ਵਧੀਆ ਸਿਲਾਈ ਕਰਨ ਵਾਲੇ ਬੱਚਿਆਂ ਨੂੰ ਅਵਾਰਡ ਦਿੱਤੇ

ਐਸ ਏ ਐਸ ਨਗਰ, 22 ਨਵੰਬਰ - ਗਮਾਡਾ ਮੁਹਾਲੀ ਦੀ ਰਿਟਾਇਅਰਡ ਸੁਪਰਡੈਂਟ ਮੈਡਮ ਚਰਨਜੀਤ ਕੌਰ ਵਲੋਂੇ ਪਿੰਡ ਬਹਿਲੋਲਪੁਰ ਵਿੱਚ ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਵਲੋਂ ਪਿੰਡ ਬਹਿਲੋਲਪੁਰਦੇ ਸਰਪੰਚ ਮਨਜੀਤ ਸਿੰਘ ਅਤੇ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਸਿਲਾਈ ਅਤੇ ਕਢਾਈ ਸੈਂਟਰ ਦਾ ਦੌਰਾ ਕੀਤਾ

ਐਸ ਏ ਐਸ ਨਗਰ, 22 ਨਵੰਬਰ - ਗਮਾਡਾ ਮੁਹਾਲੀ ਦੀ ਰਿਟਾਇਅਰਡ ਸੁਪਰਡੈਂਟ ਮੈਡਮ ਚਰਨਜੀਤ ਕੌਰ ਵਲੋਂੇ ਪਿੰਡ ਬਹਿਲੋਲਪੁਰ ਵਿੱਚ ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਵਲੋਂ ਪਿੰਡ ਬਹਿਲੋਲਪੁਰਦੇ ਸਰਪੰਚ ਮਨਜੀਤ ਸਿੰਘ ਅਤੇ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਸਿਲਾਈ ਅਤੇ ਕਢਾਈ ਸੈਂਟਰ ਦਾ ਦੌਰਾ ਕੀਤਾ ਅਤੇ ਬੱਚਿਆਂ ਵੱਲੋਂ ਬਣਾਏ ਗਏ ਸੈਂਪਲਾਂ ਦੀ ਚੈਕਿੰਗ ਕਰਕੇ ਵਧੀਆ ਸਿਲਾਈ ਕਰਨ ਵਾਲੇ ਬੱਚਿਆਂ ਨੂੰ ਅਵਾਰਡ ਦਿੱਤੇ।
ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਸ੍ਰੀ ਕੇ ਕੇ ਸੈਣੀ ਅਤੇ ਸ੍ਰੀ ਸੰਜੀਵ ਰਾਬੜਾ ਪ੍ਰਧਾਨ ਮੌਜੂਦ ਸਨ।