ਹਮਾਰਾ ਸੰਕਲਪ ਵਿਕਸਿਤ ਭਾਰਤ

ਰੇਲ ਕੋਚ ਫੈਕਟਰੀ (ਕਪੂਰਥਲਾ) - ਹਮਾਰਾ ਸੰਕਲਪ ਵਿਕਸਤ ਭਾਰਤ ਯੋਜਨਾਂ ਦੇ ਤਹਿਤ ਅੱਜ ਪਿੰਡ ਬਾਬਾ ਦੀਪ ਸਿੰਘ ਨਗਰ (ਆਰ. ਸੀ. ਐਫ) ਦੇ ਵਿੱਚ ਪੈਂਦੇ ਸਵ: ਜੱਸਪ੍ਰੀਤ ਸਿੰਘ ਪੰਚਾਇਤ ਘਰ ਵਿੱਚ ਇੱਕ ਕੈਂਪ ਲਗਾਏਆ ਗਿਆ

ਰੇਲ ਕੋਚ ਫੈਕਟਰੀ (ਕਪੂਰਥਲਾ) - ਹਮਾਰਾ ਸੰਕਲਪ ਵਿਕਸਤ ਭਾਰਤ ਯੋਜਨਾਂ ਦੇ ਤਹਿਤ ਅੱਜ ਪਿੰਡ ਬਾਬਾ ਦੀਪ ਸਿੰਘ ਨਗਰ (ਆਰ. ਸੀ. ਐਫ) ਦੇ ਵਿੱਚ ਪੈਂਦੇ ਸਵ: ਜੱਸਪ੍ਰੀਤ ਸਿੰਘ ਪੰਚਾਇਤ ਘਰ ਵਿੱਚ ਇੱਕ ਕੈਂਪ ਲਗਾਏਆ ਗਿਆ
ਇੱਸ ਮੌਕੇ ਸਰਪੰਚ ਰੁਪਿੰਦਰ ਕੌਰ ਜੀ ਦੀ ਮੌਜੂਦਗੀ ਵਿੱਚ ਆਈ ਹੋਈ ਟੀਮ ਵੱਲੋਂ ਭਾਰਤ ਸਰਕਾਰ ਦੇ ਸਕੀਮ ਤਹਿਤ ਪਿੰਡ ਵਾਸੀਆਂ ਨੂੰ ਅਹਿਮ ਜਾਣਕਾਰੀਆਂ ਦਿੱਤੀਆਂ ਗਈਆਂ ਜਿੱਸ ਵਿੱਚ ਲੋਕਾਂ ਨੂੰ ਮੁਫਤ ਗੈਸ ਕੁਨੈਕਸ਼ਨ ਆਮਲਾਈਨ ਸੇਵਾ ਦੁਆਰਾ ਰਜਿਸਟਰ ਕੀਤੇ ਗਏ  ਤੇ ਦੱਸੇਆ ਕਿ ਏਹ ਸਮਾਨ ਗੈਸ ਗਡਾਉਨ ਤੋੰ ਫਰੀ ਪ੍ਰਾਪਤ ਕੀਤਾ ਜਾ ਸਕਦਾ ਹੈ ਜਿੱਸ ਵਿੱਚ ਗੈਸ ਸਿਲੰਡਰ ਚੁੱਲਾ ਪਾਇਪ ਰੂਗੂਲੇਟਰ ਆਦਿ ਸਮਾਂਨ ਭਾਰਤ ਸਰਕਾਰ ਵੱਲੋਂ ਫਰੀ ਦਿੱਤਾ ਜਾਵੇਗਾ
ਨਾਲ ਸਰਕਾਰ ਦੀ ਟੀਮ ਨੇ ਮਨਰੇਗਾ ਸਕੀਮ ਦੇ ਤਹਿਤ ਕੰਮ ਕਰਨ ਵਾਲੇਆਂ ਨੂੰ ਦੱਸੇਆ ਕਿ ਉਹ ਭਾਰਤ ਸਰਕਾਰ ਦੀਆਂ ਭਲਾਈ ਸਕੀਮਾਂ ਤੋਂ ਕਿਹੜੇ ਕਿਹੜੇ ਲਾਭ ਲੈ ਸਕਦੇ ਹਨ
ਇਸਦੇ ਨਾਲ ਬੈਂਕ ਤੋਂ ਲੋਨ ਲੈਕੇ ਸਵੈ ਰੋਜਗਾਰ ਕਿਵੇਂ ਖੋਲਿਆ ਜਾ ਸਕਦਾ ਹੈ ਏ ਜਾਣਕਾਰੀ ਵੀ ਦਿੱਤੀ ਗਈ
 ਜਾਣਕਾਰੀ ਦਿੰਦੇ ਹੋਏ ਟੀਮ ਵਿੱਚ  ਨੋਡਲ ਅਫਸਰ . ਰਵਿੰਦਰ ਯਾਦਵ ਜੀ ,cho ਸ਼੍ਰੀ ਮਤੀ ਪਰਮਜੀਤ ਕੌਰ , ਪ੍ਰਗਟ ਸਿੰਘ ,ਮਲਵਿੰਦਰ ਕੌਰ , ਸੌਰਵ ਗੁਪਤਾ ਜੀ, ਰਵਜੀਤ ਕੌਰ ਆਦਿ ਮੈਬਰ ਸ਼ਾਮਿਲ ਰਹੇ
ਏਸ ਮੌਕੇ ਮੈਡਿਕਲ ਟੀਮ ਨੇ ਆਏ ਹੋਏ ਲੋਕਾਂ ਦਾ ਬੀ.ਪੀ. ਸ਼ੂਗਰ ਵਰਗੇ ਟੈਸਟ ਕੀਤੇ ਤੇ ਨਾਲ ਦੀ ਨਾਲ ਹੀ ਦਵਾਂਈਆਂ ਵੀ ਮੁਹੱਈਆਂ ਕਰਵਾਈਆਂ ਤੇ ਜੱਚਾ ਬੱਚਾ ਚੈਕਅੱਪ ਕਰਕੇ ਔਰਤਾਂ ਨੂੰ ਭਾਰਤ ਸਰਕਾਰ ਵੱਲੋੰ ਮਿਲਦੇ ਪੌਸ਼ਟਿਕ ਆਹਾਰ ਵੀ ਵੰਡੇ ਜਿਸ ਵਿੱਚ ਆਂਗੜ ਵਾੜੀ ਟੀਮ ਮੌਜੂਦ ਰਹੀ
 ਮੁੱਖ ਜਾਣਕਾਰੀ ਦਿੰਦੇ ਹੋਏ ਸਰਪੰਚ ਮੈਡਮ ਰੁਪਿੰਦਰ ਕੌਰ ਜੀ ਨੇ ਦੱਸੇਆ ਕਿ ਪੰਚਾਇਤ ਘਰ ਵਿੱਚ ਅਕਸਰ ਹੀ ਓ ਏਦਾਂ ਤੇ ਸਮਾਜਿਕ ਕਾਰਜ ਕਰਦੇ ਰਹਿੰਦੇ ਨੇ ਜਿੰਨਾਂ ਨਾਲ ਪਿੰਡ ਵਾਸੀਆਂ ਨੂੰ ਲਾਬ ਮਿਲਦਾ ਰਵੇ।  ਮੌਜੂਦ ਲੋਕਾਂ ਨੇ ਭਾਰਤ ਸਰਕਾਰ ਦੀ ਏਸ ਸਕੀਮ ਤੋਂ ਘਰੇਲੂ ਸਮਾਨ ਪ੍ਰਾਪਤ ਕਰਕੇ ਸਰਕਾਰ ਦਾ ਧੰਨਵਾਦ ਕੀਤਾ ਤੇ ਸਰਪੰਚ ਰੁਪਿੰਦਰ ਕੌਰ ਹੁਣਾਂ ਦਾ ਵੀ ਧੰਨਵਾਦ ਕੀਤਾ