ਗੜ੍ਹਸ਼ੰਕਰ ਤੋ ਬੀਰਮਪੁਰ ਰੋੜ ਦਾ ਬਹੁਤ ਮੰਦਾ ਹਾਲ

ਗੜ੍ਹਸ਼ੰਕਰ- ਗੜ੍ਹਸ਼ੰਕਰ ਤੋ ਬੀਰਮਪੁਰ ਰੋੜ ਬਹੁਤ ਬੁਰਾ ਹਾਲ ਹੈ।ਇਸ ਰੋੜ ਤੇ ਇਕ ਨਾਮੀ ਸੰਸਥਾ ਸੇਟ ਸੋਲਜਰ ਡੀਜ਼ਾਈਨ ਪਬਲਿਕ ਸਕੂਲ ਹੈ।ਜਿਸ ਕਰਕੇ ਸਕੂਲ ਦੇ ਬੱਚਿਆ ਨੂੰ ਖਾਸ ਕਰਕੇ ਮੀਹ ਦੇ ਦਿਨਾ ਵਿੱਚ ਸਕੂਲ ਆਉਣ ਅਤੇ ਵਾਪਸ ਜਾਣ ਵਿੱਚ ਬਹੁਤ ਹੀ ਮੁਸ਼ਕਲ ਆਉਂਦੀ ਹੈ।

ਸਕੂਲ ਮੈਨੇਜਮੈਂਟ ਨੇ ਦੱਸਿਆ ਕਿ ਸੀਵਰੇਜ ਪਾਉਣ ਲਈ ਇਹ ਸੜਕ ਨੂੰ ਪੁਟੀ ਨੂੰ ਤਕਰੀਬਨ 10 _11 ਮਹੀਨੇ ਹੋ ਗਏ ਹਨ ਅਜੇ ਤੱਕ ਇਹ ਸੜਕ ਨਹੀ ਬਣੀ। ਬੱਚਿਆ ਦੇ ਮਾਪਿਆ ਅਤੇ ਸਕੂਲ ਪਰਬੰਧਕਾ ਨੇ ਪ੍ਰਸ਼ਾਸ਼ਨ ਤੋ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਜਲਦ ਤੋ ਜਲਦ ਮੁਕੰਮਲ ਕੀਤਾ ਜਾਵੇ।
ਤਾ ਜੋ ਸਕੂਲ ਜਾਣ ਵਾਲੇ ਵਿਦਿਆਰਥੀਆ ਅਤੇ ਆਣ ਜਾਣ ਵਾਲੇ ਰਾਹਗੀਰਾ ਨੂੰ ਇਸ ਸਮੱਸਿਆ ਤੋ ਰਾਹਤ ਮਿਲ ਸਕੇ।