ਗੜਸ਼ੰਕਰ ਦੇ ਨੰਗਲ ਰੋਡ ਤੇ ਲੰਗਰ ਲਗਾਇਆ
ਗੜਸ਼ੰਕਰ, 5 ਜਨਵਰੀ - ਸਹਿਗਲ ਗੋਤ ਨਾਲ ਸੰਬੰਧਿਤ ਸਮਾਜ ਦੇ ਵਿਅਕਤੀਆਂ ਵੱਲੋਂ ਅੱਜ ਇੱਥੋਂ ਦੇ ਨੰਗਲ ਰੋਡ ਤੇ ਇੱਕ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ। ਸਲਾਨਾ ਸਮਾਗਮ ਦੇ ਤਹਿਤ ਲਗਾਏ ਗਏ ਇਸ ਲੰਗਰ ਦੌਰਾਨ ਆਏ ਰਾਹਗੀਰਾਂ ਨੂੰ ਸ਼ਰਧਾ ਤੇ ਸਨੇਹ ਭਾਵਨਾ ਨਾਲ ਲੰਗਰ ਛਕਾਇਆ ਗਿਆ।

ਇਸ ਮੌਕੇ ਜਿੱਥੇ ਸਹਿਗਲ ਗੋਤ ਨਾਲ ਸੰਬੰਧਿਤ ਵਿਅਕਤੀਆਂ ਨੇ ਵਧ ਚੜ ਕੇ ਹਿੱਸਾ ਲਿਆ ਉੱਥੇ ਨਾਲ ਹੀ ਆਮ ਸੇਵਾਦਾਰਾਂ ਨੇ ਵੀ ਇਸ ਮੌਕੇ ਸੇਵਾ ਨਿਭਾਈ। ਲੰਗਰ ਦੀ ਸੇਵਾ ਦੌਰਾਨ ਕਮਲ ਕਿਸ਼ੋਰ ਨੂਰੀ ਅਤੇ ਹਿਤੇਸ਼ ਕੁਮਾਰ ਵਿਸ਼ੇਸ਼ ਤੌਰ ਤੇ ਪਹੁੰਚੇ।