World News
Everything beyond India
-
15 ਕਿਲੋ ਗਾਂਜਾ ਤਸਕਰ ਗ੍ਰਿਫ਼ਤਾਰ
News By Paigam E Jagat — May 28, 2025ਹਿਸਾਰ: ਹਾਂਸੀ ਦੇ ਪੁਲਿਸ ਸੁਪਰਡੈਂਟ ਅਮਿਤ ਯਸ਼ਵਰਧਨ ਦੇ ਨਿਰਦੇਸ਼ਾਂ ਅਨੁਸਾਰ, ਜ਼ਿਲ੍ਹੇ ਭਰ ਵਿੱਚ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ, ਐਂਟੀ ਨਾਰਕੋਟਿਕਸ ਸੈੱਲ ਹਾਂਸੀ ਪੁਲਿਸ ਨੇ ਪ੍ਰਭਾਵਸ਼ਾਲੀ ਕਾਰਵਾਈ ਕਰਦਿਆਂ 15 ਕਿਲੋ ਗਾਂਜਾ ਦੇ ਅਸਲ ਸਪਲਾਇਰ ਪ੍ਰ…
-
ਸ਼੍ਰੀ ਸ਼ਿਆਮ ਮੰਦਿਰ ਦੇ 53ਵੇਂ ਸ਼੍ਰੀ ਸ਼ਿਆਮ ਮਹੋਤਸਵ ਦੇ ਮੌਕੇ 'ਤੇ ਵਿਸ਼ਾਲ ਨਿਸ਼ਾਨ ਯਾਤਰਾ
News By Paigam E Jagat — May 28, 2025ਹਿਸਾਰ:- ਸ਼੍ਰੀ ਸ਼ਿਆਮ ਮੰਦਿਰ ਹਾਂਸੀ ਦੇ 53ਵੇਂ ਸ਼੍ਰੀ ਸ਼ਿਆਮ ਮਹੋਤਸਵ ਦੇ ਮੌਕੇ 'ਤੇ, ਬੁੱਧਵਾਰ ਨੂੰ ਸ਼ਹਿਰ ਵਿੱਚ ਇੱਕ ਵਿਸ਼ਾਲ ਨਿਸ਼ਾਨ ਯਾਤਰਾ ਕੱਢੀ ਗਈ। ਨਿਸ਼ਾਨ ਯਾਤਰਾ ਵਿੱਚ, 2351 ਔਰਤਾਂ ਅਤੇ ਪੁਰਸ਼ਾਂ ਨੇ ਸ਼੍ਰੀ ਸ਼ਿਆਮ ਦਾ ਜਾਪ ਕਰਦੇ ਹੋਏ ਮੰਦਰ ਪਰਿਸਰ ਤੋਂ ਨਿਸ…
-
ਦੇਸ਼ ਖਾਤਰ ਪੂਰੇ ਪਰਿਵਾਰ ਦੀ ਜਾਨ ਜੋਖ਼ਮ 'ਚ ਪਾਉਣ ਵਾਲੇ ਮਹਾਨ ਸ਼ਹੀਦ ਭਗਵਤੀ ਚਰਨ ਵੋਹਰਾ ਦੀ ਸ਼ਹਾਦਤ ਸਮੇਂ ਦੀਆਂ ਸਰਕਾਰਾਂ ਨੂੰ ਯਾਦ ਨਹੀਂ- ਤਲਵਿੰਦਰ ਹੀਰ
News By Paigam E Jagat — May 28, 2025ਹੁਸ਼ਿਆਰਪੁਰ- ਦੇਸ਼ ਦੀ ਆਜ਼ਾਦੀ ਖਾਤਰ ਜਾਨਾਂ ਕੁਰਬਾਨ ਕਰਨ ਵਾਲੇ ਅਨੇਕਾਂ ਅਣਗੋਲੇ ਅਨਮੋਲ ਹੀਰਿਆਂ ਚੋਂ ਸਿਰਮੌਰ ਸ਼ਹੀਦ ਭਗਵਤੀ ਚਰਨ ਵੋਹਰਾ ਜੀ ਦੀ ਸ਼ਹਾਦਤ ਨੂੰ ਕੇਂਦਰੀ ਤੇ ਸੂਬਾਈ ਨਿਖੱਧ ਸਰਕਾਰਾਂ ਨੇ ਬਿਲਕੁਲ ਮਨੋਂ ਵਿਸਾਰ ਦਿੱਤਾ ਹੈ। ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ,ਸੁਖ…
-
ਨਸ਼ਿਆਂ 'ਤੇ ਲਗਾਉਣ ਵਾਲੇ ਨਸ਼ਾ ਤਸਕਰ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ : ਜੈ ਕ੍ਰਿਸ਼ਨ ਸਿੰਘ ਰੌੜੀ
News By Paigam E Jagat — May 28, 2025ਗੜ੍ਹਸ਼ੰਕਰ, 28 ਮਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਮੁਕਤੀ ਮੁਹਿੰਮ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਭਾਰੀ ਲੋਕ ਸਮਰਥਨ ਮਿਲ ਰਿਹਾ ਹੈ। ਜ਼ਿਲ੍ਹੇ ਭਰ ਵਿਚ ਕਰਵਾਈਆਂ ਜਾ ਰਹੀਆਂ ਨਸ਼ਾ ਵਿਰੋਧੀ ਯਾਤਰ…
-
ਊਨਾ ਰੋਡ ਦੀ ਮੁਰੰਮਤ ਦਾ ਕੰਮ ਜਲਦ ਹੋਵੇਗਾ ਸ਼ੁਰੂ: ਬ੍ਰਮ ਸ਼ੰਕਰ ਜਿੰਪਾ
News By Paigam E Jagat — May 28, 2025ਹੁਸ਼ਿਆਰਪੁਰ- ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਖਸਤਾ ਹਾਲਤ ਵਿਚ ਪਈ ਊਨਾ ਰੋਡ ਦੀ ਜਲਦ ਹੀ ਮੁਰੰਮਤ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਵਿਸ਼ੇ ਵਿਚ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਐਸ.ਕੇ ਮਿਸ਼ਰਾ ਨਾਲ ਵਿਸਥਾਰਪੂਰਵਕ ਚਰਚਾ ਕੀਤੀ ਹੈ।…
-
ਕੁਟੀਆ 108 ਸੰਤ ਬਾਬਾ ਧਿਆਨ ਦਾਸ ਧੂਣੇ ਵਾਲੇ ਵਿਖੇ 41 ਦਿਨਾਂ ਧੂਣੀ ਤਪੱਸਿਆ ਨਿਰਵਿਘਨ ਜਾਰੀ-ਮਹੰਤ ਹਰੀ ਦਾਸ
News By Paigam E Jagat — May 28, 2025ਹੁਸ਼ਿਆਰਪੁਰ- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੌਥੀ 41 ਰੋਜ਼ਾ ਧੂਣੀ ਤਪੱਸਿਆ ਕੁਟੀਆ 108, ਬ੍ਰਹਮਲੀਨ ਸੰਤ ਬਾਬਾ ਧਿਆਨ ਦਾਸ ਜੀ ਧੂਣੇ ਵਾਲੇ ਗਊਸ਼ਾਲਾ, ਲਗੇਰੀ ਰੋਡ, ਮਾਹਿਲਪੁਰ ਵਿਖੇ ਜਾਰੀ ਹੈ। ਇਹ ਤਪੱਸਿਆ ਮਹੰਤ ਹਰੀ ਦਾਸ ਜੀ ਦੇ ਪਿਆਰੇ ਚੇਲੇ ਸੰਤ ਸਰਵੇਸ਼ਵਰ ਦਾਸ ਜੀ ਅ…
-
ਧਰਤੀ ਨੂੰ ਰੁੱਖਾਂ ਨਾਲ ਭਰਨ ਨਾਲ ਹੀ ਸਾਨੂੰ ਗਲੋਬਲ ਵਾਰਮਿੰਗ ਤੋਂ ਰਾਹਤ ਮਿਲੇਗੀ/ਸੰਤ ਸੀਚੇਵਾਲ
News By Paigam E Jagat — May 28, 2025ਜਲੰਧਰ/ਹੁਸ਼ਿਆਰਪੁਰ- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨਿਰਮਲ ਕੁਟੀਆ ਸੀਚੇਵਾਲ ਵਿਖੇ ਸ਼੍ਰੀਮਾਨ ਸੰਤ ਅਵਤਾਰ ਸਿੰਘ ਜੀ ਨੂੰ ਉਨ੍ਹਾਂ ਦੀ 37ਵੀਂ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਸੰਤ ਅਵਤਾਰ ਸਿੰਘ ਦੀਆਂ ਸਿੱਖਿਆਵਾਂ ਸਦਕਾ ਰਾਜ ਸਭਾ ਮੈ…
-
ਦੋ ਦਿਨਾਂ 35ਵਾਂ ਸਾਲਾਨਾ ਜੋੜ ਮੇਲਾ 31 ਮਈ ਅਤੇ 1 ਜੂਨ ਨੂੰ ਆਯੋਜਿਤ ਕੀਤਾ ਜਾਵੇਗਾ-ਬਾਬਾ ਰਤਨ ਸਿੰਘ ਧਨੋਤਾ
News By Paigam E Jagat — May 28, 2025ਹੁਸ਼ਿਆਰਪੁਰ- 35ਵਾਂ ਦੋ ਦਿਨਾਂ ਸਾਲਾਨਾ ਜੋੜ ਮੇਲਾ 31 ਮਈ ਅਤੇ 1 ਜੂਨ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਪੱਟੀ ਵਿਖੇ ਪੀਰ ਬਾਬਾ ਰਹਿਮਤ ਸ਼ਾਹ ਜੀ ਦੇ ਦਰਬਾਰ ਵਿਖੇ ਮੁੱਖ ਸੇਵਾਦਾਰ ਬਾਬਾ ਰਤਨ ਸਿੰਘ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੇ ਪਿਆਰ ਅਤੇ ਸ਼ਰਧ…
-
ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ: ਵਿਜੀਲੈਂਸ ਬਿਊਰੋ ਵੱਲੋਂ 15,000 ਰਿਸ਼ਵਤ ਲੈਂਦੇ ਹੋਏ ਏਐਸਆਈ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ
News By Paigam E Jagat — May 28, 2025ਹੁਸ਼ਿਆਰਪੁਰ- ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ, ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਥਾਣਾ ਹਰਿਆਣਾ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏਐਸਆਈ) ਕੁਲਦੀਪ ਸਿੰਘ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ…
-
ਬੰਗਾ ਰੋਡ ਤੇ ਬਣੀ ਮੱਛੀ ਮਾਰਕੀਟ ਵਿੱਚ ਮੱਛੀ ਖਾਣ ਦੇ ਸ਼ੌਕੀਨਾਂ ਨੂੰ ਗੰਦਗੀ ਪਰੋਸੀ ਜਾ ਰਹੀ ਹੈ ਪਰ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਅੱਖਾਂ ਮੂੰਦ ਕੇ ਬੈਠਾ ਹੋਇਆ ਹੈ
News By Paigam E Jagat — May 28, 2025ਗੜਸ਼ੰਕਰ- ਇਹ ਵਿਚਾਰ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਅਤੇ ਐਡਵੋਕੇਟ ਸੁਰਿੰਦਰ ਬੜਪੱਗਾ ਕਾਨੂੰਨੀ ਸਲਾਹਕਾਰ ਨੇ ਸਾਂਝੇ ਤੌਰ ਪ੍ਰੈਸ ਨਾਲ ਗੱਲਬਾਤ ਕਰਦਿਆਂ ਰੱਖੇ । ਉਹਨਾਂ ਕਿਹਾ ਕਿ ਬੰਗਾ ਰੋਡ ਤੇ ਯੋਕੋਹਾਮਾ ਰੈਸਟੋਰੈਂਟ ਦ…
-
ਵੈਟਨਰੀ ਯੂਨੀਵਰਸਿਟੀ ਨੇ ਲਗਾਇਆ ਪਸ਼ੂਆਂ ਦਾ ਚੁੰਬਕ ਇਲਾਜ ਵਿਧੀ ਕੈਂਪ
News By Paigam E Jagat — May 28, 2025ਲੁਧਿਆਣਾ 28 ਮਈ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਿੰਡ ਮਹਿਲ ਕਲਾਂ ਵਿਖੇ ਪਸ਼ੂਆਂ ਦਾ ਚੁੰਬਕ ਇਲਾਜ ਵਿਧੀ ਕੈਂਪ ਲਗਾਇਆ ਗਿਆ। ਇਹ ਕੈਂਪ ਭਾਰਤੀ ਖੇਤੀ ਖੋਜ ਪਰਿਸ਼ਦ ਵੱਲੋਂ ਪ੍ਰਾਯੋਜਿਤ ਫਾਰਮਰ ਫਸਟ ਪ੍ਰਾਜੈਕਟ ਅਧੀਨ ਲਗਾਇਆ…
-
Stock Market: ਦੂਜੇ ਦਿਨ ਵੀ ਹੇਠਾਂ ਖਿਸਕਿਆ ਸ਼ੇਅਰ ਬਜ਼ਾਰ
News By Paigam E Jagat — May 28, 2025ਮੁੰਬਈ, 28 ਮਈ- ਬ੍ਰਿਟਿਸ਼ ਮਲਟੀਨੈਸ਼ਨਲ ਕੰਪਨੀ BAT Plc ਵੱਲੋਂ ਹਿੱਸੇਦਾਰੀ ਘਟਾਉਣ ਮਗਰੋਂ ਆਈਟੀਸੀ ਦੇ ਸ਼ੇਅਰ ਹੇਠਾਂ ਆਉਣ ਤੋਂ ਬਾਅਦ ਸ਼ੇਅਰ ਬਜ਼ਾਰ ਦੂਜੇ ਦਿਨ ਵੀ ਹੇਠਾਂ ਖਿਸਕ ਗਿਆ। ਸ਼ੇਅਰ ਬਜ਼ਾਰ ਬੰਦ ਹੋਣ ਮੌਕੇ BSE ਸੈਂਸੈਕਸ 239.31 ਅੰਕ ਜਾਂ 0.29 ਫੀਸਦੀ ਡਿੱਗ ਕੇ 81,…