World News
Everything beyond India
-
ਇਪਟਾ ਦੇ 82ਵੇਂ ਸਥਾਪਨਾ ਦਿਵਸ ਦਾ ਆਯੋਜਨ 25 ਮਈ ਨੂੰ
News By Paigam E Jagat — May 21, 2025ਐਸ ਏ ਐਸ ਨਗਰ, 21 ਮਈ- ਇਪਟਾ, ਪੰਜਾਬ ਵੱਲੋਂ 82 ਸਾਲ ਪਹਿਲਾਂ ਹੋਂਦ ਵਿੱਚ ਆਈ ਇਪਟਾ ਦਾ 82ਵਾਂ ਸਥਾਪਨਾ ਦਿਵਸ 25 ਮਈ ਨੂੰ ਪੰਜਾਬ ਭਰ ਵਿੱਚ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਪਟਾ ਪੰਜਾਬ ਦੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਨੇ ਕਿਹਾ ਕਿ ਇਸ ਵਾਰ ਇ…
-
ਵੇਦ ਸਿੱਖਿਆ ਮੰਦਿਰ ਗੁਰੂਕੁਲ ਦੇ ਬੱਚਿਆਂ ਲਈ ਸਾਮਾਨ ਦਿੱਤਾ
News By Paigam E Jagat — May 21, 2025ਐਸ ਏ ਐਸ ਨਗਰ, 21 ਮਈ- ਮਾਂ ਅੰਨਪੂਰਨਾ ਸੇਵਾ ਸਮਿਤੀ ਮੁਹਾਲੀ ਵੱਲੋਂ ਨਿਊ ਕ੍ਰਿਕੇਟ ਸਟੇਡੀਅਮ ਪਿੰਡ ਤੀੜਾ, ਨਿਊ ਚੰਡੀਗੜ੍ਹ ਵਿੱਚ ਵੇਦ ਸਿੱਖਿਆ ਮੰਦਿਰ ਗੁਰੂਕੁਲ ਦਾ ਸੰਚਾਲਨ ਕਰਨ ਵਾਲੇ ਸਵਾਮੀ ਡਾਕਟਰ ਬ੍ਰਹਮਾ ਸਵਰੂਪ ਮਹਾਰਾਜ ਠਾਕੁਰਦਵਾਰਾ ਮੰਦਿਰ ਦੇ ਗੁਰੂਕੁਲ ਦੇ ਬੱਚਿਆਂ…
-
ਫੇਜ਼ 1 ਵਿੱਚ ਗੰਦਗੀ ਦੇ ਢੇਰ ਤੋਂ ਲੋਕ ਪ੍ਰੇਸ਼ਾਨ
News By Paigam E Jagat — May 21, 2025ਐਸ ਏ ਐਸ ਨਗਰ, 21 ਮਈ- ਸਥਾਨਕ ਫੇਜ਼ 1 ਦੇ ਕਮਿਊਨਿਟੀ ਸੈਂਟਰ ਦੇ ਬਾਹਰ ਦੀਵਾਰ ਦੇ ਨਾਲ ਗੰਦਗੀ ਦਾ ਢੇਰ ਪਿਆ ਹੈ। ਇਸ ਦੇ ਸਾਹਮਣੇ ਕੋਠੀਆਂ ਅਤੇ ਮਕਾਨ ਵੀ ਹਨ ਅਤੇ ਨਾਲ ਹੀ ਪਾਰਕ ਹੈ। ਇਸ ਗੰਦਗੀ ਦੇ ਢੇਰ ਵਿੱਚੋਂ ਬਹੁਤ ਗੰਦੀ ਬਦਬੂ ਆਉਂਦੀ ਹੈ, ਜਿਸ ਕਾਰਨ ਨੇੜਲੇ ਮਕਾਨਾਂ ਦੇ…
-
VMC ਦੀ ਰਾਸ਼ਟਰੀ ਦਾਖਲਾ ਪ੍ਰੀਖਿਆ 25 ਮਈ 2025 ਨੂੰ ਹੋਵੇਗੀ।
News By Paigam E Jagat — May 21, 2025ਮੋਹਾਲੀ: ਵਿਦਿਆ ਮੰਦਰ ਕਲਾਸਾਂ (VMC) ਦੇਸ਼ ਦੀ ਇੱਕ ਮਸ਼ਹੂਰ ਕੋਚਿੰਗ ਸੰਸਥਾ ਹੈ ਜੋ JEE (ਮੇਨ ਅਤੇ ਐਡਵਾਂਸਡ), NEET ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਮਾਹਰ ਹੈ। VMC ਆਪਣੇ ਫਲੈਗਸ਼ਿਪ ਟੈਸਟ ਯਾਨੀ NAT ਲਈ ਤਿਆਰ ਹੈ ਜਿਸ ਰਾਹੀਂ ਵਿਦਿਆਰਥੀ ਦਾਖਲਾ ਅਤੇ…
-
ਪੀ.ਆਰ.ਟੀ.ਸੀ. ਪੈਨਸ਼ਨਰਾਂ ਦੀ ਹੋਈ ਮਾਸਿਕ ਮੀਟਿੰਗ; ਬਕਾਏ ਨਾ ਮਿਲਣ ਤੇ ਕੀਤਾ ਰੋਸ
News By Paigam E Jagat — May 21, 2025ਪਟਿਆਲਾ : ਅੱਜ ਇੱਥੇ ਪੀ.ਆਰ.ਟੀ.ਸੀ. ਦੇ ਪੈਨਸ਼ਨਰਾਂ ਦੀ ਮਾਸਿਕ ਮੀਟਿੰਗ ਕੇਂਦਰੀ ਬਾਡੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵੱਖ—ਵੱਖ ਡਿਪੂਆਂ ਤੋਂ ਭਾਰੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ ਅਤੇ ਲੰਮੀ ਦੇਰ ਤੋਂ ਪਏ ਬਕਾਏ…
-
ਰੋਗ ਰਹਿਤ ਜੀਵਨ ਤੇ ਮਾਨਸਿਕ ਤੌਰ ਤੇ ਤਨਾਅ ਮੁਕਤ ਰਹਿਣ ਲਈ ਨਿਰੰਤਰ ਯੋਗ ਅਭਿਆਸ ਜ਼ਰੂਰੀ–ਐਸ.ਡੀ. ਐਮ ਦਮਨਦੀਪ ਕੌਰ
News By Paigam E Jagat — May 21, 2025ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਮਈ, 2025: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਨਿਰੋਈ ਸਿਹਤ ਪ੍ਰਦਾਨ ਕਰਨ ਦੇ ਮਿਸ਼ਨ ਨਾਲ ਸ਼ੁਰੂ ਕੀਤੀ ਸੀ ਐਮ ਦੀ ਯੋਗਸ਼ਾਲਾ ਤਹਿਤ ਲਾਏ ਜਾ ਰਹੇ ਯੋਗਾ ਸੈਸ਼ਨਾਂ ਵਿੱਚ ਹਿੱਸਾ ਲੈ ਕੇ ਲੋਕ ਸਿਹਤਮੰਤ ਜੀਵਨ ਅਤੇ ਤਨਾਅ…
-
ਫੀਲਡ ਕਾਮਿਆ ਨੇ ਧਰਨਾ ਦੇ ਕੇ ਕੀਤਾ ਲਗਾਤਾਰ ਸੰਘਰਸ ਦਾ ਐਲਾਨ
News By Paigam E Jagat — May 21, 2025ਪਟਿਆਲਾ 21 ਮਈ- ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਜੋਨ ਪਟਿਆਲਾ ਵੱਲੋ ਹਲਕਾ ਦਫਤਰ ਅਗੇ ਧਰਨਾ ਦੇ ਕੇ ਮੰਗ ਪੱਤਰ ਨਿਗਰਾਨ ਇੰਜਨੀਅਰ ਰਾਹੀ ਪੰਜਾਬ ਸਰਕਾਰ ਤੇ ਉਚ ਅਧਿਕਾਰੀਆਂ ਨੂੰ ਭੈਜਿਆ ਧਰਨੇ ਨੂੰ ਸਬੋਧਨ ਕਰਦਿਆਂ ਕੁਲਦੀਪ ਸਿੰਘ ਘੱਗਾ, ਰਾਜਪਾਲ…
-
ਪੀ.ਟੀ.ਆਈ.ਐਸ. ਟੈਕ ਫੈਸਟ ਵਿੱਚ ਸਰਕਾਰੀ ਪੋਲਟੈਕਨਿਕ ਕਾਲਜ ਖੂਨੀਮਾਜਰਾ ਦੀ ਸ਼ਾਨਦਾਰ ਜਿੱਤ 7 ਇਨਾਮ ਆਪਣੇ ਨਾਮ ਕੀਤੇ
News By Paigam E Jagat — May 21, 2025ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਮਈ: ਸਰਕਾਰੀ ਪੋਲਟੈਕਨਿਕ ਕਾਲਜ ਖੂਨੀਮਾਜਰਾ ਨੇ ਪ੍ਰਸਿੱਧ ਰਾਜ ਪੱਧਰੀ ਪੀ.ਟੀ.ਆਈ.ਐਸ. ਟੈਕ ਫੈਸਟ ਵਿੱਚ ਪ੍ਰਿੰਸੀਪਲ ਰਕਸ਼ਾ ਕਿਰਨ ਦੀ ਅਗਵਾਈ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁੱਲ ਸੱਤ ਇਨਾਮ ਜਿੱਤੇ ਹਨ। ਕਾਲਜ ਨੇ ਇਲੈਕਟ੍ਰੀਕਲ ਇੰਜੀਨੀ…
-
ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿੱਚ ਟ੍ਰੈਫ਼ਿਕ ਨਿਯਮਾਂ ਅਤੇ ਨਸ਼ਿਆਂ ਵਿਰੁੱਧ ਸੈਮੀਨਾਰ ਦਾ ਆਯੋਜਨ
News By Paigam E Jagat — May 21, 2025ਐੱਸ ਏ ਐੱਸ ਨਗਰ, 21 ਮਈ 2025: ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਮੋਹਾਲੀ ਵਿੱਚ ਮੋਹਾਲੀ ਦੇ ਐੱਸ .ਐੱਸ .ਪੀ ਹਰਮਨਦੀਪ ਸਿੰਘ ਹੰਸ, ਐਸ.ਪੀ ਨਵਨੀਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾ ਤੇ ਉਹਨਾਂ ਦੀ ਅਗਵਾਈ ਵਿੱਚ ਚੱਲ ਰਹੀ ਮੁਹਿੰਮ ' ਯੁੱਧ ਨਸ਼ਿਆਂ ਵਿਰੁੱਧ ' ਅਤੇ ਟ੍ਰੈਫਿ…
-
ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਕੁਇਜ਼ ਮੁਕਾਬਲਿਆਂ ਲਈ ਐਂਟਰੀਆਂ ਦੀ ਮੰਗ
News By Paigam E Jagat — May 21, 2025ਗੜ੍ਹਸ਼ੰਕਰ 21 ਮਈ:- ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰ ਸਾਲ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵ…
-
ਧੰਨ- ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 15 ਜੂਨ ਦਿਨ ਐਤਵਾਰ ਨੂੰ ਲਗਾਈ ਜਾਵੇਗੀ ਠੰਡੇ ਮਿੱਠੇ ਜਲ ਦੀ ਛਬੀਲ
News By Paigam E Jagat — May 21, 2025ਮਾਹਿਲਪੁਰ, 21 ਮਈ- ਪੰਜਵੇਂ ਪਾਤਸ਼ਾਹ ਧੰਨ- ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 15 ਜੂਨ ਦਿਨ ਐਤਵਾਰ ਨੂੰ ਨਿਰਮਲ ਆਸ਼ਰਮ ਡੇਰਾ ਪ੍ਰੇਮਸਰ ਪਿੰਡ ਬਾੜੀਆਂ ਕਲਾਂ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਛੋਲੇ ਪੂਰੀਆਂ ਦਾ ਲੰਗਰ ਲਗਾਇਆ ਜਾ…
-
ਖ਼ਾਲਸਾ ਕਾਲਜ ਦਾ ਬੀ.ਐੱਸ.ਸੀ. ਬੀ.ਐੱਡ. ਅਤੇ ਬੀ.ਏ. ਬੀ.ਐੱਡ ਦੇ ਸੱਤਵੇਂ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ
News By Paigam E Jagat — May 21, 2025ਗੜ੍ਹਸ਼ੰਕਰ- ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਐਜੂਕੇਸ਼ਨ ਵਿਭਾਗ ’ਚ ਚੱਲ ਰਹੇ ਚਾਰ ਸਾਲਾ ਇੰਟਗ੍ਰੇਟਿਡ ਕੋਰਸਾਂ ਬੀ.ਐੱਸ.ਸੀ. ਬੀ.ਐੱਡ. ਅਤੇ ਬੀ.ਏ. ਬੀ.ਐੱਡ ਦੇ ਸੱਤਵੇਂ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ ਹਨ। ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਨਤੀਜਿਆ…