ਚੈਕ ਵੰਡ ਸਮਾਗਮ ਦੌਰਾਨ ਅੱਜ 11 ਜਨਵਰੀ ਨੂੰ ਵਿਧਾਨ ਸਭਾ ਹਲਕਾ ਗੜਸ਼ੰਕਰ ਦੇ ਵੱਖ ਵੱਖ ਪਿੰਡਾਂ ਨੂੰ ਵੰਡੇ ਜਾਣਗੇ
ਮਾਹਿਲਪੁਰ, (10 ਜਨਵਰੀ ) 11 ਜਨਵਰੀ ਦਿਨ ਵੀਰਵਾਰ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਵੱਖ ਵੱਖ ਪਿੰਡਾਂ ‘ਚ ਮਾਣਯੋਗ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਜੀ ਵਿਕਾਸ ਕਾਰਜਾਂ ਲਈ ਚੈੱਕ ਵੰਡ ਸਮਾਗਮ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੇ ਓ ਐਸ.ਡੀ. ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਗੜਸ਼ੰਕਰ ਦੇ ਪਿੰਡ ਬਾਗਵਾਈ ਸਵੇਰੇ 10:00, ਇਬ੍ਰਾਹਿਮਪੁਰ 10:30

ਪਨਾਮ 11:00 ਵਜੇ,
ਚੱਕ ਹਾਜੀਪੁਰ 11:30,
ਚੱਕ ਫੁਲੁ 12:00,
ਕੁੱਕੜ ਮਜਾਰਾ 12:30 ਵਜੇ,
ਕੁਲੇਵਾਲ 1:00,
ਨੰਗਲਾਂ1:30 ਵਜੇ,
ਮਹਿਤਬਪੁਰ 2:00 ਵਜੇ,
ਚੱਕ ਰੌਂਤਾ 2:30,
ਸ਼ਾਹ ਪੁਰ 3:00, ਅਤੇ
ਪਾਹਲੇਵਾਲ ਪਿੰਡ ਵਿਖੇ ਇਹ ਸਮਾਗਮ 3:30 ਹੋਵੇਗਾ lਉਕਤ ਪ੍ਰੋਗਰਾਮਾਂ ਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਿਲ ਰਹਿਣਗੇ।