ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ 25 ਸਾਲਾਂ ਤੋਂ ਪਲਾਸਟਿਕ ਵਿਰੋਧੀ ਜਾਗਰੂਕਤਾ ਅਭਿਆਨ ਜਾਰੀ

ਪਟਿਆਲਾ, 29 ਜੁਲਾਈ- ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਲਗਭਗ 25 ਸਾਲਾਂ ਤੋਂ ਵਧੀਆ ਕਾਰਜ ਕਰ ਰਹੀ ਹੈ ਅਤੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਕਿ ਸਿੰਗਲ ਵਰਤੋ ਵਾਲੇ ਪਲਾਸਟਿਕ ਨੂੰ ਨਾ ਵਰਤਿਆ ਜਾਵੇ। ਸਗੋਂ ਕੱਪੜੇ ਜਾਂ ਜੂਟ ਦੇ ਥੈਲੇ ਦੀ ਵਰਤੋ ਕੀਤੀ ਜਾਵੇ। ਸਟੇਟ ਬੈਂਕ ਆਫ ਪਟਿਆਲਾ ਅਤੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਵੀ ਇਸ ਲਈ ਹੌਸਲਾ ਹਫਜਾਈ ਕਰ ਰਿਹਾ ਹੈ।

ਪਲਾਸਟਿਕ ਦੀ ਵਰਤੋ ਨਾਲ ਕੁੜੇ ਦੇ ਢੇਰ ਲਗ ਜਾਂਦੇ ਹਨ ਅਤੇ ਇਹ ਹੜ ਲਿਆਉਣ ਵਿੱਚ ਸਹਾਇਕ ਹੁੰਦੇ ਹਨ। ਇਸ ਦੀ ਵਰਤੋ ਨਾਲ ਬੀਮਾਰ ਵੀ ਜਲਦੀ ਹੁੰਦੇ ਹਨ। ਸ੍ਰੀਮਤੀ ਪ੍ਰੀਤੀ ਯਾਦਵ ਆਈ.ਏ.ਐਸ. ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਬੱਚਿਆ ਲਈ ਕਾਪੀਆਂ ਰੀਲੀਜ ਕਰਦੇ ਹੋਏ ਕਹੇ। ਜਿਸ ਵਿੱਚ ਬੱਚਿਆਂ ਲਈ ਪ੍ਰਦੂਸ਼ਨ ਦੂਰ ਕਰਨ ਦਾ ਸੰਦੇਸ਼ ਦਿੱਤਾ ਗਿਆ।
ਸਾਰੇ ਲੋਕਾਂ ਨੂੰ ਆਪਣੇ ਆਲੇ ਦੁਆਲੇ ਸਾਫ ਸੁੱਥਰਾ ਰੱਖਣਾ ਚਾਹੀਦਾ ਹੈ ਅਤੇ ਪਲਾਸਟਿਕ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਰਵੇ ਦੇ ਮੁਤਾਬਿਕ ਇਸ ਵਿੱਚ ਲਿਆਉਂਦਾ ਸਮਾਨ ਜਦਲੀ ਖਰਾਬ ਹੋ ਜਾਂਦਾ ਹੈ ਅਤੇ ਕੈਂਸਰ ਵਰਗੀ ਬੀਮਾਰੀ ਵੀ ਲਗ ਜਾਂਦੀ ਹੈ। 
ਇਸ ਸਾਰੇ ਲੋਕ ਜਾਗਰੂਕ ਹੋਣ, ਬੱਚੇ ਪੜਨ, ਲਿਖਣ ਅਤੇ ਬਿਮਾਰੀਆਂ ਤੋਂ ਬਚਣ ਇਹੀ ਪਟਿਆਲਾ ਸੋਸ਼ਲ ਵੈਲਫੇਅਰ ਦਾ ਉਦੇਸ਼ ਹੈ, ਵਿਜੈ ਕੁਮਾਰ ਗੋਇਲ ਪ੍ਰਧਾਨ ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ , ਸ੍ਰੀਮਤੀ ਪ੍ਰੀਤੀ ਯਾਦਵ ਦਾ ਕਾਪੀਆਂ ਰੀਲੀਜ ਲਈ ਧੰਨਵਾਦ ਕੀਤਾ ਗਿਆ।