World News
Everything beyond India
-
ਨਸ਼ਾ ਮੁਕਤੀ ਯਾਤਰਾ ਮੁਹਿੰਮ ਨਸ਼ੇ ਨੂੰ ਕਰੇਗੀ ਜੜ੍ਹੋਂ ਖਤਮ-ਵਿਧਾਇਕ ਕੁਲਜੀਤ ਸਿੰਘ ਰੰਧਾਵਾ
News By Paigam E Jagat — May 20, 2025ਲਾਲੜੂ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 20 ਮਈ: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਧਾਨ ਸਭਾ ਹਲਕਾ ਡੇਰਾਬੱਸੀ ਦੇ ਹਰ ਇੱਕ ਪਿੰਡ ਅਤੇ ਸ਼ਹਿਰੀ ਖੇਤਰ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਜੋਸ਼ੋ ਖਰੋਸ਼ ਨਾਲ ਚੱਲ ਰਹੀ ਹੈ ਅਤੇ ਵੱਖ-ਵੱਖ ਪਿੰਡਾਂ ਵਿੱਚ ਨਸ਼ਾ ਮੁਕਤ…
-
ਮੁਹਾਲੀ ਪੁਲੀਸ ਵੱਲੋਂ 25.95 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ
News By Paigam E Jagat — May 20, 2025ਐਸ ਏ ਐਸ ਨਗਰ, 20 ਮਈ- ਮੁਹਾਲੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਤੋਂ 25.95 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਸ੍ਰੀ ਹਰਸਿਮਰਨ ਸਿੰਘ ਬੁੱਲ ਨੇ ਦੱਸਿਆ ਕਿ ਐਸ ਐਸ ਪੀ ਸ੍ਰੀ ਹਰਮਨਦੀਪ ਸਿੰਘ…
-
ਵਾਰਡ ਵਾਸੀਆਂ ਨਾਲ ਕੀਤੇ ਸਾਰੇ ਵਾਇਦੇ ਪੂਰੇ ਕਰਾਂਗੇ - ਜਸਪ੍ਰੀਤ ਕੌਰ ਮੁਹਾਲੀ
News By Paigam E Jagat — May 20, 2025ਐਸ ਏ ਐਸ ਨਗਰ, 20 ਮਈ- ਸਥਾਨਕ ਫੇਜ਼ 2 (ਵਾਰਡ ਨੰਬਰ ਇੱਕ) ਦੀ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਨੇ ਕਿਹਾ ਹੈ ਕਿ ਵਾਰਡ ਵਾਸੀਆਂ ਨਾਲ ਕੀਤੇ ਸਾਰੇ ਵਾਇਦੇ ਪੂਰੇ ਕੀਤੇ ਜਾਣਗੇ। ਵਾਰਡ ਦੇ ਪਤਵੰਤੇ ਸੱਜਣ ਅਤੇ ਵਸਨੀਕਾਂ ਦੀ ਹਾਜ਼ਰੀ ਵਿੱਚ ਲਗਭਗ ਇੱਕ ਕਰੋੜ ਦੀ ਲਾਗਤ ਨਾਲ ਸੜਕਾਂ…
-
ਵਿਵੇਕ ਕ੍ਰਿਸ਼ਨ ਜੋਸ਼ੀ ਅਖਿਲ ਭਾਰਤੀ ਭਾਗਵਤ ਪ੍ਰਚਾਰ ਮੰਡਲ ਦੇ ਸੂਬਾ ਪ੍ਰਧਾਨ ਨਿਯੁਕਤ
News By Paigam E Jagat — May 20, 2025ਐਸ ਏ ਐਸ ਨਗਰ, 20 ਮਈ- ਅਖਿਲ ਭਾਰਤੀ ਭਾਗਵਤ ਪ੍ਰਚਾਰ ਮੰਡਲ ਦੇ ਰਾਸ਼ਟਰੀ ਪ੍ਰਧਾਨ, ਜਗਜੀਵਨ ਸ਼ਰਮਾ ਨੇ ਮੁਹਾਲੀ ਨਿਵਾਸੀ ਵਿਵੇਕ ਕ੍ਰਿਸ਼ਨ ਜੋਸ਼ੀ ਨੂੰ ਸਭਾ ਦਾ ਪੰਜਾਬ ਸੂਬਾ ਪ੍ਰਧਾਨ, ਜ਼ੀਰਕਪੁਰ ਨਿਵਾਸੀ ਜਨਕ ਸਿੰਗਲਾ ਨੂੰ ਸੂਬਾ ਉਪ ਪ੍ਰਧਾਨ ਅਤੇ ਫੇਜ਼ 7 ਨਿਵਾਸੀ ਆਰਕੀਟੈਕਟ…
-
ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਫਲੈਕਸ ਬੋਰਡ ਪਾੜਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ
News By Paigam E Jagat — May 20, 2025ਰਾਜਪੁਰਾ, 20 ਮਈ- ਰਾਜਪੁਰਾ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਫਲੈਕਸ ਬੋਰਡ ਪਾੜਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਜੈ ਭੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਦੀ ਅਗਵਾਈ ਹੇਠ ਐਸ ਡੀ ਐਮ ਦਫਤਰ ਰਾਜਪੁਰਾ ਵਿਖੇ ਵੱਖ ਵੱਖ ਜਥੇਬੰਦੀਆਂ ਵੱਲੋਂ ਭਾਰ…
-
ਸੈਕਟਰ 69 ਦੇ ਸਿਹਤ ਕੇਂਦਰ ਵਿੱਚ ਚੋਰੀ
News By Paigam E Jagat — May 20, 2025ਐਸ ਏ ਐਸ ਨਗਰ, 20 ਮਈ- ਸਥਾਨਕ ਸੈਕਟਰ 69 ਵਿੱਚ ਸਥਿਤ ਮੁੱਢਲਾ ਸਿਹਤ ਕੇਂਦਰ ਵਿੱਚ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਦੌਰਾਨ ਚੋਰਾਂ ਵੱਲੋਂ ਡਿਸਪੈਂਸਰੀ ਤੋਂ 19 ਟੂਟੀਆਂ, 5 ਪਾਈਪਾਂ, 3 ਤਾਰਾਂ, 1 ਵਾਟਰ ਆਰ ਓ ਦਾ ਸਟੈਬੀਲਾਈਜ਼ਰ, 1 ਏ ਸੀ ਦ…
-
ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ - ਰਜਿੰਦਰ ਧਰਮਗੜ੍ਹ
News By Paigam E Jagat — May 20, 2025ਐਸ ਏ ਐਸ ਨਗਰ, 20 ਮਈ- ਪੰਜਾਬ ਕਾਂਗਰਸ ਦੇ ਓ ਬੀ ਸੀ ਸੈੱਲ ਦੇ ਜ਼ਿਲ੍ਹਾ ਚੇਅਰਮੈਨ ਰਾਜਿੰਦਰ ਧਰਮਗੜ੍ਹ ਨੇ ਕਿਹਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਵਿਭ…
-
ਡੀ ਐਸ ਪੀ ਹਰਸਿਮਰਨ ਸਿੰਘ ਬੁੱਲ ਨੂੰ ਡੀ ਜੀ ਪੀ ਡਿਸਕ ਨਾਲ ਸਨਮਾਨਿਤ ਕੀਤਾ
News By Paigam E Jagat — May 20, 2025ਐਸ ਏ ਐਸ ਨਗਰ, 20 ਮਈ- ਪੰਜਾਬ ਸਰਕਾਰ ਵੱਲੋਂ ਡੀ ਐਸ ਪੀ ਸਿਟੀ 2 ਸ੍ਰੀ ਹਰਸਿਮਰਨ ਸਿੰਘ ਬੁੱਲ ਨੂੰ ਪੁਲੀਸ ਵਿਭਾਗ ਵਿੱਚ ਕੀਤੀਆਂ ਸ਼ਾਨਦਾਰ ਸੇਵਾਵਾਂ ਲਈ ਡੀ ਜੀ ਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ। ਡੀ ਜੀ ਪੀ ਵਿਜੀਲੈਂਸ ਅਤੇ ਇੰਟੈਲੀਜੈਂਸ ਸ੍ਰੀ ਪਰਵੀਨ ਕੁਮਾਰ ਸਿਨਹਾ ਵ…
-
ਸੁਰਜਨ ਹਿਰਦੇ ਪਾਲ ਸਿੰਘ ਯਾਦਗਾਰੀ ਨਿੱਜੀ ਚੈਰੀਟੇਬਲ ਟਰੱਸਟ ਵੱਲੋਂ ਨਗਰ ਨਿਗਮ ਮੁਹਾਲੀ ਨੂੰ 14 ਲੱਖ ਰੁਪਏ ਦੀ ਫਿਊਨਰਲ ਵੈਨ ਦਾਨ
News By Paigam E Jagat — May 20, 2025ਐਸ ਏ ਐਸ ਨਗਰ, 20 ਮਈ- ਸੁਰਜਨ ਹਿਰਦੇ ਪਾਲ ਸਿੰਘ ਯਾਦਗਾਰੀ ਨਿੱਜੀ ਚੈਰੀਟੇਬਲ ਟਰੱਸਟ ਵੱਲੋਂ ਨਗਰ ਨਿਗਮ ਮੁਹਾਲੀ ਨੂੰ ਇੱਕ ਫਿਊਨਰਲ ਵੈਨ ਦਾਨ ਕੀਤੀ ਗਈ ਹੈ ਜਿਸਦਾ ਮੁੱਲ ਲਗਭਗ 14 ਲੱਖ ਰੁਪਏ ਹੈ। ਇਹ ਵੈਨ ਸ਼ਹਿਰ ਦੀਆਂ ਤੰਗ ਗਲੀਆਂ, ਪਿੰਡਾਂ ਅਤੇ ਸੰਘਣੀਆਂ ਬਸਤੀਆਂ ਵਿੱਚੋਂ…
-
ਅਹਿਮ ਅਹੁਦਿਆਂ ਉੱਤੇ ਦਿੱਲੀ ਦੇ ਵਿਅਕਤੀਆਂ ਦੀਆਂ ਕੀਤੀਆਂ ਗਈਆਂ ਨਿਯੁਕਤੀਆਂ ਪੰਜਾਬ ਦੇ ਹਿੱਤਾਂ ਨਾਲ ਖਿਲਵਾੜ - ਬਲਬੀਰ ਸਿੰਘ ਸਿੱਧੂ
News By Paigam E Jagat — May 20, 2025ਐਸ.ਏ.ਐਸ. ਨਗਰ, 20 ਮਈ- ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਅਹਿਮ ਜਨਤਕ ਅਹੁਦਿਆਂ ਉੱਤੇ ਦਿੱਲੀ ਦੇ ਵਿਅਕਤੀਆਂ ਦੀਆਂ ਨਿਯੁਕਤੀਆਂ ਕਰਕੇ ਪੰਜਾਬ ਦੇ ਹਿੱਤਾਂ ਨਾਲ ਖਿਲਵਾੜ ਕੀਤਾ ਜ…
-
ਸਹਿਕਾਰਤਾ ਵਿਭਾਗ ਦੇ ਵੱਖ ਵੱਖ ਅਦਾਰਿਆਂ ਵਿੱਚਲੇ ਭ੍ਰਿਸ਼ਟਾਚਾਰ ਤੇ ਕਾਬੂ ਕਰੇ ਸਰਕਾਰ - ਬਲਬੀਰ ਸਿੰਘ ਰਾਜੇਵਾਲ
News By Paigam E Jagat — May 20, 2025ਚੰਡੀਗੜ੍ਹ, 20 ਮਈ- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਸ੍ਰੀ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਇਸ ਵੇਲੇ ਸਹਿਕਾਰਤਾ ਵਿਭਾਗ ਦੇ ਵੱਖ ਵੱਖ ਅਦਾਰਿਆਂ ਦਾ ਜੋ ਬੁਰਾ ਹਾਲ ਹੈ, ਉਸਨੂੰ ਮੁੱਖ ਰੱਖਦਿਆਂ ਕਿਹਾ ਜਾ ਸਕਦਾ ਹੈ ਕਿ ਜੇ ਫੌਰੀ ਕਦਮ ਨਾ ਚੁੱ…
-
ਹਰਪਾਲਪੁਰ ਪੀਰ ਦੀ ਦਰਗਾਹ ਤੇ ਸਲਾਨਾ ਭੰਡਾਰਾ ਤੇ ਕਵਾਲੀਆਂ ਦੀ ਮਹਿਫਲ 24 ਨੂੰ
News By Paigam E Jagat — May 20, 2025ਘਨੌਰ, 20 ਮਈ- ਹਰਪਾਲਪੁਰ ਭੁੱਠਾ ਥੇਹ ਦੇ ਸਾਹਮਣੇ ਪੀਰ ਦੀ ਦਰਗਾਹ ਤੇ ਸਲਾਨਾ ਭੰਡਾਰਾ ਕਰਵਾਇਆ ਜਾ ਰਿਹਾ ਹੈ ਜਿਸ ਦੌਰਾਨ ਵਿਸ਼ੇਸ਼ ਤੌਰ ਤੇ ਕਵਾਲੀਆਂ ਦੀ ਮਹਿਫਲ ਸਜਾਈ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭੁੱਠੇ ਦੇ ਮਾਲਿਕ ਸਾਗਰ ਸਿੰਗਲਾ ਨੇ ਦੱਸਿਆ ਕਿ 24 ਮਈ ਨੂੰ ਪ…