ਹਰਪ੍ਰੇਮ ਸਿੰਘ ਇੰਸਪੈਕਟਰ ਬਣੇ, ਐਸਐਸਪੀ ਸੰਦੀਪ ਕੁਮਾਰ ਮਲਿਕ ਅਤੇ ਐਸਪੀ ਪੀਬੀਆਈ ਮੇਜਰ ਸਿੰਘ ਨੇ ਉਨ੍ਹਾਂ ਨੂੰ ਲਗਾਇਆ ਸਟਾਰ

ਹੁਸ਼ਿਆਰਪੁਰ- ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਹਰਪ੍ਰੇਮ ਸਿੰਘ ਵਿਭਾਗ ਵਿੱਚ ਤਰੱਕੀ ਮਿਲਣ 'ਤੇ ਇੰਸਪੈਕਟਰ ਬਣੇ। ਇਸ ਮੌਕੇ ਐਸਐਸਪੀ ਸੰਦੀਪ ਕੁਮਾਰ ਮਲਿਕ ਅਤੇ ਐਸਪੀ ਪੀਬੀਆਈ ਮੇਜਰ ਸਿੰਘ ਨੇ ਉਨ੍ਹਾਂ ਦੀ ਤਰੱਕੀ ਹੋਣ ਤੇ ਸਟਾਰ ਲਗਾਇਆ। ਇਸ ਮੌਕੇ ਇੰਸਪੈਕਟਰ ਦੇ ਅਹੁਦੇ 'ਤੇ ਤਰੱਕੀ ਪ੍ਰਾਪਤ ਹਰਪ੍ਰੇਮ ਸਿੰਘ ਨੂੰ ਸੀਨੀਅਰ ਅਧਿਕਾਰੀਆਂ ਨੇ ਵਧਾਈ ਦਿੱਤੀ।