ ਜਠੇਰਿਆ ਦਾ ਸਾਲਾਨਾ ਜੋੜ ਮੇਲਾ ਮਨਾਇਆ
News By Paigam E Jagat — May 20, 2025ਬੰਗਾ- ਬੰਗਾ ਨਜ਼ਦੀਕ ਪਿੰਡ ਜੰਡਿਆਲਾ ਜਿਲ੍ਹਾ ਸ਼. ਭ. ਸ. ਨਗਰ ਵਿਖ਼ੇ ਮਾਹੀ ਜਠੇਰਿਆ ਦਾ ਸਾਲਾਨਾ ਜੋੜ ਮੇਲਾ ਵੱਖ ਵੱਖ ਪਿੰਡਾਂ ਦੀਆਂ ਸੰਗਤਾਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਮੇਲੇ ਵਾਲੇ ਦਿਨ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਧਾਰਮਿ…
-
ਰੰਜਿਸ਼ ਦੇ ਚਲਦਿਆਂ ਪੁਰਾਣੇ ਬੱਸ ਸਟੈਂਡ ਨਜਦੀਕ ਅਟਵਾਲ ਮੀਟ ਸ਼ਾਪ ਵਿੱਚ ਹੋਈ ਰਾਤ ਨੂੰ ਸਮਾਨ ਦੀ ਬੁਰੀ ਤਰ੍ਹਾਂ ਭੰਨ ਤੋੜ
News By Paigam E Jagat — May 20, 2025ਪਟਿਆਲਾ – ਪੁਰਾਣੇ ਬੱਸ ਸਟੈਂਡ ਨਜ਼ਦੀਕ ਮੀਟ ਮਾਰਕੀਟ ਵਿਖੇ ਅੱਟਵਾਲ ਚਿਕਨ ਸੈਂਟਰ ਦੇ ਸ਼ਟਰ ਦਾ ਤਾਲਾ ਤੋੜ ਕੁਝ ਨੌਜਵਾਨਾਂ ਵੱਲੋਂ ਦੁਕਾਨ ਦੇ ਸਮਾਨ ਏ.ਸੀ., ਰੇਫਰੀਜਰੇਟਰ, ਕਾਉਂਟਰ ਐਲ.ਈ.ਡੀ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਗਈ। ਦੁਕਾਨ ਮਾਲਕਾਂ ਅਨੁਸਾਰ ਕੁਝ ਨਗਦੀ ਤੇ ਵੀ…
-
ਸ਼ੋ੍ਮਣੀ ਅਕਾਲੀ ਦਲ ਦੇ ਹਲਕਾ ਲੁਧਿਆਣਾ ਪੱਛਮੀ ਤੋਂ ਉੱਪ ਚੋਣ ਲੜ ਰਹੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਘਰ ਘਰ ਜਾਕੇ ਕੀਤਾ ਚੋਣ ਪਰਚਾਰ
News By Paigam E Jagat — May 20, 2025ਲੁਧਿਆਣਾ- ਸ਼ੋ੍ਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਉੱਪ ਚੋਣ ਲੜ ਰਹੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਜੀ ਦੇ ਚੋਣ ਪ੍ਰਚਾਰ ਨੂੰ ਘਰ ਘਰ ਤੱਕ ਪਹੁੰਚ ਲਈ ਰਣਨੀਤੀ ਤਹਿ ਕਰਨ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾ…
-
78ਵੇਂ ਸਾਲਾਨਾ ਮਾਤਾ ਭੱਦਰਕਾਲੀ ਮੇਲੇ ਤੇ 23 ਮਈ ਨੂੰ ਸਵੇਰੇ 8 ਵਜੇ ਤੋਂ 10 ਵਜੇ ਤੱਕ ਹੋਵੇਗਾ ਵਿਸ਼ਾਲ ਕਵੀ ਦਰਬਾਰ ----ਕੰਵਰ ਇਕਬਾਲ ਸਿੰਘ
News By Paigam E Jagat — May 20, 2025ਕਪੂਰਥਲਾ (ਪੈਗਾਮ ਏ ਜਗਤ)- ਮਾਤਾ ਭੱਦਰਕਾਲੀ ਮੇਲਾ ਕਮੇਟੀ ਵੱਲੋਂ ਮਿਤੀ 22 ਅਤੇ 23 ਮਈ ਨੂੰ ਕਰਵਾਏ ਜਾ ਰਹੇ 78ਵੇਂ ਸਲਾਨਾ ਮੇਲੇ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੱਕ ਵਿਸ਼ਾਲ ਕਵੀ ਦਰਬਾਰ ਮਿਤੀ 23 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ ਠੀਕ 8 ਵਜੇ ਤੋਂ ਲੈ ਕੇ 10 ਵਜੇ ਤ…