World News
Everything beyond India
-
ਦਸ ਭਾਰਤੀਆਂ ਸਣੇ ਸੌ ਤੋਂ ਵੱਧ ਪਰਬਤਾਰੋਹੀਆਂ ਦਾ ਸਨਮਾਨ
News By Paigam E Jagat — May 28, 2025ਕਾਠਮੰਡੂ: ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ ਐਵਰੈਸਟ ’ਤੇ ਐਡਮੰਡ ਹਿਲੇਰੀ ਅਤੇ ਤੇਨਜਿੰਗ ਨੋਗਰੇ ਵੱਲੋਂ ਪਹਿਲੀ ਸਫਲ ਚੜ੍ਹਾਈ ਦੀ ਯਾਦ ਵਿੱਚ ਅੱਜ ਨੇਪਾਲ ਵਿੱਚ ਸਨਮਾਨਿਤ ਕੀਤੇ ਗਏ 100 ਤੋਂ ਵੱਧ ਪਰਬਤਾਰੋਹੀਆਂ ਵਿੱਚ ਦਸ ਭਾਰਤੀ ਪਰਬਤਾਰੋਹੀ ਵੀ ਸ਼ਾਮਲ ਹਨ। ਸੈਰ-ਸਪਾਟਾ, ਸਭਿਆ…
-
ਮੱਧ ਪ੍ਰਦੇਸ਼ ਦੇ ਕਾਨਹਾ ਰਾਸ਼ਟਰੀ ਪਾਰਕ ਵਿੱਚ ਸ਼ੇਰਨੀ ਮ੍ਰਿਤਕ ਮਿਲਣ
News By Paigam E Jagat — May 28, 2025ਮੰਡਲਾ (ਮੱਧ ਪ੍ਰਦੇਸ਼), 28 ਮਈ- ਮੱਧ ਪ੍ਰਦੇਸ਼ ਦੇ ਕਾਨਹਾ ਰਾਸ਼ਟਰੀ ਪਾਰਕ ਵਿੱਚ ਇੱਕ ਪਹਾੜੀ ’ਤੇ ਦੋ ਚੱਟਾਨਾਂ ਵਿਚਕਾਰਲੀ ਥਾਂ ਵਿਚ ਫਸਣ ਤੋਂ ਬਾਅਦ ਇੱਕ ਸ਼ੇਰਨੀ ਦੀ ਮੌਤ ਹੋ ਗਈ। ਫੀਲਡ ਡਾਇਰੈਕਟਰ ਰਵਿੰਦਰ ਮਣੀ ਤ੍ਰਿਪਾਠੀ ਨੇ ਕਿਹਾ ਕਿ 8 ਤੋਂ 10 ਸਾਲ ਦੀ ਉਮਰ ਵਰਗ ਦਾ ਇਹ…
-
ਮੁਹਾਲੀ ਨਗਰ ਨਿਗਮ ਨੂੰ ਵਿਕਾਸ ਕਾਰਜਾਂ ਲਈ ਮਦਦ ਦੇਣ ਦੀ ਥਾਂ ਉਲਟਾ ਰੋੜੇ ਅਟਕਾ ਰਹੀ ਹੈ ਸਰਕਾਰ - ਮੇਅਰ ਜੀਤੀ ਸਿੱਧੂ
News By Paigam E Jagat — May 28, 2025ਐਸ ਏ ਐਸ ਨਗਰ, 28 ਮਈ- ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਮੁਹਾਲੀ ਨਗਰ ਨਿਗਮ ਨੂੰ ਵਿਕਾਸ ਕਾਰਜਾਂ ਲਈ ਮਦਦ ਦੇਣ ਦੀ ਥਾਂ ਉਲਟਾ ਰੋੜੇ ਅਟਕਾ ਰਹੀ ਹੈ। ਸੈਕਟਰ 77 ਵਿਚ ਪੇਵਰ ਬਲਾਕ ਅਤੇ ਪਾਰਕਾਂ ਦੇ ਵਿਕਾਸ ਕੰਮ ਆਰੰਭ ਕ…
-
ਕਾਂਗਰਸੀ ਵਰਕਰਾਂ ਦੀ ਮੀਟਿੰਗ ਆਯੋਜਿਤ
News By Paigam E Jagat — May 28, 2025ਕੁਰਾਲੀ, 28 ਮਈ- ਹਲਕਾ ਖਰੜ ਦੇ ਪਿੰਡ ਨਨਹੇੜੀਆਂ ਵਿਖੇ ਕਾਂਗਰਸੀ ਵਰਕਰਾਂ ਦੀ ਇਕ ਮੀਟਿੰਗ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਸੂਬੇ ਵਿਚ ਚੱਲ ਰਹੀ ਅਰਾਜਕਤਾ ਅਤੇ ਲੋਕ-ਵਿਰੋਧੀ ਨੀਤੀਆਂ ਦਾ ਵਿਰੋਧ ਕੀਤਾ ਗ…
-
ਗਿਆਨ ਜੋਤੀ ਗਲੋਬਲ ਸਕੂਲ ਵਿਖੇ ਵਿਦਿਆਰਥੀ ਕੌਂਸਲ ਦੀ ਚੋਣ ਲਈ ਸਮਾਗਮ ਆਯੋਜਿਤ
News By Paigam E Jagat — May 28, 2025ਐਸ ਏ ਐਸ ਨਗਰ, 28 ਮਈ- ਗਿਆਨ ਜੋਤੀ ਗਲੋਬਲ ਸਕੂਲ, ਫੇਜ 2, ਮੁਹਾਲੀ ਵਿਖੇ ਅਕਾਦਮਿਕ ਸੈਸ਼ਨ 2025-26 ਲਈ ਵਿਦਿਆਰਥੀ ਕੌਂਸਲ ਦੀ ਚੋਣ ਸੰਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮਾਨਵੀ ਨੂੰ ਹੈੱਡ ਗਰਲ ਅਤੇ ਸਿਧਾਂਤ ਨੂੰ ਹੈੱਡ ਬੁਆਏ ਨਿਯੁਕਤ ਕੀਤਾ ਗਿਆ। ਪ੍ਰਾਚੀ ਨੂੰ ਸ…
-
ਸੈਕਟਰ 67 ਵਿਖੇ ਬਿਜਲੀ ਦੇ ਭਾਰੀ ਸੰਕਟ ਦੇ ਸਤਾਏ ਵਸਨੀਕਾਂ ਨੇ ਕੀਤੀ ਮੀਟਿੰਗ
News By Paigam E Jagat — May 28, 2025ਐਸ ਏ ਐਸ ਨਗਰ, 28 ਮਈ- ਮੁਹਾਲੀ ਦੇ ਸੈਕਟਰ 67 ਵਿਖੇ ਬਿਜਲੀ ਸਪਲਾਈ ਦੇ ਭਾਰੀ ਸੰਕਟ ਕਾਰਨ ਤੰਗ ਹੋਏ ਵਸਨੀਕਾਂ ਵੱਲੋਂ ਆਈ.ਐਸ. ਪਰਮਾਰ ਅਤੇ ਆਰ.ਡਬਲਯੂ.ਏ.-ਜਲਵਾਯੂ ਵਿਹਾਰ ਸੈਕਟਰ 67 ਦੇ ਜਨਰਲ ਸਕੱਤਰ ਸ਼੍ਰੀ ਬੀ.ਐਸ. ਢਿੱਲੋਂ ਦੀ ਅਗਵਾਈ ਹੇਠ ਕਮਿਊਨਿਟੀ ਸੈਂਟਰ ਵਿਖੇ ਭਾਰੀ ਇਕ…
-
ਸ਼ਹਿਰ ਦੀ ਸਫਾਈ ਦੇ ਮੁੱਦੇ ’ਤੇ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਡਿਪਟੀ ਕਮਿਸ਼ਨਰ ਨਾਲ ਕੀਤੀ ਮੁਲਾਕਾਤ
News By Paigam E Jagat — May 28, 2025ਐਸ ਏ ਐਸ ਨਗਰ, 28 ਮਈ- ਮੁਹਾਲੀ ਸ਼ਹਿਰ ਵਿਚ ਦਿਨੋਂ-ਦਿਨ ਵੱਧ ਰਹੀ ਗੰਦਗੀ ਅਤੇ ਕੂੜੇ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਡਿਪਟੀ ਕਮਿਸ਼ਨਰ ਮੁਹਾਲੀ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਇਸ ਕਾਰ…
-
ਯੂ.ਪੀ. ਤੋਂ ਅਸਲਾ ਲਿਆ ਕੇ ਮੁਹਾਲੀ ਵਿਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਅਤੇ ਬਦਮਾਸ਼ੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਕਾਬੂ
News By Paigam E Jagat — May 28, 2025ਐਸ ਏ ਐਸ ਨਗਰ, 28 ਮਈ- ਮੁਹਾਲੀ ਪੁਲੀਸ ਨੇ ਅਸਲੇ ਦੀ ਨੋਕ ’ਤੇ ਮੁਹਾਲੀ ਵਿਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਹਨਾਂ ਵਿਅਕਤੀਆਂ ਤੋਂ ਇਕ ਦੇਸੀ ਕੱਟਾ 315 ਸਮੇਤ ਇਕ ਜਿੰਦਾ ਕਾਰਤੂਸ 315 ਬੋਰ, ਅਤੇ ਇਕ ਦੇਸ…
-
ਡੇਰਾ ਰਤਨਪੁਰੀ ਜੇਜੋ ਦੋਆਬਾ ਵਿਖੇ ਧੰਨ- ਧੰਨ ਸੁਆਮੀ ਰਤਨ ਦਾਸ ਮਹਾਰਾਜ ਜੀ ਦੀ 42ਵੀਂ ਸਾਲਾਨਾ ਬਰਸੀ ਮੌਕੇ ਧਾਰਮਿਕ ਸਮਾਗਮ 8 ਜੂਨ ਦਿਨ ਐਤਵਾਰ ਨੂੰ
News By Paigam E Jagat — May 28, 2025ਮਾਹਿਲਪੁਰ, 28 ਮਈ- ਸ਼ਿਵਾਲਕ ਪਹਾੜੀਆਂ ਦੀ ਗੋਦ ਵਿਚ ਵੱਸਦੇ ਅਤੇ ਹਿਮਾਚਲ ਪ੍ਰਦੇਸ਼ ਦੀ ਸੀਮਾ ਨਾਲ ਪੈਂਦੇ ਪਿੰਡ ਜੇਜੋ ਦੋਆਬਾ ਵਿਖੇ ਸਥਿਤ ਡੇਰਾ ਰਤਨਪੁਰੀ ਵਿਖੇ ਧੰਨ- ਧੰਨ 108 ਸੰਤ ਰਤਨ ਦਾਸ ਮਹਾਰਾਜ ਜੀ ਦੀ 42ਵੀਂ ਸਾਲਾਨਾ ਬਰਸੀ ਡੇਰਾ ਸੰਚਾਲਕ ਸੰਤ ਬੀਬੀ ਮੀਨਾ ਦੇਵੀ ਜੀ…
-
ਸੈਕਟਰ 76-80 ਐਂਟੀ ਇਨਹਾਂਸਮੈਂਟ ਸੰਘਰਸ਼ ਕਮੇਟੀ ਵੱਲੋਂ ਰੋਸ ਮਾਰਚ
News By Paigam E Jagat — May 28, 2025ਐਸ ਏ ਐਸ ਨਗਰ, 28 ਮਈ- ਗਮਾਡਾ ਵੱਲੋਂ ਸੈਕਟਰ 76-80 ਦੇ ਅਲਾਟੀਆਂ ਅਤੇ ਖਰੀਦਦਾਰਾਂ ਤੋਂ ਐਡੀਸ਼ਨਲ ਕੀਮਤ ਵਸੂਲਣ ਦੇ ਵਿਰੋਧ ਵਿਚ ਸੈਕਟਰ 76-80 ਐਂਟੀ ਇਨਹਾਂਸਮੈਂਟ ਸੰਘਰਸ਼ ਕਮੇਟੀ ਵੱਲੋਂ ਅੱਜ ਰੋਸ ਮਾਰਚ ਕੱਢਿਆ ਗਿਆ ਜਿਹੜਾ ਗੁਰਦੁਆਰਾ ਸ੍ਰੀ ਸਿੰਘ ਸ਼ਹੀਦਾਂ ਤੋਂ ਆਰੰਭ ਹੋ ਕੇ…
-
ਤੱਖੀਆਂ ਬਾਗ ਦਰਬਾਰ ਕਾਕੇ ਸ਼ਾਹ ਵਿਖ਼ੇ ਸਲਾਨਾ ਜੋੜ ਮੇਲਾ ਮਨਾਇਆ
News By Paigam E Jagat — May 28, 2025ਪਿੰਡ ਦੁਸਾਂਝ ਕਲਾਂ ਵਿਖ਼ੇ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਅਤੇ ਗ੍ਰਾਮ ਪਚਾਇਤ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਤੱਖੀਆਂ ਬਾਗ ਦਰਬਾਰ ਕਾਕੇ ਸ਼ਾਹ ਦੁਸਾਂਝ ਕਲਾਂ ਵਿਖ਼ੇ ਸਲਾਨਾ ਜੋੜ ਮੇਲਾ ਮਨਾਇਆ ਗਿਆ, ਇਸ ਮੌਕੇ ਮੇਲੇ ਵਾਲੇ ਦਿਨ ਝੰਡੇ ਦੀ ਰਸਮ ਉਪਰੰਤ ਚਾਦਰ ਦੀ ਰਸਮ ਕ…
-
ਚੰਡੀਗੜ੍ਹ ਦੇ ਬੱਚਿਆਂ ਨੇ ਕਰਨਾਟਕ ਦਾ ਪਹਿਰਾਵਾ ਪਾ ਕੇ ਕੀਤੀ ਮਸਤੀ
News By Paigam E Jagat — May 28, 2025ਚੰਡੀਗੜ੍ਹ, 28 ਮਈ- ਭਾਰਤੀ ਭਾਸ਼ਾ ਸਮਰ ਕੈਂਪ ਤਹਿਤ ਸੈਕਟਰ 37 ਦੇ ਸਰਕਾਰੀ ਸਕੂਲ ਵਿਚ ਕੰਨੜ ਭਾਸ਼ਾ ਦੀ ਕਲਾਸ ਵਿਚ ਚੰਡੀਗੜ੍ਹ ਦੇ ਬੱਚਿਆਂ ਨੇ ਕਰਨਾਟਕ ਦਾ ਪਹਿਰਾਵਾ ਪਾ ਕੇ ਮਸਤੀ ਕੀਤੀ। ਇਸ ਮੌਕੇ ਬੱਚੇ ਕਰਨਾਟਕ ਦੀ ਸਾੜੀ ਅਤੇ ਪਹਿਰਾਵਾ ਪਾ ਕੇ ਆਏ। ਕੰਨੜ ਪੜ੍ਹਾਉਣ ਵਾਲੀ ਸ਼੍ਰ…