World News
Everything beyond India
-
ਪਿਪਲੀਵਾਲ ਪਿੰਡ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਰੰਗਾਂ ਵਿੱਚ ਰੰਗਿਆ ਗਿਆ।
News By Paigam E Jagat — May 28, 2025ਗੜ੍ਹਸ਼ੰਕਰ, 28 ਮਈ- ਪਿਪਲੀਵਾਲ ਪਿੰਡ ਦੀ ਰਾਧਾ ਕ੍ਰਿਸ਼ਨ ਮੰਡਲ ਅਤੇ ਮਾਂ ਜਵਾਲਾ ਜੀ ਜਾਗਰਣ ਕਮੇਟੀ ਅਤੇ ਇਲਾਕੇ ਦੀ ਸੰਗਤ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਭਗਤਾਂ ਵੱਲੋਂ ਪਹਿਲੀ ਸ਼੍ਰੀਮਦ ਭਾਗਵਤ ਕਥਾ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਕਥਾ ਵਿਆਸ ਗੱਦੀ ਵਿਆਸ ਆਚਾਰੀਆ ਜ…
-
ਸ਼੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਦੀ ਸਮਾਪਤੀ
News By Paigam E Jagat — May 28, 2025ਐਸ ਏ ਐਸ ਨਗਰ, 28 ਮਈ- ਸਿੰਘ ਸਭਾ ਸੁਸਾਇਟੀ (ਗੁਰਦੁਆਰਾ) ਐਰੋਸਿਟੀ ਮੁਹਾਲੀ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਮੁੱਖ ਰੱਖਦਿਆਂ ਸ਼ੁਰੂ ਕੀਤੀ ਗਈ ਸ਼੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਦੀ ਸਮਾਪਤੀ 27 ਮਈ ਨੂੰ ਕੀਤੀ ਗਈ। ਇਸ ਮੌਕੇ ਆਈ ਬਲਾਕ ਦੇ ਸੁਖ…
-
ਪੁਨੀਤ ਸਿੰਘ ਕੱਥਕ ਡਾਂਸਰ
News By Paigam E Jagat — May 28, 2025ਗੜ੍ਹਸ਼ੰਕਰ- ਬੀਤੇ 24ਮਈ ਨੂੰ ਪੁਨੀਤ ਸਿੰਘ ਨੇ ਬੰਦਿਸ਼ ਨੈੱਟਵਰਕ ਦੀ ਅਗਵਾਈ ਵਿੱਚ ਇੱਕ ਘੰਟੇ ਲਈ ਕੱਥਕ ਪੇਸ਼ ਕਰ ਕੇ ਦਰਸ਼ਕਾਂ ਨੂੰ ਕੀਲਿਆ। ਤਬਲਾ ਵਾਦਕ ਹਿਰਦੈ ਬੁੱਧਾਦੇਵ ਤੇ ਸਾਰੰਗੀ ਵਾਦਕ ਗੁਰਜੀਤ ਸੀਕਰੀ ਨੇ ਸਾਥ ਦਿੱਤਾ।ਇਸ ਮੌਕੇ ਤੇ ਨੀਨਾ ਬੁੱਧਾ ਦੇਵ,ਸਪਾਈਸ ਰੇਡੀਓ,…
-
ਪੰਜਾਬ ਸਫਾਈ ਮਜਦੂਰ ਫੈਡਰੇਸ਼ਨ ਵੱਲੋਂ ਜੁਝਾਰ ਨਗਰ ਵਿਖੇ ਬੀ.ਡੀ.ਪੀ.ਓ. ਦਫਤਰ ਅੱਗੇ ਕੂੜਾ ਸੁੱਟ ਪ੍ਰਦਰਸ਼ਨ ਭਲਕੇ
News By Paigam E Jagat — May 28, 2025ਐਸ ਏ ਐਸ ਨਗਰ, 28 ਮਈ- ਪੰਜਾਬ ਸਫਾਈ ਮਜਦੂਰ ਫੈਡਰੇਸ਼ਨ ਦੀ ਮੀਟਿੰਗ ਮੁਹਾਲੀ ਦੇ ਪ੍ਰਧਾਨ ਰਾਜਨ ਚਾਵਰੀਆ ਦੀ ਮੌਜੂਦਗੀ ਵਿਚ ਅੱਜ ਇਥੇ ਮਿਉਂਸਪਲ ਭਵਨ ਸੈਕਟਰ 68 ਵਿਖੇ ਹੋਈ। ਮੀਟਿੰਗ ਦੌਰਾਨ ਪਿੰਡ ਬਲੌਂਗੀ ਵਿਖੇ ਆ ਰਹੀ ਕੂੜੇ ਦੇ ਪ੍ਰਬੰਧ ਦੀ ਸਮੱਸਿਆ ’ਤੇ ਵਿਚਾਰ ਵਟਾਂਦਰਾ ਕੀਤ…
-
ਸ਼ਹਿਰ ਦੀ ਆਪਣੀ ਲੋਕਲ ਬੱਸ ਸੇਵਾ ਨਾ ਹੋਣ ਕਾਰਨ ਮਨਮਰਜੀ ਦੇ ਰੇਟ ਵਸੂਲਦੇ ਹਨ ਆਟੋ ਰਿਕਸ਼ਾ ਦੇ ਚਾਲਕ
News By Paigam E Jagat — May 28, 2025ਐਸ ਏ ਐਸ ਨਗਰ, 28 ਮਈ- ਸਾਡੇ ਸ਼ਹਿਰ ਨੂੰ ਭਾਵੇਂ ਇਕ ਵਿਸ਼ਵ ਪੱਧਰੀ ਅਤੇ ਅਤਿ ਆਧੁਨਿਕ ਸ਼ਹਿਰ ਦਾ ਦਰਜਾ ਹਾਸਲ ਹੈ ਅਤੇ ਪੰਜਾਬ ਸਰਕਾਰ ਦੇ ਦਾਅਵਿਆਂ ਵਿਚ ਭਾਵੇਂ ਮੁਹਾਲੀ ਸ਼ਹਿਰ ਦੇ ਵਸਨੀਕਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਪਰੰਤੂ ਸ਼ਹਿਰ ਵਾਸੀਆਂ ਦੀ ਜਨ…
-
ਕ੍ਰਿਸ਼ਮਾ ਕੁਦਰਤ ਦਾ ਮਨੁੱਖੀ ਖੋਪੜੀ ਤੇ ਲਿਖਿਆ ਰੱਬ ਦਾ ਨਾਮ।
News By Paigam E Jagat — May 28, 2025ਨਵਾਂਸ਼ਹਿਰ- ਕਈ ਵਾਰ ਅਸੀਂ ਰੱਬ ਨੂੰ ਨਹੀਂ ਮੰਨਦੇ ਕਿ ਰੱਬ ਹੈ ਜਾਂ ਨਹੀਂ ਪਰ ਰੱਬ ਕੁਦਰਤੀ ਤੌਰ ਤੇ ਆਪਣੀਆਂ ਨਿਸ਼ਾਨੀਆਂ ਦਿਖਾ ਕੇ ਮਨਾਉਣ ਲਈ ਮਜਬੂਰ ਕਰ ਦਿੰਦਾ ਹੈ। ਅਜਿਹਾ ਹੀ ਚਮਤਕਾਰ ਰੇਲਵੇ ਰੋਡ ਨਵਾਂਸ਼ਹਿਰ ਵਿਖੇ ਹੋਇਆ ਹੈ ਕਿ ਇੱਕ ਹਿੰਦੂ ਵਿਅਕਤੀ ਅਸ਼ੋਕ ਕੁਮਾਰ ਪੁੱਤਰ…
-
ਪਿੰਡ ਲੰਗੜੋਆ ਦੇ ਨੌਜਵਾਨ ਜਸਪਾਲ ਸਿੰਘ ਨੂੰ ਈਰਾਨ ਦੇ ਡੋਂਕਰਾਂ ਨੇ ਬੰਦੀ ਬਣਾਇਆ ਅਤੇ 18 ਲੱਖ ਰੁਪਏ ਦੀ ਮੰਗ ਕੀਤੀ ।
News By Paigam E Jagat — May 28, 2025ਨਵਾਂਸ਼ਹਿਰ- ਨਵਾਂਸ਼ਹਿਰ ਦੇ ਨਾਲ ਲੱਗਦੇ ਪਿੰਡ ਲੰਗੜੋਆ ਵਿਖੇ ਨੌਜਵਾਨ ਜਸਪਾਲ ਸਿੰਘ ਉਮਰ 31 ਸਾਲ ਜ਼ੋ ਕਿ ਨਵਾਂਸ਼ਹਿਰ ਵਿਖੇ ਪੇਂਟਰ ਦਾ ਕੰਮ ਕਰਦਾ ਸੀ ਅਤੇ ਉਹ ਆਪਣੀ ਰੋਜੀ ਰੋਟੀ ਕਮਾਉਣ ਲਈ ਉਹ ਆਸਟਰੇਲੀਆ ਜਾਣਾ ਚਾਹੁੰਦਾ ਸੀ ਅਤੇ ਇਸ ਸਬੰਧੀ ਉਸਨੇ ਹੁਸ਼ਿਆਰਪੁਰ ਦੇ ਇੱਕ ਏਜ…
-
ਨਵਾਂਸ਼ਹਿਰ ਦੇ ਚੰਦਨਦੀਪ ਨੇ ਬੰਗਲਾਦੇਸ਼ ਵਿੱਚ ਮੁੱਕੇਬਾਜ਼ੀ ਵਿੱਚ ਚਾਂਦੀ ਦਾ ਤਗਮਾ ਜਿੱਤਿਆ
News By Paigam E Jagat — May 28, 2025ਨਵਾਂਸ਼ਹਿਰ- ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਹੋਏ ਅੰਤਰਰਾਸ਼ਟਰੀ ਮੁੱਕੇਬਾਜ਼ੀ ਮੈਚਾਂ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਸਥਾਨਕ ਨਿਵਾਸੀ ਚੰਦਨਦੀਪ ਸਿੰਘ ਨੂੰ ਨਵਾਂਸ਼ਹਿਰ ਵਾਪਸ ਆਉਣ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ…
-
ਹੁਣ ਹਵਾ 'ਚ ਉਡਾਰੀਆਂ ਮਾਰੇਗਾ ਪੰਜਾਬ ਦਾ ਭਵਿੱਖ ! ਮੈਰਿਟ 'ਚ ਆਏ ਬੱਚਿਆਂ ਨੂੰ ਹਵਾਈ ਯਾਤਰਾ ਰਾਹੀ ਵਿਸ਼ੇਸ਼ ਟੂਰ ਕਰਵਾਏਗੀ ਮਾਨ ਸਰਕਾਰ
News By Paigam E Jagat — May 27, 2025ਚੰਡੀਗੜ੍ਹ, 27 ਮਈ- ਪੰਜਾਬ ਸਰਕਾਰ ਬੋਰਡ ਕਲਾਸਾਂ ਵਿੱਚ ਟਾਪ ਕਰਨ ਵਾਲੇ ਵਿਦਿਆਰਥੀਆਂ ਨੂੰ ਯਾਤਰਾ 'ਤੇ ਲੈ ਜਾਵੇਗੀ। ਇਹ ਸਾਰਾ ਸਫ਼ਰ ਜਹਾਜ਼ ਰਾਹੀਂ ਹੋਵੇਗਾ। ਇਸ ਸਮੇਂ ਦੌਰਾਨ, ਉਨ੍ਹਾਂ ਨੂੰ ਕਿਸੇ ਇਤਿਹਾਸਕ ਸ਼ਹਿਰ ਦਾ ਦੌਰਾ ਕਰਵਾਇਆ ਜਾਵੇਗਾ ਤਾਂ ਜੋ ਉਹ ਕੁਝ ਸਿੱਖਣ ਨੂੰ ਮ…
-
Everest Record ਨੇਪਾਲੀ ਸ਼ੇਰਪਾ ਗਾਈਡ ਵੱਲੋਂ 31ਵੀਂ ਵਾਰ ਮਾਊਂਟ ਐਵਰੈਸਟ ਫਤਹਿ, ਆਪਣਾ ਹੀ ਰਿਕਾਰਡ ਤੋੜਿਆ
News By Paigam E Jagat — May 27, 2025ਕਾਠਮੰਡੂ, 27 ਮਈ- ਨੇਪਾਲੀ ਸ਼ੇਰਪਾ ਗਾਈਡ ਕਾਮੀ ਰੀਤਾ ਨੇ ਮੰਗਲਵਾਰ ਨੂੰ 31ਵੀਂ ਵਾਰ ਮਾਊਂਟ ਐਵਰੈਸਟ ਫ਼ਤਹਿ ਕਰਕੇ ਵਿਸ਼ਵ ਦੀ ਸਭ ਤੋਂ ਵੱਡੀ ਚੋਟੀ ’ਤੇ ਸਭ ਤੋਂ ਵੱਧ ਵਾਰ ਸਫ਼ਲਤਾਪੂਰਵਕ ਚੜ੍ਹਨ ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। ਇਸ ਚੜ੍ਹਾਈ ਮੁਹਿੰਮ ਦੇ ਪ੍ਰਬੰਧਕ ‘Seven…
-
ਜੰਮੂ-ਕਸ਼ਮੀਰ: ਬਿਜਲੀ ਡਿੱਗਣ ਕਾਰਨ 100 ਤੋਂ ਵੱਧ ਪਸ਼ੂਆਂ ਦੀ ਮੌਤ
News By Paigam E Jagat — May 27, 2025ਰਾਜੌਰੀ/ਜੰਮੂ, 27 ਮਈ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਬਿਜਲੀ ਡਿੱਗਣ ਨਾਲ ਖਾਨਾਬਦੋਸ਼ ਪਰਿਵਾਰਾਂ ਦੀਆਂ 100 ਤੋਂ ਵੱਧ ਭੇਡਾਂ ਅਤੇ ਬੱਕਰੀਆਂ ਦੀ ਮੌਤ ਹੋ ਗਈ। ਇਹ ਘਟਨਾ ਬੁਢਲ ਸਬ-ਡਿਵੀਜ਼ਨ ਦੇ ਉੱਪਰਲੇ ਹਿੱਸੇ ਵਿੱਚ ਵਾਪਰੀ, ਜਦੋਂ ਸੋਮਵਾਰ ਅਤੇ ਮੰਗਲਵਾਰ ਦੀ ਵਿ…
-
ਅਤਿਵਾਦ ਪਾਕਿ ਦੀ ਜੰਗੀ ਰਣਨੀਤੀ ਦਾ ਹਿੱਸਾ, ਭਾਰਤ ਉਸੇ ਮੁਤਾਬਕ ਜਵਾਬ ਦੇਵੇਗਾ: ਮੋਦੀ
News By Paigam E Jagat — May 27, 2025ਗਾਂਧੀਨਗਰ, 27 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਾਕਿਸਤਾਨ ਵੱਲੋਂ ਕੀਤਾ ਜਾ ਰਿਹਾ ਅਤਿਵਾਦ ਕੋਈ ਲੁਕਵੀਂ ਜੰਗ ਨਹੀਂ ਹੈ, ਬਲਕਿ ਯੋਜਨਾਬੱਧ ਜੰਗੀ ਰਣਨੀਤੀ ਹੈ ਅਤੇ ਭਾਰਤ ਉਸੇ ਮੁਤਾਬਕ ਜਵਾਬ ਦੇਵੇਗਾ। ਗੁਜਰਾਤ ਸਰਕਾਰ ਦੇ ਸ਼ਹਿਰੀ ਵਿਕਾਸ ਪ੍ਰੋਗਰਾਮ ਦੌਰਾ…