ਦੇਣੋਵਾਲ ਖੁਰਦ (ਬਸਤੀ ਸਾਹਿਸੀਆ) ਛਿੰਝ ਮੇਲੇ ਵਿਚ ਝੰਡੀ ਦੀ ਕੁਸ਼ਤੀ ਸਤਨਾਮ ਨੇ ਜਿੱਤੀ
ਗੜਸ਼ੰਕਰ, 20 ਅਗਸਤ- ਦੇਣੋਵਾਲ ਖੁਰਦ (ਬਸਤੀ ਸਹਿਸੀਆ) ਵਿਖੇ ਧੰਨ ਧੰਨ ਗੁੱਗਾ ਜਾਹਰ ਪੀਰ ਜੀ ਦੇ ਅਸਥਾਨ ਵਿਖੇ ਸਲਾਨਾ ਛਿੰਝ ਕਰਵਾਈ ਗਈ। ਜਿਸ ਵਿੱਚ ਸਤਨਾਮ ਨੇ ਝੰਡੀ ਦੀ ਕੁਸ਼ਤੀ ਜਿੱਤ ਕੇ ਸਾਈਕਲ ਅਤੇ ਨਕਦ ਇਨਾਮ ਪ੍ਰਾਪਤ ਕੀਤਾ ਅਤੇ ਦੂਜਾ ਸਥਾਨ ਤੇ ਰਹੇ ਪਹਿਲਵਾਨ ਨੂੰ ਨਗਦ ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ ਦੂਜੇ ਨੰਬਰ ਦੀ ਕੁਸ਼ਤੀ ਸਮੀਰ ਬਸਤੀ ਸਾਹਿਸੀਆ ਨੇ ਜਿੱਤ ਕੇ ਸਾਇਕਲ ਅਤੇ ਨਗਦ ਇਨਾਮ ਹਾਸਿਲ ਕੀਤਾ ਅਤੇ ਦੂਜੇ ਨੰਬਰ ਤੇ ਰਿਹਾ।

ਇਸ ਮੌਕੇ ਸਰਪੰਚ ਕਮਲਜੀਤ ਕੋਰ ਸੈਸਹੀ ਬਸਤੀ ਦੇਣੋਵਾਲ ਖੁਰਦ, ਮੌਕੇ ਦੇ ਸਰਪੰਚ ਰਮਾਕਾਂਤਾ ਦੇਣੋਵਾਲ ਖੁਰਦ, ਪਾਲ ਸਿੰਘ ਪੰਚ, ਮੁੱਖ ਸੇਵਾਦਾਰ ਬਲਵੀਰ ਕੌਰ, ਰਾਮ ਆਸਰਾ, ਡਾ ਮਲਕੀਤ (ਕਾਕੂ), ਬਲਜੀਤ ਸਿੰਘ, ਬਿਸ਼ਨ ਚੰਦ ਸਾਬਕਾ ਪੰਚ, ਸਾਬਕਾ ਪੰਚ ਮਨੋਜ ਕੁਮਾਰ ਗੋਲਡੀ, ਰਾਜਾ ਇੰਗਲੈਂਡ, ਮੰਗਾ, ਮਹਿੰਦਰ ਸਿੰਘ, ਬਲਵਿੰਦਰ (ਮਿਸਤਰੀ), ਗੁਰਦਿੱਤ ਉਰਫ (ਗੋਰਾ), ਸਤੀਸ਼ ਕੁਮਾਰ, ਰਾਜੀਵ ਕੁਮਾਰ ਪੁਰਤਕਾਲ, ਸੰਜੀਵ ਕੁਮਾਰ ਪੁਰਤਕਾਲ, ਡਾ ਰਾਜੀਵ ਕੁਮਾਰ ਉਰਫ (ਸੋਨੂੰ), ਕਮਲਜੀਤ ਸਿੰਘ ਪੁਰਤਕਾਲ, ਭਲਵਾਨ ਸਮੀਰ, ਬੌਬੀ, ਅਮਰੀਕ ਸਿੰਘ, ਜੀਤਾ (ਦੁਬਈ), ਗੁਰਜੀਤ ਸਿੰਘ, ਮੰਗਾ ਉਰਫ ਗਰਦਾਰੀ ਲਾਲ, ਰਮਨ ਕੁਮਾਰ ਆਦਿ ਮੌਜੂਦ ਸਨ।